Advertisement - Remove

combination - Example Sentences

Popularity:
Difficulty:
ਕਾਮ੍ਬਨੇਸ਼ਨ / ਕਾਮ੍ਬਨੈਸ਼ਨ
The Cabinet approved the flexibility of using any of the options within this range with a combination of the features of the proposed options in consultation with the Government.
ਮੰਤਰੀ ਮੰਡਲ ਨੇ ਸਰਕਾਰ ਦੀ ਸਲਾਹ ਨਾਲ ਪ੍ਰਸਤਾਵਿਤ ਵਿਕਲਪਾਂ ਦੀਆਂ ਵਿਸ਼ੇਸ਼ਤਾਵਾਂ ਦੇ ਸੁਮੇਲ ਨਾਲ ਇਸ ਰੇਂਜ ਦੇ ਅੰਦਰ ਕਿਸੇ ਇੱਕ ਵਿਕਲਪ ਦੀ ਵਰਤੋਂ ਦੀ ਲਚਕਤਾ ਨੂੰ ਪ੍ਰਵਾਨਗੀ ਵੀ ਦਿੱਤੀ।
Trinetra technology is the combination of Ozonated space and radical dispenser.
ਤ੍ਰਿਨੇਤ੍ਰ ਟੈਕਨੋਲੋਜੀ ਓਜ਼ੋਨੈਟਡ ਸਪੇਸ ਅਤੇ ਰੈਡੀਕਲ ਡਿਸਪੈਂਸਰ ਦਾ ਸੁਮੇਲ ਹੈ।
From beginning Expressway was proposed as combination of Greenfield and Brownfield alignment in two phases.
ਸ਼ੁਰੂਆਤ ਤੋਂ ਹੀ ਇਸ ਐਕਸਪ੍ਰੈੱਸਵੇਅ ਨੂੰ ਦੋ ਗੇੜਾਂ ਗ੍ਰੀਨਫ਼ੀਲਡ ਤੇ ਬ੍ਰਾਊਨਫ਼ੀਲਡ ਮਾਰਗਰੇਖਾ ਦੇ ਸੁਮੇਲ ਵਜੋਂ ਪ੍ਰਸਤਾਵਿਤ ਕੀਤਾ ਗਿਆ ਸੀ।
The proposed combination envisages acquisition of equity shareholding along with management controlof Krishnapatnam Port Company Limited (KPCL) by Adani Ports and Special Economic one Limited (Adani Ports).
ਪ੍ਰਸਤਾਵਿਤ ਸੰਯੋਜਨ ਵਿੱਚ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨੌਮਿਕ ਜ਼ੋਨ ਲਿਮਿਟਿਡ (ਅਡਾਨੀ ਪੋਰਟਸ) ਦੁਆਰਾ ਕ੍ਰਿਸ਼ਣਾਪਟਨਮ ਪੋਰਟ ਕੰਪਨੀ ਲਿਮਿਟਿਡ (ਕੇਪੀਸੀਐੱਲ) ਵਿੱਚ ਇਕੁਇਟੀ ਸ਼ੇਅਰ ਹੋਲਡਿੰਗ ਦੇ ਨਾਲ ਪ੍ਰਬੰਧਨ ਨਿਰੰਤ੍ਰਣ ਦੇ ਅਧਿਗ੍ਰਹਿਣ ਦੀ ਪਰਿਕਲਪਨਾ ਕੀਤੀ ਗਈ ਹੈ।
Stating that the Earth science is a combination science that draws upon all other sciences to unlock Earth's mysteries.
ਹਰਸ਼ ਵਰਧਨ ਨੇ ਕਿਹਾ, " ਪ੍ਰਿਥਵੀ ਵਿਗਿਆਨ ਇਕ ਸੰਯੋਜਨ ਵਿਗਿਆਨ ਹੈ ਜੋ ਜ਼ਮੀਨ ਦੇ ਭੇਦਾਂ ਦਾ ਖੁਲਾਸਾ ਕਰਨ ਲਈ ਹੋਰ ਸਾਰੇ ਵਿਗਿਆਨਾਂ ਨੂੰ ਆਕਰਸ਼ਤ ਕਰਦਾ ਹੈ।
Advertisement - Remove
This programme is unique also in its design - it is a combination of interactive practices in the field of incubation enabling the incubators to support sustainable and successful startups.
ਇਹ ਪ੍ਰੋਗਰਾਮ ਡਿਜ਼ਾਈਨ ਵਿੱਚ ਵੀ ਵਿਲੱਖਣ ਹੈ - ਇਹ ਪ੍ਰਫੁੱਲਤ ਖੇਤਰ ਵਿੱਚ ਸੰਪਰਕੀ ਅਭਿਆਸਾਂ ਦਾ ਸੁਮੇਲ ਹੈ; ਇਨਕਿਊਬੇਟਰਾਂ ਨੂੰ ਟਿਕਾਊ ਅਤੇ ਸਫਲ ਉੱਦਮ ਦਾ ਸਮਰਥਨ ਕਰਨ ਦੇ ਯੋਗ ਬਣਾਉਣਾ ਹੈ ।
The team would be developing the coating using a combination of common polymers containing anti-microbial properties and re-purposable anti-viral molecules and materials used would make it a cost effective solution.
ਇਹ ਟੀਮ ਅਜਿਹੀ ਕੋਟਿੰਗ ਵਿਕਸਿਤ ਕਰੇਗੀ ਜਿਸ ਵਿੱਚ ਐਂਟੀਮਾਈਕ੍ਰੋਬੀਅਲ ਵਿਸ਼ੇਸ਼ਤਾਵਾਂ ਵਾਲੇ ਆਮ ਪੌਲੀਮਰਜ਼ ਤੇ ਮੁੜਉਦੇਸ਼ਯੋਗ ਐਂਟੀਵਾਇਰਲ ਮੌਲੀਕਿਊਲਜ਼ ਤੇ ਸਮੱਗਰੀਆਂ ਦੇ ਸੁਮੇਲ ਦੀ ਵਰਤੋਂ ਹੋਵੇਗੀ ਅਤੇ ਇਹ ਇੱਕ ਸਸਤਾ ਹੱਲ ਹੋਵੇਗਾ।
The Mobile Viral Research Lab is the combination of a BSL 3 lab and a BSL 2 lab essential to carry out the activities.
ਮੋਬਾਈਲ ਵਾਇਰਲ ਰਿਸਰਚ ਲੈਬ ਗਤੀਵਿਧੀਆਂ ਨੂੰ ਪੂਰਾ ਕਰਨ ਲਈ, ਬੀਐੱਸਐੱਲ 3 ਲੈਬ ਅਤੇ ਬੀਐੱਸਐੱਲ 2 ਲੈਬ ਦੇ ਜ਼ਰੂਰੀ ਤੱਤਾਂ ਦਾ ਸੰਯੋਗ ਹੈ।
The Prime Minister expressed confidence that the combination of Information Technology and Indian Talent would create India Tomorrow. Dwelling on the theme of technology, the Prime Minister spoke of the implications and possibilities that Artificial Intelligence could bring about.
ਪ੍ਰਧਾਨ ਮੰਤਰੀ ਨੇ 'ਸੂਚਨਾ ਤਕਨਾਲੋਜੀ' ਅਤੇ 'ਭਾਰਤੀ ਪ੍ਰਤਿਭਾ' ਦੇ ਸੁਮੇਲ 'ਤੇ ' ਕੱਲ੍ਹ ਦਾ ਭਾਰਤ' ਸਿਰਜਣ 'ਤੇ ਵਿਸ਼ਵਾਸ ਪ੍ਰਗਟਾਇਆ। ਤਕਨਾਲੋਜੀ ਦੇ ਵਿਸ਼ੇ 'ਤੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ 'ਨਕਲੀ ਖੁਫ਼ੀਆ' ਦੇ ਪ੍ਰਭਾਵ ਅਤੇ ਸੰਭਾਵਨਾਵਾਂ 'ਤੇ ਗੱਲ ਕੀਤੀ ਜੋ ਇਸ ਤੋਂ ਲਿਆਂਦੇ ਜਾ ਸਕਦੇ ਹਨ।
There was a time when autograph had its importance then we gradually moved towards photograph and now there is selfie that is a combination of both an autograph and a photograph.
ਇੱਕ ਜ਼ਮਾਨਾ ਸੀ ਜਦ ਆਟੋਗ੍ਰਾਫ ਦਾ ਮਹੱਤਵ ਹੁੰਦਾ ਸੀ, ਹੌਲੀ-ਹੌਲੀ ਫੋਟੋਗ੍ਰਾਫ ਦੀ ਤਰਫ ਵਧੇ ਹੁਣ ਦੋਹਾਂ ਦਾ ਮਿਸ਼ਰਨ ਸੈਲਫੀ ਆ ਗਈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading