Advertisement - Remove

discipline - Example Sentences

Popularity:
Difficulty:
ਡਿਸਪ੍ਲਨ / ਡਿਸਪ੍ਲਿਨ
Subjects such as good governance, discipline and conduct, women empowerment, and forensic science, also came up for discussion.
ਪ੍ਰਧਾਨ ਮੰਤਰੀ ਨਾਲ ਸੁਸ਼ਾਸਨ, ਅਨੁਸ਼ਾਸਨ ਅਤੇ ਆਚਾਰ-ਵਿਵਹਾਰ, ਮਹਿਲਾ ਸਸ਼ਕਤੀਕਰਨ ਅਤੇ ਫੋਰੈਂਸਿਕ ਵਿਗਿਆਨ, ਵਰਗੇ ਵਿਸ਼ਿਆਂ ਉੱਤੇ ਵੀ ਚਰਚਾ ਕੀਤੀ ਗਈ।
The Prime Minister spoke of the importance of discipline in daily life, and added that discipline is an integral part of NCC.
ਪ੍ਰਧਾਨ ਮੰਤਰੀ ਰੋਜ਼ਾਨਾ ਜ਼ਿੰਦਗੀ ਵਿੱਚ ਅਨੁਸ਼ਾਸ਼ਨ ਦੀ ਮਹੱਤਤਾ ਬਾਰੇ ਬੋਲੇ ਅਤੇ ਕਿਹਾ ਕਿ ਅਨੁਸ਼ਾਸਨ ਐੱਨਸੀਸੀ ਦਾ ਇੱਕ ਅਟੁੱਟ ਹਿੱਸਾ ਹੈ।
He said the Indian Armed Forces rank among the best in the world on parameters such as discipline and conduct.
ਉਨ੍ਹਾਂ ਕਿਹਾ ਕਿ ਅਨੁਸ਼ਾਸਨ ਅਤੇ ਵਿਵਹਾਰ ਜਿਹੇ ਮਾਪਦੰਡਾਂ ’ਤੇ ਪਰਖਿਆ ਜਾਵੇ, ਤਾਂ ਸਮੁੱਚੇ ਵਿਸ਼ਵ ’ਚ ਭਾਰਤੀ ਹਥਿਆਰਬੰਦ ਬਲ ਹੀ ਸਭ ਤੋਂ ਵਧੀਆ ਹਨ।
Asking students to set new benchmarks and try to achieve them with sincerity, discipline and hard work, the Vice President advised them not to remain complacent and to put in optimal efforts to reach their goals.
ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਨੂੰ ਪੂਰੀ ਇਮਾਨਦਾਰੀ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਨਾਲ ਨਵੇਂ ਮਿਆਰ ਤੈਅ ਕਰਨ ਅਤੇ ਉਨ੍ਹਾਂ ਨੂੰ ਹਾਸਲ ਕਰਨ ਲਈ ਕਹਿੰਦੇ ਹੋਏ ਉਨ੍ਹਾਂ ਨੂੰ ਸੰਤੁਸ਼ਟ ਹੋ ਕੇ ਨਾ ਬੈਠਣ ਅਤੇ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਅਧਿਕਤਮ ਯਤਨ ਕਰਨ ਦੀ ਸਲਾਹ ਦਿੱਤੀ ।
Friends, The leaders of the countries where the Indian diaspora is present always praise the labor, honesty, discipline and loyalty of Indians whenever I meet them.
ਮਿੱਤਰੋ , ਜਿਨ੍ਹਾਂ ਦੇਸ਼ਾਂ ਵਿੱਚ ਭਾਰਤੀ ਡਾਇਸਪੋਰਾ ਹੈ ਉੱਥੋਂ ਦੇ ਲੀਡਰ ਜਦੋਂ ਵੀ ਮੈਨੂੰ ਮਿਲਦੇ ਹਨ ਭਾਰਤੀਆਂ ਦੀ ਮਿਹਨਤ, ਇਮਾਨਦਾਰੀ , ਅਨੁਸ਼ਾਸਨ ਅਤੇ ਨਿਸ਼ਠਾ ਦੀ ਭਰਪੂਰ ਪ੍ਰਸ਼ੰਸਾ ਕਰਦੇ ਹਨ ।
Advertisement - Remove
He underlined the importance of discipline from citizens and maintaining social distancing to counter the spread of the virus.
ਉਨ੍ਹਾਂ ਨੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਨਾਗਰਿਕਾਂ ਦੇ ਅਨੁਸ਼ਾਸਨ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।
The discipline and spirit of service you have displayed during this periodis unprecedented, and embodies the true meaning of both.
ਇਸ ਦੌਰਾਨ ਤੁਸੀਂ ਸਾਰਿਆਂ ਨੇ ਜਿਸ ਤਰ੍ਹਾਂ ਅਨੁਸ਼ਾਸਨ ਅਤੇ ਸੇਵਾ ਭਾਵ, ਦੋਹਾਂ ਦਾ ਪਰਿਚੈ ਦਿੱਤਾ ਹੈ, ਉਹ ਬੇਮਿਸਾਲ ਹੈ ।
With an aim of inculcating discipline in students sitting at home, most of these classes start early morning and few are repeated in the afternoon.
ਵਿਦਿਆਰਥੀਆਂ ‘ਚ ਘਰੇ ਰਹਿੰਦੇ ਹੋਏ ਅਨੁਸ਼ਾਸਨ ਦੀ ਭਾਵਨਾ ਵਿਕਸਿਤ ਕਰਨ ਦੇ ਉਦੇਸ਼ ਨਾਲ ਜ਼ਿਆਦਾਤਰ ਕਲਾਸਾਂ ਜਲਦੀ ਸਵੇਰੇ ਸ਼ੁਰੂ ਹੋ ਜਾਂਦੀਆਂ ਹਨ ਅਤੇ ਕੁਝ ਦੁਪਹਿਰ ਵਿੱਚ ਫਿਰ ਤੋਂ ਆਯੋਜਿਤ ਕੀਤੀਆਂ ਜਾਂਦੀਆਂ ਹਨ।
He said by observing discipline in day to day life during Lockdown 2.0 would reap us rich dividends in terms of turning the tide against COVID-19.
ਉਨ੍ਹਾਂ ਲੌਕਡਾਊਨ 2.0 ਦੇ ਦੌਰਾਨ ਰੋਜ਼ਾਨਾ ਜੀਵਨ ਵਿੱਚ ਲਾਗੂ ਅਨੁਸ਼ਾਸਨ ਨੂੰ ਦੇਖਦੇ ਹੋਏ ਕਿਹਾ,"ਅਸੀਂ ਲੜਾਈਆਂ ਜਿੱਤੀਆਂ ਹਨ ਅਤੇ ਅਸੀਂ ਨਿਸ਼ਚਿਤ ਰੂਪ ਨਾਲ ਕੋਵਿਡ-19 ਖ਼ਿਲਾਫ਼ ਵੀ ਲੜਾਈ ਜਿੱਤਾਂਗੇ।"
Just as there is a need for harmonyand discipline in music,there is a need for similar harmony, restraint and discipline from every citizen to fight the Corona Pandemic he said.
ਉਨ੍ਹਾਂ ਕਿਹਾ ਕਿ ਜਿਵੇਂ ਸੰਗੀਤ ਵਿੱਚ ਸਦਭਾਵਨਾ ਅਤੇ ਅਨੁਸ਼ਾਸਨ ਦੀ ਜ਼ਰੂਰਤ ਹੁੰਦੀ ਹੈ, ਉਵੇਂ ਹੀ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਹਰ ਨਾਗਰਿਕ ਨੂੰ ਸਦਭਾਵਨਾ, ਸੰਜਮ ਅਤੇ ਅਨੁਸ਼ਾਸਨ ਦੀ ਜ਼ਰੂਰਤ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading