Advertisement - Remove

discussion - Example Sentences

Popularity:
Difficulty:
ਡਿਸ੍ਕਸ਼ਨ
I am confident that our discussion and decisions today will give a new direction and depth to our partnership.
ਮੈਨੂੰ ਭਰੋਸਾ ਹੈ ਕਿ ਅੱਜ ਦੀ ਸਾਡੀ ਵਿਚਾਰ-ਚਰਚਾ ਅਤੇ ਫ਼ੈਸਲੇ ਸਾਡੀ ਭਾਈਵਾਲੀ ਨੂੰ ਇੱਕ ਨਵੀਂ ਦਿਸ਼ਾ ਤੇ ਡੂੰਘਾਈ ਪ੍ਰਦਾਨ ਕਰਨਗੇ।
Welcoming the constructive discussion and suggestions made by various Chief Ministers, the Prime Minister assured the gathering that these suggestions would be seriously considered in the course of decision-making.
ਪ੍ਰਧਾਨ ਮੰਤਰੀ ਨੇ ਰਚਨਾਤਮਕ ਵਿਚਾਰ-ਵਟਾਂਦਰੇ ਤੇ ਵੱਖ-ਵੱਖ ਮੁਖ ਮੰਤਰੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਦਾ ਸੁਆਗਤ ਕਰਦਿਆਂ ਹਾਜ਼ਰ ਸਮੂਹ ਨੂੰ ਭਰੋਸਾ ਦਿੱਤਾ ਕਿ ਫੈਸਲਾ ਕਰਦੇ ਸਮੇਂ ਇਨ੍ਹਾਂ ਸੁਝਾਵਾਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।
For decades, injustice was being rendered to Muslim women but there was no discussion on it.
ਦਹਾਕਿਆਂ ਤੋਂ ਮੁਸਲਿਮ ਔਰਤਾਂ ਨਾਲ ਅੰਨਿਆ ਹੋ ਰਿਹਾ ਸੀ ਪਰ ਇਸ ਦੀ ਕੋਈ ਚਰਚਾ ਨਹੀਂ ਸੀ।
We have been able to move forward in this direction after arriving at a consensus on certain decisions subsequent to detailed discussion on this issue in a democratic manner.
ਇਸ ਮੁੱਦੇ ‘ਤੇ ਲੋਕਤੰਤਰੀ ਤਰੀਕੇ ਨਾਲ ਵਿਆਪਕ ਚਰਚਾ ਕਰਦੇ ਹੋਏ ਕੁਝ ਨਤੀਜਿਆਂ ‘ਤੇ ਸਹਿਮਤੀ ਨਾਲ ਅਸੀਂ ਲੋਕ ਅੱਗੇ ਵਧੀਏ।
In the village at that time there was supposed to be a meeting of the Gram Sabha, so he went to the meeting where a discussion about construction of toilets was in progress.
ਤਾਂ ਪਿੰਡ ਵਿੱਚ ਉਹ ਉਸ ਸਮੇਂ ਸ਼ਾਇਦ ਕਿਧਰੇ ਗ੍ਰਾਮ-ਸਭਾ ਹੋਣ ਵਾਲੀ ਸੀ ਤਾਂ ਉੱਥੇ ਪਹੁੰਚ ਗਏ ਅਤੇ ਪਿੰਡ ਦੀ ਸਭਾ ਵਿੱਚ ਚਰਚਾ ਹੋ ਰਹੀ ਸੀ, ਪਖਾਨੇ ਬਣਾਉਣ ਦੀ ਅਤੇ ਦੇਖਿਆ ਗਿਆ ਕਿ ਕੁਝ ਪਰਿਵਾਰ ਪੈਸਿਆਂ ਦੀ ਘਾਟ ਵਿੱਚ ਪਖਾਨੇ ਨਹੀਂ ਬਣਾ ਸਕ ਰਹੇ ਹਨ।
Advertisement - Remove
The discussion on the provisions of this agreement has already started.
ਇਸ ਸਮਝੌਤੇ ਦੇ ਪ੍ਰਾਵਧਾਨਾਂ ’ਤੇ ਪਹਿਲਾਂ ਹੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ।
The discussion on the provisions of this agreement has already started.
ਇਸ ਸਮਝੌਤੇ ਦੇ ਪ੍ਰਾਵਧਾਨਾਂ ’ਤੇ ਪਹਿਲਾਂ ਹੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ।
The Prime Minister said a constructive discussion has begun on the subject of holding Union and State elections simultaneously.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਰਾਜਾਂ ਦੀਆਂ ਚੋਣਾਂ ਇੱਕਠੀਆਂ ਕਰਵਾਉਣ ਦੇ ਵਿਸ਼ੇ ਉੱਤੇ ਇੱਕ ਉਸਾਰੂ ਬਹਿਸ ਸ਼ੁਰੂ ਹੋਈ ਹੈ।
Based on the emanating information from the data as processed and analyzed, the Commission has expressed that a round of discussion with the States and their Backward Classes Commission was required before finalizing the sub-categorized lists and the Report.
ਵਿਸ਼ਲੇਸ਼ਣ ਕੀਤੇ ਅੰਕੜਿਆਂ ਤੋਂ ਪ੍ਰਾਪਤ ਹੋਣ ਵਾਲੀ ਸੂਚਨਾ ਦੇ ਅਧਾਰ ’ਤੇ ਆਯੋਗ ਨੇ ਕਿਹਾ ਹੈ ਕਿ ਰਿਪੋਰਟ ਅਤੇ ਉਪ-ਵਰਗ ਨਿਰਧਾਰਨ ਸੂਚੀਆਂ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਰਾਜਾਂ ਅਤੇ ਉਨ੍ਹਾਂ ਦੇ ਪਿਛੜੇ ਵਰਗ ਆਯੋਗਾਂ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਣਾ ਚਾਹੀਦਾ ਹੈ।
The discussion will focus on six broad themes: Macroeconomic Balances, Agriculture and Rural Development, Urban Development, Infrastructure and Connectivity, Employment, Manufacturing and Exports and Health and Education.
ਵਿਚਾਰ-ਵਟਾਂਦਰੇ ਦੌਰਾਨ ਇਨ੍ਹਾਂ 6 ਪ੍ਰਮੁੱਖ ਵਿਸ਼ਿਆਂ ’ਤੇ ਧਿਆਨ ਕੇਂਦਰਤ ਕੀਤਾ ਜਾਵੇਗਾ: ਵਿਆਪਕ ਆਰਥਿਕ ਸੰਤੁਲਨ, ਖੇਤੀ ਅਤੇ ਗ੍ਰਾਮੀਣ ਵਿਕਾਸ, ਸ਼ਹਿਰੀ ਵਿਕਾਸ, ਬੁਨਿਆਦੀ ਢਾਂਚਾ ਅਤੇ ਕਨੈਕਟੀਵਿਟੀ, ਰੋਜ਼ਗਾਰ, ਪੁਨਰ-ਨਿਰਮਾਣ ਤੇ ਨਿਰਯਾਤ,ਸਿਹਤ ਅਤੇ ਸਿੱਖਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading