Advertisement - Remove

corporate - Example Sentences

Popularity:
Difficulty:
ਕੌਰ੍ਪਰਟ / ਕੌਰ੍ਪਰਿਟ / ਕੌਰ੍ਪ੍ਰਟ
In the afternoon, thematic presentations will be made to the Prime Minister on subjects such as corporate governance, human resource management, financial re-engineering, and innovation.
ਬਾਅਦ ਦੁਪਹਿਰ ਪ੍ਰਧਾਨ ਮੰਤਰੀ ਨੂੰ ਕਾਰਪੋਰੇਟ ਗਵਰਨੈਂਸ, ਮਨੁੱਖੀ ਵਸੀਲੇ ਪ੍ਰਬੰਧਨ, ਵਿੱਤੀ ਮੁੜ-ਇੰਜਨੀਅਰਿੰਗ ਅਤੇ ਨਵੀਨਤਾ ਵਰਗੇ ਵਿਸ਼ਿਆਂ ‘ਤੇ ਵਿਸ਼ਾਗਤ ਪ੍ਰਸਤੁਤੀ ਦਿੱਤੀ ਜਾਵੇਗੀ।
In the afternoon, thematic presentations will be made to the Prime Minister on subjects such as corporate governance, human resource management, financial re-engineering, and innovation.
ਬਾਅਦ ਦੁਪਹਿਰ ਪ੍ਰਧਾਨ ਮੰਤਰੀ ਨੂੰ ਕਾਰਪੋਰੇਟ ਗਵਰਨੈਂਸ, ਮਨੁੱਖੀ ਵਸੀਲੇ ਪ੍ਰਬੰਧਨ, ਵਿੱਤੀ ਮੁੜ-ਇੰਜਨੀਅਰਿੰਗ ਅਤੇ ਨਵੀਨਤਾ ਵਰਗੇ ਵਿਸ਼ਿਆਂ 'ਤੇ ਵਿਸ਼ਾਗਤ ਪ੍ਰਸਤੁਤੀ ਦਿੱਤੀ ਜਾਵੇਗੀ।
· To encourage oil palm plantation on large scale by corporate bodies and to utilize wastelands.
ਕਾਰਪੋਰੇਟ ਸੰਸਥਾਵਾਂ ਵੱਲੋਂ ਵੱਡੇ ਪੱਧਰ ‘ਤੇ ਪਾਮ ਤੇਲ ਦੀ ਬਿਜਾਈ ਕਰਨ ਨੂੰ ਉਤਸ਼ਾਹਿਤ ਕਰਨਾ ਅਤੇ ਬੰਜਰ ਜ਼ਮੀਨ ਦੀ ਵਰਤੋਂ।
Honourable Ministers and Excellencies from various countries, representatives and delegates from partner countries, corporate leaders, invitees, participants and delegates, dignitaries on the dais, young friends, Ladies & Gentlemen!
ਵੱਖ-ਵੱਖ ਦੇਸ਼ਾਂ ਦੇ ਮਾਣਯੋਗ ਮੰਤਰੀਗਣ ਅਤੇ ਮਹਾਨੁਭਾਵ, ਭਾਗੀਦਾਰ ਦੇਸ਼ਾਂ ਦੇ ਪ੍ਰਤੀਨਿਧੀ, ਕਾਰਪੋਰੇਟ ਹਸਤੀਆਂ, ਆਮੰਤ੍ਰਿਤ ਜਨ, ਪ੍ਰਤੀਭਾਗੀ, ਮੰਚ ’ਤੇ ਹਾਜ਼ਰ ਪਤਵੰਤਿਓ, ਯੁਵਾ ਮਿੱਤਰ, ਦੇਵੀਓ ਅਤੇ ਸੱਜਣੋ!
(iv) Corporate and Business Aviation Development
(4) ਕਾਰਪੋਰੇਟ ਅਤੇ ਕਾਰੋਬਾਰ ਹਵਾਬਾਜ਼ੀ ਵਿਕਾਸ
Advertisement - Remove
He said States should formulate policies that promote corporate investment in areas such as warehousing, transportation, value addition and food processing etc.
ਉਨ੍ਹਾਂ ਨੇ ਕਿਹਾ ਕਿ ਰਾਜਾਂ ਨੂੰ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਜੋ ਵੇਅਰਹਾਉਸਿੰਗ, ਟਰਾਂਸਪੋਰਟ, ਵੈਲਿਊ ਐਡੀਸ਼ਨ ਤੇ ਫੂਡ ਪ੍ਰੋਸੈੱਸਿੰਗ ਆਦਿ ਵਰਗੇ ਖੇਤਰਾਂ ਵਿੱਚ ਕਾਰਪੋਰੇਟ ਨਿਵੇਸ਼ ਨੂੰ ਹੁਲਾਰਾ ਦੇਣ।
· The training programs, research activities and projects conducted by the Institute in partnership with public and private sector in the niche areas of Corporate Governance will enhance the skill sets resulting in increased employability of students as well as professionals.
ਸੰਸਥਾਨ ਵੱਲੋ ਜਨਤਕ ਅਤੇ ਨਿਜੀ ਖੇਤਰ ਦੀ ਭਾਈਵਾਲੀ ਨਾਲ ਟ੍ਰੇਨਿੰਗ ਪ੍ਰੋਗਰਾਮ, ਖੋਜ ਸਰਗਰਮੀਆਂ ਅਤੇ ਪ੍ਰੋਜੈਕਟ ਕਾਰਪੋਰੇਟ ਪ੍ਰਬੰਧਨ ਅਧੀਨ ਚਲਾਏ ਜਾ ਰਹੇ ਹਨ ਅਤੇ ਇਸ ਨਾਲ ਮੁਹਾਰਤ ਵਿੱਚ ਵਾਧਾ ਹੋਵੇਗਾ ਜਿਸ ਨਾਲ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਰੋਜ਼ਗਾਰ ਯੋਗਤਾ ਵਧੇਗੀ।
· The thrust of the Institute is to become a prestigious Institute in the field of Corporate Laws while enhancing its resources and revenues.
ਸੰਸਥਾਨ ਦਾ ਮੁੱਖ ਜ਼ੋਰ ਇੱਕ ਅਜਿਹਾ ਵੱਕਾਰੀ ਸੰਸਥਾਨ ਕਾਰਪੋਰੇਟ ਕਾਨੂੰਨਾਂ ਦੇ ਖੇਤਰ ਵਿੱਚ ਬਣਨ ਅਤੇ ਇਸ ਵਾਸਤੇ ਸੋਮਿਆਂ ਅਤੇ ਮਾਲੀਏ ਵਿੱਚ ਵਾਧਾ ਕਰਨ ‘ਤੇ ਹੈ।
· The improvement in the professional competence is also expected to help the professionals in tapping employment opportunities in emerging corporate areas including those in overseas.
ਵਿਵਸਾਇਕ ਮੁਹਾਰਤ ਵਿੱਚ ਸੁਧਾਰ ਹੋਣ ਨਾਲ ਪੇਸ਼ੇਵਰ ਵਧੇਰੇ ਰੋਜ਼ਗਾਰ ਮੌਕੇ ਕਾਰਪੋਰੇਟ ਖੇਤਰਾਂ ਵਿੱਚ ਅਤੇ ਵਿਦੇਸ਼ਾਂ ਵਿੱਚ ਵੀ ਹਾਸਲ ਕਰ ਸਕਣਗੇ।
Minister of Finance; and Minister of Corporate Affairs.
ਵਿੱਤ; ਕਾਰਪੋਰੇਟ ਮਾਮਲੇ
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading