Advertisement - Remove

density - Example Sentences

Popularity:
Difficulty:
ਡੇਨ੍ਸਟੀ / ਡੇਨ੍ਸਿਟੀ / ਡੇਨ੍ਸਿਟੀ
(a) CRZ-III A – These are densely populated rural areas with a population density of 2161 per square kilometre as per 2011 Census.
(ਏ) ਸੀਆਰਜ਼ੈੱਡ – III ਏ – ਇਹ ਸਾਲ 2011 ਦੀ ਜਨਗਣਨਾ ਅਨੁਸਾਰ ਪ੍ਰਤੀ ਵਰਗ ਕਿਲੋਮੀਟਰ 2161 ਦੇ ਜਨਸੰਖਿਆ ਘਣਤਵ– ਦੇ ਨਾਲ ਸੰਘਣੀ ਅਬਾਦੀ ਵਾਲੇ ਗ੍ਰਾਮੀਣ ਖੇਤਰ ਹਨ ।
S. Tulasiram from IIG, has developed a new Artificial Neural Networks based global Ionospheric Model (ANNIM) using long-term ionospheric observations to predict the ionospheric electron density and the peak parameters.
ਐੱਸ ਤੁਲਸੀਰਾਮ ਦੇ ਨਾਲ ਦੀਰਘਕਾਲੀ ਆਇਨਮੰਡਲੀ ਅਵਲੋਕਨ ਦੀ ਵਰਤੋਂ ਕਰਦੇ ਹੋਏ ਇੱਕ ਨਵੇਂ ਤਰ੍ਹਾਂ ਦਾ ਗਲੋਬਲ ਆਇਨਮੰਡਲੀ ਮਾਡਲ ’ਤੇ ਅਧਾਰਿਤ ਆਰਟੀਫੀਸ਼ਲ ਨਿਊਰਲ ਨੈੱਟਵਰਕ (ਏਐੱਨਐੱਨਆਈਐੱਮ) ਵਿਕਸਿਤ ਕੀਤਾ ਹੈ, ਜਿਸਦੇ ਨਾਲ ਆਇਨਮੰਡਲੀ ਇਲੈਕਟ੍ਰੌਨ ਘਣਤਾ ਦੀ ਪਹਿਲਾਂ ਸੂਚਨਾ ਦਿੱਤੀ ਜਾਵੇਗੀ ਅਤੇ ਉੱਚ ਮਾਪਦੰਡਾਂ ਦਾ ਅਨੁਮਾਨ ਲਗਾਇਆ ਜਾਵੇਗਾ ।
The Fe-Mn alloy produced at ARCI exhibited 99 density with impressive mechanical properties and behaved as a nonmagnetic material even under a strong magnetic field of 20 Tesla.
ਏਆਰਸੀਆਈ ਵਿਖੇ ਤਿਆਰ ਐੱਫ਼ਈ - ਐੱਮਐੱਨ ਮਿਸ਼ਰਣ ਨੇ ਪ੍ਰਭਾਵਸ਼ਾਲੀ ਮਕੈਨੀਕਲ ਵਿਸ਼ੇਸ਼ਤਾਵਾਂ ਦੇ ਨਾਲ 99% ਘਣਤਾ ਪ੍ਰਦਰਸ਼ਿਤ ਕੀਤੀ ਅਤੇ 20 ਟੈਸਲਾ ਦੇ ਇੱਕ ਮਜ਼ਬੂਤ ਚੁੰਬਕੀ ਖੇਤਰ ਵਿੱਚ ਵੀ ਇੱਕ ਗ਼ੈਰ-ਚੁੰਬਕੀ ਸਮੱਗਰੀ ਵਜੋਂ ਵਿਵਹਾਰ ਕੀਤਾ।
It involves capturing video streams from several cameras and processing them using artificial intelligence so that typical traffic management tasks such as vehicle detection, traffic density estimation and control of traffic lights can be automated for real-time performance.
ਇਸ ਦੇ ਤਹਿਤ ਕਈ ਕੈਮਰਿਆਂ ਦੀ ਮਦਦ ਨਾਲ ਵੀਡੀਓ ਬਣਾਈਆਂ ਜਾਣਗੀਆਂ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਇਸ ਨੂੰ ਚਲਾਇਆ ਜਾਵੇਗਾ ਤਾਂ ਕਿ ਉਸੇ ਸਮੇਂ ਆਟੋਮੈਟਿਕ ਤਰੀਕੇ ਨਾਲ ਗੱਡੀ ਦੀ ਪਹਿਚਾਣ, ਟ੍ਰੈਫਿਕ ਦੀ ਘਣਤਾ ਦਾ ਅੰਦਾਜ਼ਾ, ਅਤੇ ਟ੍ਰੈਫਿਕ ਲਾਈਟਾਂ ਨੂੰ ਕੰਟਰੋਲ ਕੀਤਾ ਜਾ ਸਕੇ।
Scientists have tried to model the ionosphere using theoretical and empirical techniques however, the accurate prediction of electron density is still a challenging task.
ਵਿਗਿਆਨੀਆਂ ਨੇ ਸਿਧਾਂਤਕ ਅਤੇ ਅਨੁਭਵਅਧਾਰਿਤਟੈਕਨੋਲੋਜੀਆਂਦੀ ਵਰਤੋਂਨਾਲਆਇਨਮੰਡਲੀ ਮਾਡਲ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਹੈ; ਹਾਲਾਂਕਿ ਇਲੈਕਟ੍ਰੌਨ ਘਣਤਾ ਦਾ ਸਟੀਕ ਅਨੁਮਾਨ ਲਗਾਉਣਾ ਹੁਣ ਤੱਕ ਚੁਣੌਤੀਪੂਰਨਕੰਮ ਬਣਿਆ ਹੋਇਆ ਹੈ ।
Advertisement - Remove
Ashish Kumar Mishra, Assistant Professor at the Indian Institute of Technology (BHU), Varanasi,along with his group, has made significant achievements in developing nanomaterials based supercapacitors to achieve high energy density and power density of supercapacitors.
ਆਸ਼ੀਸ਼ ਕੁਮਾਰ ਮਿਸ਼ਰਾ ਨੇ ਆਪਣੇ ਗਰੁੱਪ ਨਾਲ ਨੈਨੋ ਮਟੀਰੀਅਲ ਅਧਾਰਿਤ ਸੁਪਰ ਕੈਪਸਟਰਾ ਦੇ ਵਿਕਾਸ ਵਿੱਚ ਮਹੱਤਵਪੂਰਨ ਪ੍ਰਾਪਤੀ ਕੀਤੀ ਹੈ ਤਾਂ ਜੋ ਸੁਪਰ ਕੈਪਸਟਰਾ ਵਿੱਚ ਉੱਚ ਊਰਜਾ ਘਣਤਾ ਅਤੇ ਬਿਜਲੀ ਘਣਤਾ ਪ੍ਰਾਪਤ ਕੀਤੀ ਜਾ ਸਕੇ।
Population density of the State is 551 as compared to the national average of 382.
ਰਾਸ਼ਟਰ ਪੱਧਰ ਦੇ 382 ਦੇ ਮੁਕਾਬਲੇ ਰਾਜ ਦੀ ਜਨਸੰਖਿਆ ਘਣਤਾ 551 ਹੈ।
High energy density of supercapacitors suggests that constant current can be withdrawn for longer duration without recharging. Hence automobiles can run longer distances without charging.
ਉੱਚ ਊਰਜਾ ਘਣਤਾ ਵਾਲੇ ਸੁਪਰ ਕਪੈਸਟਰਾ ਤੋਂ ਪਤਾ ਲੱਗਦਾ ਹੈ ਕਿ ਬਿਨਾ ਰੀਚਾਰਜ ਕੀਤਿਆਂ ਲੰਮੇ ਸਮੇਂ ਤੱਕ ਸਮਾਨ ਕਰੰਟ ਲਿਆ ਜਾ ਸਕਦਾ ਹੈ।ਇਸ ਨਾਲ ਵਾਹਨ ਬਿਨਾ ਰੀਚਾਰਜ ਕੀਤਿਆਂ ਲੰਮੀ ਦੂਰੀ ਤੈਅ ਕਰ ਸਕਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading