Advertisement - Remove

delivery - Example Sentences

Popularity:
Difficulty:
ਡਿਲਿਵਰੀ
3. Advisory services in order to enhance planning, management and delivery of Vocational Education and Training and Skill Development.
4. ਕਿੱਤਾ ਮੁਖੀ ਸਿੱਖਿਆ ਅਤੇ ਟ੍ਰੇਨਿੰਗ ਅਤੇ ਮੁਹਾਰਤ ਵਿਕਾਸ ਦੀ ਡਿਲਿਵਰੀ ਦੇ ਵਾਧੇ ਦੇ ਨਜ਼ਰੀਏ ਨਾਲ ਆਯੋਜਨ, ਪ੍ਰਬੰਧਨ ਅਤੇ ਡਿਲਿਵਰੀ ਲਈ ਸਲਾਹਕਾਰੀ ਸੇਵਾਵਾਂ।
It has paved the way for efficient service delivery and governance.
ਇਸ ਨੇ ਨਿਪੁੰਨ ਸੇਵਾ ਦੀ ਵੰਡ ਅਤੇ ਪ੍ਰਬੰਧਨ ਲਈ ਰਾਹ ਪੱਧਰਾ ਕੀਤਾ ਹੈ।
Further, certain redundant provisions will be dispensed with and remaining provisions will stand consolidated and simplified so as to promote case of doing business, transparency and effective delivery of services.
ਕੁਝ ਵਿਸਤ੍ਰਿਤ ਵਿਵਸਥਾਵਾਂ ਹਟ ਜਾਣਗੀਆਂ ਅਤੇ ਬਾਕੀ ਦੀਆਂ ਵਿਵਸਥਾਵਾਂ ਪੂਰੀ ਤਰ੍ਹਾਂ ਸੰਗਠਤ ਅਤੇ ਸਰਲੀਕ੍ਰਿਤ ਰਹਿਣਗੀਆਂ, ਤਾਂ ਜੋ ਕਾਰੋਬਾਰ ਕਰਨਾ ਸੁਖਾਲਾ ਕੀਤੇ ਜਾਣ, ਪਾਰਦਰਸ਼ਤਾ ਵਧਾਉਣ ਅਤੇ ਸੇਵਾਵਾਂ ਦੀ ਪ੍ਰਭਾਵਸ਼ਾਲੀ ਡਿਲੀਵਰੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
Government of India has taken up a goal of quantum shift in Online delivery of Government Services across the country.
ਭਾਰਤ ਸਰਕਾਰ ਨੇ ਪੂਰੇ ਦੇਸ਼ ਵਿੱਚ ਸਰਕਾਰੀ ਸੇਵਾਵਾਂ ਦੀ ਆਨਲਾਈਨ ਵੰਡ ਵਿੱਚ ਵੱਡੀ ਤਬਦੀਲੀ ਦਾ ਟੀਚਾ ਚੁੱਕਿਆ ਹੈ।
Government of India has taken up a goal of quantum shift in Online delivery of Government Services across the country.
ਭਾਰਤ ਸਰਕਾਰ ਨੇ ਪੂਰੇ ਦੇਸ਼ ਵਿੱਚ ਸਰਕਾਰੀ ਸੇਵਾਵਾਂ ਦੀ ਆਨਲਾਈਨ ਵੰਡ ਵਿੱਚ ਵੱਡੀ ਤਬਦੀਲੀ ਦਾ ਟੀਚਾ ਚੁੱਕਿਆ ਹੈ।
Advertisement - Remove
India needs to go digital in public service delivery JAM trinity got us there.
ਭਾਰਤ ਨੂੰ ਜਨ ਸੇਵਾ ਡਲਿਵਰੀ ਦੇ ਡਿਜੀਟਲ ਹੋਣ ਦੀ ਲੋੜ ਹੈ ਅਤੇ ‘ਜੈਮ‘ ਤ੍ਰਿਮੂਰਤੀ ਨੇ ਸਾਨੂੰ ਉਥੇ ਪਹੁੰਚਾਇਆ ਹੈ।
Thus the Medipark project will play an important role in enhancing quality health care delivery in India.
ਇਸ ਪ੍ਰਕਾਰ ਮੈਡੀਪਾਰਕ ਪ੍ਰੋਜੈਕਟ ਭਾਰਤ ਵਿੱਚ ਗੁਣਵੱਤਾ ਸਿਹਤ ਸੰਭਾਲ ਨਿਦਾਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰੇਗਾ ।
He added that to make this possible, Government has worked on a holistic policy consisting of connecting villages through fibre optic, digitally educating citizens, providing service delivery through mobiles and promoting electronic manufacturing.
ਉਨ੍ਹਾਂ ਹੋਰ ਕਿਹਾ ਕਿ ਇਸ ਨੂੰ ਸੰਭਵ ਬਣਾਉਣ ਲਈ ਸਰਕਾਰ ਨੇ ਇਕ ਸਮੁੱਚੀ ਨੀਤੀ ਤਿਆਰ ਕੀਤੀ ਜਿਸ ਵਿਚ ਪਿੰਡਾਂ ਨੂੰ ਆਪਟਿਕ ਫਾਈਬਰ ਨਾਲ ਜੋੜਨਾ, ਸ਼ਹਿਰੀਆਂ ਨੂੰ ਡਿਜੀਟਲੀ ਸਿੱਖਿਅਤ ਕਰਨਾ, ਮੋਬਾਈਲ ਰਾਹੀਂ ਸੇਵਾ ਡਲਿਵਰੀ ਪ੍ਰਦਾਨ ਕਰਨਾ ਅਤੇ ਇਲੈਕਟ੍ਰੌਨਿਕ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਸੀ।
He added that to make this possible, Government has worked on a holistic policy consisting of connecting villages through fibre optic, digitally educating citizens, providing service delivery through mobiles and promoting electronic manufacturing.
ਉਨ੍ਹਾਂ ਹੋਰ ਕਿਹਾ ਕਿ ਇਸ ਨੂੰ ਸੰਭਵ ਬਣਾਉਣ ਲਈ ਸਰਕਾਰ ਨੇ ਇਕ ਸਮੁੱਚੀ ਨੀਤੀ ਤਿਆਰ ਕੀਤੀ ਜਿਸ ਵਿਚ ਪਿੰਡਾਂ ਨੂੰ ਆਪਟਿਕ ਫਾਈਬਰ ਨਾਲ ਜੋੜਨਾ, ਸ਼ਹਿਰੀਆਂ ਨੂੰ ਡਿਜੀਟਲੀ ਸਿੱਖਿਅਤ ਕਰਨਾ, ਮੋਬਾਈਲ ਰਾਹੀਂ ਸੇਵਾ ਡਲਿਵਰੀ ਪ੍ਰਦਾਨ ਕਰਨਾ ਅਤੇ ਇਲੈਕਟ੍ਰੌਨਿਕ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਸੀ।
India needs affordable solutions and processes which can ease the delivery of government services to its citizens.
ਭਾਰਤ ਨੂੰ ਕਿਫਾਇਤੀ ਹੱਲ ਅਤੇ ਪ੍ਰਕਿਰਿਆਵਾਂ ਦੀ ਲੋੜ ਹੈ ਜੋ ਆਪਣੇ ਨਾਗਰਿਕਾਂ ਨੂੰ ਸਰਕਾਰੀ ਸੇਵਾਵਾਂ ਦੀ ਸਪੁਰਦਗੀ ਨੂੰ ਸੌਖਾ ਕਰ ਸਕਦੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading