Advertisement - Remove

crucial - Example Sentences

Popularity:
Difficulty:
ਕ੍ਰੂਸ਼ਲ
Third, affordable, reliable, and sustainable access to energy is crucial for the development of our nations.
ਤੀਸਰਾ, ਊਰਜਾ ਤੱਕ ਅਸਾਨ, ਭਰੋਸੇਯੋਗ ਅਤੇ ਕਾਇਮ ਰਹਿਣ ਯੋਗ ਪਹੁੰਚ ਸਾਡੇ ਦੇਸ਼ਾਂ ਦੇ ਵਿਕਾਸ ਲਈ ਬਹੁਤ ਅਹਿਮ ਹੈ।
Third, affordable, reliable, and sustainable access to energy is crucial for the development of our nations.
ਤੀਸਰਾ, ਊਰਜਾ ਤੱਕ ਅਸਾਨ, ਭਰੋਸੇਯੋਗ ਅਤੇ ਕਾਇਮ ਰਹਿਣ ਯੋਗ ਪਹੁੰਚ ਸਾਡੇ ਦੇਸ਼ਾਂ ਦੇ ਵਿਕਾਸ ਲਈ ਬਹੁਤ ਅਹਿਮ ਹੈ।
Foreign Direct Investment is a crucial basis for our economic relations and India particularly welcomes the Swiss investors.
ਸਿੱਧਾ ਵਿਦੇਸ਼ੀ ਨਿਵੇਸ਼ ਸਾਡੇ ਆਰਥਿਕ ਸਬੰਧਾਂ ਦਾ ਇੱਕ ਮਹੱਤਵਪੂਰਨ ਅਧਾਰ ਹੈ ਅਤੇ ਭਾਰਤ ਸਵਿਸ ਨਿਵੇਸ਼ਕਾਂ ਦਾ ਵਿਸ਼ੇਸ਼ ਰੂਪ ਨਾਲ ਸਵਾਗਤ ਕਰਦਾ ਹੈ।
Foreign Direct Investment is a crucial basis for our economic relations and India particularly welcomes the Swiss investors.
ਸਿੱਧਾ ਵਿਦੇਸ਼ੀ ਨਿਵੇਸ਼ ਸਾਡੇ ਆਰਥਿਕ ਸਬੰਧਾਂ ਦਾ ਇੱਕ ਮਹੱਤਵਪੂਰਨ ਅਧਾਰ ਹੈ ਅਤੇ ਭਾਰਤ ਸਵਿਸ ਨਿਵੇਸ਼ਕਾਂ ਦਾ ਵਿਸ਼ੇਸ਼ ਰੂਪ ਨਾਲ ਸਵਾਗਤ ਕਰਦਾ ਹੈ।
My dear countrymen, the coming months are very crucial for our farming brothers and sisters.
ਮੇਰੇ ਪਿਆਰੇ ਦੇਸ਼ ਵਾਸੀਓ, ਆਉਣ ਵਾਲੇ ਕੁਝ ਮਹੀਨੇ ਕਿਸਾਨ ਭਰਾਵਾਂ ਅਤੇ ਭੈਣਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਹਨ।
Advertisement - Remove
The role of business and industry is crucial in the transformation of our ties.
ਸਾਡੇ ਸਬੰਧਾਂ ਦੇ ਬਦਲਾਅ ਵਿੱਚ ਵਪਾਰ ਅਤੇ ਉਦਯੋਗ ਦੀ ਭੂਮਿਕਾ ਮਹੱਤਵਪੂਰਨ ਹੈ।
Our wide-ranging agenda of cooperation under the 3rd ASEAN-India Plan of Action has progressed well covering the three crucial pillars of politico-security, economic and cultural partnership.
ਤੀਸਰੇ ਆਸੀਆਨ-ਇੰਡੀਆ ਕਾਰਵਾਈ ਯੋਜਨਾ ਵਿੱਚ ਸਹਿਯੋਗ ਬਾਰੇ ਸਾਡਾ ਵਿਸਤ੍ਰਿਤ ਏਜੰਡਾ ਵੱਧ ਫੁਲ ਰਿਹਾ ਹੈ ਅਤੇ ਇਸ ਨੇ ਸਿਆਸੀ – ਸੁਰੱਖਿਆ, ਆਰਥਿਕ ਅਤੇ ਸੱਭਿਆਚਾਰਕ ਭਾਈਵਾਲੀ ਦੇ ਤਿੰਨ ਅਹਿਮ ਥੰਮ੍ਹਾਂ ਨੂੰ ਆਪਣੇ ਅਧੀਨ ਲਿਆਂਦਾ ਹੈ।
Our wide-ranging agenda of cooperation under the 3rd ASEAN-India Plan of Action has progressed well covering the three crucial pillars of politico-security, economic and cultural partnership.
ਤੀਸਰੇ ਆਸੀਆਨ-ਇੰਡੀਆ ਕਾਰਵਾਈ ਯੋਜਨਾ ਵਿੱਚ ਸਹਿਯੋਗ ਬਾਰੇ ਸਾਡਾ ਵਿਸਤ੍ਰਿਤ ਏਜੰਡਾ ਵੱਧ ਫੁਲ ਰਿਹਾ ਹੈ ਅਤੇ ਇਸ ਨੇ ਸਿਆਸੀ - ਸੁਰੱਖਿਆ, ਆਰਥਿਕ ਅਤੇ ਸੱਭਿਆਚਾਰਕ ਭਾਈਵਾਲੀ ਦੇ ਤਿੰਨ ਅਹਿਮ ਥੰਮ੍ਹਾਂ ਨੂੰ ਆਪਣੇ ਅਧੀਨ ਲਿਆਂਦਾ ਹੈ।
It is time that we jointly address this challenge by intensifying cooperation in this crucial area.
ਇਹ ਸਮਾਂ ਹੈ ਕਿ ਅਸੀਂ ਮਿਲ ਕੇ ਇਸ ਚੁਣੌਤੀ ਦਾ ਮੁਕਾਬਲਾ ਕਰਨ ਲਈ ਇਸ ਨਾਜ਼ੁਕ ਖੇਤਰ ਵਿੱਚ ਆਪਣਾ ਸਹਿਯੋਗ ਵਧਾਈਏ।
The crucial question is how do nations act in a situation where the frames of reference are shifting rapidly.
ਇਸ ਵੇਲੇ ਅਹਿਮ ਸੁਆਲ ਇਹ ਹੈ ਕਿ ਦੇਸ਼ ਅਜਿਹੀ ਸਥਿਤੀ ਵਿੱਚ ਕਿਵੇਂ ਕੰਮ ਕਰਦੇ ਹਨ, ਜਿੱਥੇ ਹਵਾਲੇ ਦੇ ਢਾਂਚੇ ਤੇਜ਼ੀ ਨਾਲ ਤਬਦੀਲ ਹੁੰਦੇ ਜਾ ਰਹੇ ਹੋਣ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading