Advertisement - Remove

demanded - Example Sentences

Popularity:
ਡਿਮੈਨ੍ਡਡ / ਡਿਮੈਨ੍ਡਿਡ
For decades, Netaji Subhas Chandra Bose’s family demanded that files relating to events in his life be declassified.
ਕਈ ਦਹਾਕਿਆਂ ਤੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪਰਿਵਾਰਕ ਮੈਂਬਰ ਇਸ ਗੱਲ ਦੀ ਮੰਗ ਕਰਦੇ ਸਨ ਕਿ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਨਾਲ ਸਬੰਧਤ ਫਾਈਲਾਂ ਨੂੰ ਜਨਤਕ ਕੀਤਾ ਜਾਵੇ।
House Rent should not be demanded from the labourers for this period.
ਇਸ ਮਿਆਦ ਲਈ ਮਜ਼ਦੂਰਾਂ ਤੋਂ ਘਰ ਦਾ ਕਿਰਾਇਆ ਜਾਂ ਹਾਊਸ ਰੈਂਟ ਦੇਣ ਦੀ ਮੰਗ ਨਹੀਂ ਕੀਤੀ ਜਾਣੀ ਚਾਹੀਦੀ ਹੈ।
We took such a major decision, which was being demanded for several years.
ਇੰਨਾ ਵੱਡਾ ਫੈਸਲਾ ਕੀਤਾ ਹੈ ਜਿਸ ਦੀ ਮੰਗ ਸਾਲਾਂ ਤੋਂ ਹੁੰਦੀ ਸੀ।
He demanded that the state should be allowed to borrow 5 of its income from Union Budget as the increase in borrowing limit will only cover half of the revenue loss of the State.
ਉਨ੍ਹਾਂ ਮੰਗ ਕੀਤੀ ਕਿ ਰਾਜ ਨੂੰ ਆਪਣੀ ਆਮਦਨ ਦਾ 5 % ਕੇਂਦਰੀ ਬਜਟ ਤੋਂ ਉਧਾਰ ਲੈਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਕਰਜ਼ਾ ਲੈਣ ਦੀ ਸੀਮਾ ਵਿੱਚ ਵਾਧਾ ਰਾਜ ਦੇ ਮਾਲੀਆ ਘਾਟੇ ਦਾ ਅੱਧਾ ਹਿੱਸਾ ਹੀ ਪੂਰਾ ਕਰ ਸਕੇਗਾ।
This course on soft skills assists the learners in enhancing personality development with modules on corporate etiquette, improving inter personal skills, making impactful presentation including other necessary soft skills demanded by the industry today.
ਇਹ ਕੋਰਸ ਸਿੱਖਣ ਵਾਲਿਆਂ ਨੂੰ ਕਾਰਪੋਰੇਟ ਸ਼ਿਸ਼ਟਾਚਾਰ ਦੇ ਨਾਲ ਵਿਅਕਤੀਗਤ ਵਿਕਾਸ, ਵਿਅਕਤੀਗਤ ਹੁਨਰ ਵਿਕਾਸ,ਪ੍ਰਭਾਵਸ਼ਾਲੀ ਪੇਸ਼ਕਸ਼ ਲਈ ਹੁਨਰ ਵਿਕਸਿਤ ਕਰਨ ਵਿੱਚ ਅਤੇ ਹੋਰ ਹੁਨਰਾਂ ਨੂੰ ਉਭਾਰਨ ਵਿੱਚ ਸਹਾਇਤਾ ਕਰੇਗਾ ਜਿਸ ਦੀ ਮੌਜੂਦਾ ਸਮੇਂ ਸਨਅਤ ਖੇਤਰ ਵਿੱਚ ਮੰਗ ਹੈ।
Advertisement - Remove
He demanded that the government should withdraw the decision to reopen temples under Devaswom Board.
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਦੇਵਸੋਮ ਬੋਰਡ ਦੇ ਅਧੀਨ ਮੰਦਰਾਂ ਦੁਬਾਰਾ ਖੋਲ੍ਹਣ ਦੇ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ ਹੈ।
The officer was alleged to have demanded illegal gratification through the taxpayers Chartered Accountant for favourably completing the assessment.
ਕਰ-ਨਿਰਧਾਰਣ, ਹੱਕ ਵਿੱਚ ਕਰਨ ਲਈ ਉਸ ਖ਼ਿਲਾਫ਼ ਕਰ ਦਾਤਾ ਦੇ ਚਾਰਟਰਡ ਅਕਾਊਂਟੈਂਟ ਕੋਲੋਂ ਰਿਸ਼ਵਤ ਮੰਗਣ ਦਾ ਦੋਸ਼ ਹੈ।
Farmer organisations have demanded that the State government must provide financial assistance to milk producers.
ਕਿਸਾਨ ਜੱਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਰਾਜ ਸਰਕਾਰ ਨੂੰ ਦੁੱਧ ਉਤਪਾਦਕਾਂ ਨੂੰ ਵਿੱਤੀ ਸਹਾਇਤਾ ਦੇਣੀ ਚਾਹੀਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading