Advertisement - Remove

completion - Example Sentences

Popularity:
Difficulty:
ਕਮ੍ਪ੍ਲੀਸ਼ਨ
Completion of Gelephu-Dalu Corridor in collaboration with the ADB
ਏਡੀਬੀ ਨਾਲ ਸਹਿਯੋਗ ਕਰਕੇ ਗੇਲੇਫੂ-ਡਾਲੂ ਕੌਰੀਡੋਰ(ਲਾਂਘਏ) ਨੂੰ ਮੁਕੰਮਲ ਕਰਨਾ।
This is also the time of completion of seven decades of Indo-Swiss Treaty of Friendship & Establishment.
ਭਾਰਤ-ਸਵਿਸ ਮਿੱਤਰਤਾ ਸੰਧੀ ਅਤੇ ਸਥਾਪਤੀ ਦੇ ਸੱਤ ਦਹਾਕੇ ਪੂਰੇ ਹੋਣ ਦਾ ਵੀ ਇਹ ਸਮਾਂ ਹੈ।
As per the investment approval dated 30.10.2017, the indicative completion cost of the PTPS expansion project is Rs. 18668 crores out of which Rs. 247.66 crore expenditure have been incurred upto March, 2018,
30.10.2017 ਨੂੰ ਪ੍ਰਵਾਨਿਤ ਨਿਵੇਸ਼ ਦੇ ਅਨੁਸਾਰ, ਪੀਟੀਪੀਐੱਸ ਵਿਸਤਾਰ ਪ੍ਰੋਜੈਕਟ ਦੀ ਸੰਕੇਤਿਕ ਸਮਾਪਨ ਲਾਗਤ 18668 ਕਰੋੜ ਰੁਪਏ ਹੈ, ਜਿਸ ਵਿੱਚੋਂ ਮਾਰਚ, 2018 ਤੱਕ 247.66 ਕਰੋੜ ਰੁਪਏ ਦੀ ਰਾਸ਼ੀ ਖਰਚ ਹੋ ਚੁੱਕੀ ਹੈ।
With the completion of this bridge, the distance between Sajwal and Indri Pattian shall be reduced to 5 kms from 47 kms earlier.
ਇਸ ਪੁਲ਼ ਦੇ ਮੁਕੰਮਲ ਹੋਣ ਨਾਲ, ਸਜਵਾਲ ਅਤੇ ਇੰਦਰੀ ਪੱਟੀਆਂ ਵਿਚਲੀ ਦੂਰੀ 47 ਕਿਲੋਮੀਟਰ ਤੋਂ ਘਟ ਕੇ 5 ਕਿਲੋਮੀਟਰ ਰਹਿ ਜਾਵੇਗੀ।
With the completion of this bridge, the distance between Sajwal and Indri Pattian shall be reduced to 5 kms from 47 kms earlier.
ਇਸ ਪੁਲ਼ ਦੇ ਮੁਕੰਮਲ ਹੋਣ ਨਾਲ, ਸਜਵਾਲ ਅਤੇ ਇੰਦਰੀ ਪੱਟੀਆਂ ਵਿਚਲੀ ਦੂਰੀ 47 ਕਿਲੋਮੀਟਰ ਤੋਂ ਘਟ ਕੇ 5 ਕਿਲੋਮੀਟਰ ਰਹਿ ਜਾਵੇਗੀ।
Advertisement - Remove
I congratulate you for completion of this bypass, which will make life easier for the people.
ਇਸ ਬਾਈਪਾਸ ਦੇ ਮੁਕੰਮਲ ਹੋਣ ਉੱਤੇ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ, ਇਹ ਬਾਈਪਾਸ ਲੋਕਾਂ ਦਾ ਜੀਵਨ ਅਸਾਨ ਬਣਾ ਦੇਵੇਗਾ।
• On completion of the project an Irrigation Potential of 5,000 ha in Punjab State and 32,173 ha in J&K State would be created.
ਪ੍ਰੋਜੈਕਟ ਦੇ ਪੂਰਾ ਹੋਣ ‘ਤੇ ਪੰਜਾਬ ਰਾਜ ਵਿੱਚ 5000 ਹੈਕਟੇਅਰ ਅਤੇ ਜੰਮੂ-ਕਸ਼ਮੀਰ ਵਿੱਚ 32,173 ਹੈਕਟੇਅਰ ਭੂਮੀ ‘ਤੇ ਸਿੰਚਾਈ ਦੀ ਸੁਵਿਧਾ ਪ੍ਰਾਪਤ ਹੋਵੇਗੀ।
The Prime Minister Shri Narendra Modi has congratulated the President of India Shri Ram Nath Kovind on completion of one year in office.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੂੰ ਉਨ੍ਹਾਂ ਦਾ ਇਸ ਅਹੁਦੇ ’ਤੇ ਸਾਲ ਪੂਰਾ ਹੋਣ ’ਤੇ ਵਧਾਈਆਂ ਦਿੱਤੀਆਂ ਹਨ।
After completion of this 5 year period, the SBRT entity shall be required to meet the 30% sourcing norms directly towards its India’s operation, on an annual basis.
ਇਸ 5 ਸਾਲ ਦੇ ਸਮੇਂ ਦੇ ਪੂਰਾ ਹੋਣ ਤੋਂ ਬਾਅਦ ਐੱਸਆਰਬੀਟੀ ਇਕਾਈ ਨੂੰ ਸਲਾਨਾ ਅਧਾਰ ‘ਤੇ ਆਪਣੇ ਭਾਰਤ ਦੇ ਸੰਚਾਲਨ ‘ਤੇ ਸਿੱਧੇ 30 % ਸੋਰਸਿੰਗ ਨਿਯਮਾਂ ਨੂੰ ਪੂਰਾ ਕਰਨਾ ਹੋਏਗਾ।
The completion of this project is a boon for the people of Mizoram.
ਇਸ ਪ੍ਰੋਜੈਕਟ ਦਾ ਮੁਕੰਮਲ ਹੋਣਾ ਮਿਜ਼ੋਰਮ ਦੇ ਲੋਕਾਂ ਲਈ ਇੱਕ ਵਰਦਾਨ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading