Advertisement - Remove

combination - Example Sentences

Popularity:
Difficulty:
ਕਾਮ੍ਬਨੇਸ਼ਨ / ਕਾਮ੍ਬਨੈਸ਼ਨ
Selfie is a combination of photograph and an autograph.
ਸੈਲਫੀ ਫੋਟੋਗ੍ਰਾਫ ਅਤੇ ਆਟੋਗ੍ਰਾਫ ਦੋਹਾਂ ਦਾ ਮਿਸ਼ਰਨ ਹੈ ।
The President said that in the course of our development as a nation we have achieved significant milestones in the health sector. But a combination of old and new challenges lies before us.
ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਕ੍ਰਮ ਵਿੱਚ ਅਸੀਂ ਸਿਹਤ ਖੇਤਰ ਵਿੱਚ ਮਹੱਤਵਪੂਰਨ ਉਪਲੱਬਧੀਆਂ ਹਾਸਲ ਕੀਤੀਆਂ ਹਨ ਲੇਕਿਨ ਸਾਡੇ ਸਾਹਮਣੇ ਪੁਰਾਣੀਆਂ ਅਤੇ ਨਵੀਂਆਂ ਚੁਣੌਤੀਆਂ ਹਨ।
He said that the combination of traditional healthcare and modern basic science has a huge possibility to do innovative and path-breaking researches which can be used for the explanation of various basic concepts.
ਉਨ੍ਹਾਂ ਕਿਹਾ ਕਿ ਰਵਾਇਤੀ ਸਿਹਤ-ਸੰਭਾਲ ਅਤੇ ਆਧੁਨਿਕ ਮੁਢਲੇ ਵਿਗਿਆਨ ਦੇ ਮਿਸ਼ਰਣ ਵਿੱਚ ਨਵੀਆਂ ਖੋਜਾਂ ਕਰਨ ਦੀ ਵੱਡੀ ਸੰਭਾਵਨਾ ਮੌਜੂਦ ਹੈ ਜੋ ਕਿ ਵੱਖ-ਵੱਖ ਮੁਢਲੀਆਂ ਧਾਰਨਾਵਾਂ ਬਾਰੇ ਵੇਰਵਾ ਦੇਣ ਲਈ ਵਰਤੀ ਜਾ ਸਕਦੀ ਹੈ।
Contributing to the field of renewable energy to raise its efficiency in the national energy combination in the Kingdom of Saudi Arabia.
ਸਾਊਦੀ ਅਰਬ ਵਿੱਚ ਰਾਸ਼ਟਰੀ ਊਰਜਾ ਸੁਮੇਲ ਵਿੱਚ ਅਖੁੱਟ ਊਰਜਾ ਦੀ ਦਕਸ਼ਤਾ ਨੂੰ ਵਧਾਉਣ ਵਿੱਚ ਯੋਗਦਾਨ ਪਾਉਣਾ।
The proposed combination relates to the acquisition of Tech Data Corporation (Tech Data) by Tiger Midco LLC (Tiger Midco) by way of merger of Tech Data with a wholly owned subsidiary of Tiger Midco, viz., Merger Sub.
ਪ੍ਰਸਤਾਵਿਤ ਸੁਮੇਲ ਟਾਈਗਰ ਮਿਡਕੋ ਐੱਲਐੱਲਸੀ (ਟਾਈਗਰ ਮਿਡਕੋ) ਦੁਆਰਾ ਟੈੱਕ ਡੇਟਾ ਕਾਰਪੋਰੇਸ਼ਨ (ਟੈੱਕ ਡੇਟਾ) ਦੀ ਪ੍ਰਾਪਤੀ ਨਾਲ,ਟਾਈਗਰ ਮਿਡਕੋ ਦੀ ਪੂਰਣ ਮਾਲਕੀਅਤ ਵਾਲੀ ਸਹਾਇਕ ਕੰਪਨੀ, ਮਰਜ ਸਬ ਦੇ ਨਾਲ ਟੈੱਕ ਡੇਟਾ ਦੇ ਮਿਲਾਉਣ ਦੇ ਮਾਧਿਅਮ ਨਾਲ ਸਬੰਧਿਤ ਹੈ।
Advertisement - Remove
While it may be possible to conduct a detailed examination on case by case basis, the same may, however, not be feasible considering the timelines followed in combination cases.
ਹਾਲਾਂਕਿ ਕੇਸ ਦੇ ਅਧਾਰ ‘ਤੇ ਮਾਮਲੇ ਦੀ ਵਿਸਥਾਰਪੂਰਬਕ ਜਾਂਚ ਕਰਨੀ ਸੰਭਵ ਹੋ ਸਕਦੀ ਹੈ, ਉੱਥੇ ਹੀ ਸੰਯੋਜਨ ਦੇ ਮਾਮਲਿਆਂ ਵਿੱਚ ਸਮੇਂ ਹੱਦ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਭਵ ਨਹੀਂ ਹੈ।
The proposed combination pertains to merger between Peugeot S.A. (PSA) and Fiat Chrysler Automobiles N.V. (FCA).
ਇਹ ਪ੍ਰਸਤਾਵਿਤ ਸੰਯੋਜਨ ਪਿਉਜ਼ੋ ਐੱਸਏ ("ਪੀਐੱਸਏ") ਅਤੇ ਫ਼ੀਏਟ ਕ੍ਰਿਸਲਰ ਆਟੋਮੋਬਾਈਲਸ ਐੱਨਵੀ ("ਐਫ਼ਸੀਏ") ਦਰਮਿਆਨ ਰਲੇਵੇਂ ਨਾਲ ਸਬੰਧਿਤ ਹੈ।
Thus the combination of the push-pull chromophore with urea turned out to be an ideal system for the same.
ਇਸ ਪ੍ਰਕਾਰ ਯੂਰੀਆ ਨਾਲ ਪੁਸ਼ਪੁਲ ਕ੍ਰੋਮੋਫ਼ੋਰ ਦਾ ਸੁਮੇਲ ਇਸ ਲਈ ਇੱਕ ਆਦਰਸ਼ ਪ੍ਰਣਾਲੀ ਹੋ ਨਿੱਬੜਿਆ।
Their product Croplytics is a combination of hardware and software solution that integrates ground sensor data and satellite imagery to translate data into actionable information for creating a precise model for irrigation.
ਇਸਦੇ ਉਤਪਾਦ ਕਰਾਪਲੀਟਿਕਸ (R) ਹਾਰਡਵੇਅਰ ਤੇ ਸਾਫਟਵੇਅਰ ਦੇ ਹੱਲ ਦਾ ਇੱਕ ਸੁਮੇਲ ਹਨ, ਜੋ ਸਿੰਜਾਈ ਲਈ ਇੱਕ ਸਟੀਕ ਮਾਡਲ ਬਣਾਉਣ ਲਈ ਡੇਟਾ ਨੂੰ ਕਾਰਵਾਈ ਯੋਗ ਜਾਣਕਾਰੀ ਵਿੱਚ ਤਬਦੀਲ ਕਰਨ ਲਈ ਗਰਾਉਂਡ ਸੈਂਸਰ ਡੇਟਾ ਅਤੇ ਸੈਟੇਲਾਈਟ ਇਮੇਜਰੀ ਨੂੰ ਸੰਗਠਤ ਕਰਦਾ ਹੈ।
It is a combination of your knowledge of state of the art in the domain, the agility of your skill acquisition and your deep empathetic, humane attitude that will determine how successful you are in your chosen profession.
ਇਹ ਖੇਤਰ ਵਿੱਚ ਕਲਾ ਦੀ ਸਥਿਤੀ ਬਾਰੇ ਤੁਹਾਡੇ ਗਿਆਨ ਦਾ ਇੱਕ ਸੰਯੋਜਨ ਹੈ, ਤੁਹਾਡੀ ਹੁਨਰ ਪ੍ਰਾਪਤੀ ਦੀ ਫੁਰਤੀ ਅਤੇ ਤੁਹਾਡੀ ਗਹਿਰੀ ਹਮਦਰਦੀ, ਮਨੁੱਖੀ ਦ੍ਰਿਸ਼ਟੀਕੋਣ ਹੈ ਜੋ ਇਹ ਨਿਰਧਾਰਿਤ ਕਰੇਗਾ ਕਿ ਤੁਸੀਂ ਆਪਣੇ ਚੁਣੇ ਹੋਏ ਪੇਸ਼ੇ ਵਿੱਚ ਕਿੰਨੇ ਸਫਲ ਹੋ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading