Advertisement - Remove

depend - Example Sentences

ਡਿਪੇਨ੍ਡ
The total expenditure will depend on actual market determined premium paid in States/ UTs where AB-NHPM will be implemented through insurance companies.
ਉਨ੍ਹਾਂ ਰਾਜਾਂ ਵਿੱਚ ਜਿੱਥੇ ਬੀਮਾ ਕੰਪਨੀਆਂ ਰਾਹੀਂ ਏਬੀ – ਐੱਨਐੱਚਪੀਐੱਮ ਲਾਗੂ ਕੀਤੇ ਜਾਣਗੇ ਉੱਥੇ ਕੁਲ ਖ਼ਰਚ ਵਾਸਤਵਿਕ ਬਜ਼ਾਰ ਨਿਰਧਾਰਿਤ ਪ੍ਰੀਮੀਅਮ ਭੁਗਤਾਨ ‘ਤੇ ਨਿਰਭਰ ਕਰੇਗਾ।
Large segments of the developing world depend on these vehicles for mobility.
ਵਿਕਾਸਸ਼ੀਲ ਦੇਸ਼ਾਂ ਦਾ ਵੱਡਾ ਤਬਕਾ ਮੋਬਿਲਿਟੀ ਲਈ ਇਨ੍ਹਾਂ ਵਾਹਨਾਂ ਉੱਤੇ ਨਿਰਭਰ ਕਰਦਾ ਹੈ।
Large segments of the developing world depend on these vehicles for mobility.
ਵਿਕਾਸਸ਼ੀਲ ਦੇਸ਼ਾਂ ਦਾ ਵੱਡਾ ਤਬਕਾ ਮੋਬਿਲਿਟੀ ਲਈ ਇਨ੍ਹਾਂ ਵਾਹਨਾਂ ਉੱਤੇ ਨਿਰਭਰ ਕਰਦਾ ਹੈ।
While most Government initiatives depend on a Government push, Digital India is succeeding because of the people’s pull.
ਭਾਵੇ ਬਹੁਤ ਸਾਰੀਆਂ ਸਰਕਾਰੀ ਪਹਿਲਕਦਮੀਆਂ ਸਰਕਾਰ ਵਲੋਂ ਲਾਏ ਧੱਕੇ ਤੋਂ ਬਿਨਾ ਅੱਗੇ ਨਹੀਂ ਵਧਦੀਆਂ, ਉੱਥੇ ਡਿਜੀਟਲ ਇੰਡੀਆ ਲੋਕਾਂ ਦੇ ਯਤਨਾਂ ਨਾਲ ਸਫਲ ਹੋ ਰਿਹਾ ਹੈ।
He showed the direction in which people should not depend on governance and become self-reliant.
ਉਨ੍ਹਾਂ ਨੇ ਉਹ ਦਿਸ਼ਾ ਦਿਖਾਈ ਜਿਸ ਵਿੱਚ ਲੋਕ ਸ਼ਾਸਨ ’ਤੇ ਨਿਰਭਰ ਨਾ ਹੋਣ ਅਤੇ ਸਵੈ-ਨਿਰਭਰ ਬਣਨ।
Advertisement - Remove
Further, Mr Pravir Krishna disclosed that over 50 lakhs tribals depend on forest produces, having inherent skills in forest produce harvesting.
ਅੱਗੇ, ਸ਼੍ਰੀ ਪ੍ਰਵੀਰ ਕ੍ਰਿਸ਼ਨ ਨੇ ਖੁਲਾਸਾ ਕੀਤਾ ਕਿ 50 ਲੱਖ ਤੋਂ ਵੱਧ ਆਦਿਵਾਸੀ ਜੰਗਲਾਂ ਦੀ ਉਪਜ ਉੱਤੇ ਨਿਰਭਰ ਕਰਦੇ ਹਨ, ਜੰਗਲ ਉਤਪਾਦਨ ਦੀ ਕਟਾਈ ਵਿੱਚ ਅੰਦਰੂਨੀ ਹੁਨਰ ਰੱਖਦੇ ਹਨ।
At least three lakh people, who directly and indirectly depend on the tourism sector for their livelihood, could lose their jobs due to the impact of the Covid-19 pandemic.
ਘੱਟੋ-ਘੱਟ ਤਿੰਨ ਲੱਖ ਲੋਕ, ਜੋ ਆਪਣੀ ਰੋਜ਼ੀ-ਰੋਟੀ ਲਈ ਸਿੱਧੇ ਅਤੇ ਅਸਿੱਧੇ ਤੌਰ 'ਤੇ ਸੈਰ-ਸਪਾਟਾ ਖੇਤਰ 'ਤੇ ਨਿਰਭਰ ਕਰਦੇ ਹਨ, ਦੀ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਕਾਰਨ ਨੌਕਰੀ ਖੁੱਸ ਸਕਦੀ ਹੈ।
Our first goal should be to produce rubber here as per the requirement of the country so that we do not have to depend on imports.
ਸਾਡਾ ਪਹਿਲਾ ਟੀਚਾ ਇਹ ਹੋਣਾ ਚਾਹੀਦਾ ਹੈ ਕਿ ਦੇਸ਼ ਦੀ ਜ਼ਰੂਰਤ ਅਨੁਸਾਰ ਰਬੜ ਅਸੀਂ ਇੱਥੋਂ ਪੈਦਾ ਕਰ ਸਕੀਏ, ਸਾਨੂੰ ਆਯਾਤ ਉੱਤੇ ਨਿਰਭਰ ਨਾ ਰਹਿਣਾ ਪਏ ।
Earlier, the farmers who took loans from the bank had to join it, but now it will depend on the wishes of the farmer.
ਪਹਿਲਾਂ ਬੈਂਕ ਤੋਂ ਕਰਜ਼ਾ ਲੈਣ ਵਾਲੇ ਕਿਸਾਨ ਸਾਥੀਆਂ ਨੂੰ ਇਸ ਨਾਲ ਜੁੜਨਾ ਹੀ ਪੈਂਦਾ ਸੀ , ਲੇਕਿਨ ਹੁਣ ਇਹ ਕਿਸਾਨ ਦੀ ਇੱਛਾ ‘ਤੇ ਨਿਰਭਰ ਹੋਵੇਗਾ ।
Ultimate decision will depend on the health.
ਅੰਤਿਮ ਫੈਸਲਾ ਸਿਹਤ ’ਤੇ ਨਿਰਭਰ ਕਰੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading