Advertisement - Remove

coach - Example Sentences

ਕੋਚ
He will also inaugurate a state-of-the-art metro coach , the first metro coach under Make in India.
ਪ੍ਰਧਾਨ ਮੰਤਰੀ ਅਤਿ ਆਧੁਨਿਕ ਮੈਟ੍ਰੋ ਕੋਚ ਦਾ ਵੀ ਉਦਘਾਟਨ ਕਰਨਗੇ। ਇਹ ਮੇਕ ਇਨ ਇੰਡੀਆ ਤਹਿਤ ਪਹਿਲੀ ਮੈਟ੍ਰੋ ਕੋਚ ਹੈ।
The PM inaugurated Bandongri Metro Station, Kandivali East.He also inaugurated a state-of-the-art metro coach , the first metro coach under Make in India.The PM released a Brand Vision Document for Maha Mumbai Metro.
ਪ੍ਰਧਾਨ ਮੰਤਰੀ ਨੇ ਕਾਂਦੀਵਲੀ ਈਸਟ ਵਿੱਚ ਬੰਦੋਗਰੀ ਮੈਟਰੋ ਸਟੇਸ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇੱਕ ਅਤਿਆਧੁਨਿਕ ਮੈਟਰੋ ਕੋਚ ਦਾ ਵੀ ਉਦਘਾਟਨ ਕੀਤਾ ਜੋ ਮੇਕ ਇਨ ਇੰਡੀਆ ਤਹਿਤ ਬਣਾਇਆ ਗਿਆ, ਪਹਿਲਾ ਮੈਟਰੋ ਕੋਚ ਹੈ। ਪ੍ਰਧਾਨ ਮੰਤਰੀ ਨੇ ਮਹਾ ਮੁੰਬਈ ਮੈਟਰੋ ਲਈ ਇੱਕ ਬ੍ਰਾਂਡ ਵਿਜ਼ਨ ਦਸਤਾਵੇਜ਼ ਵੀ ਜਾਰੀ ਕੀਤਾ।
For details, Coach Building Getting Back on Track in Indian Railways Indian Railways Production unit Rail Coach Factory(RCF) Kapurthala has reopened its production process on 23.04.2020 after 28 days lockdown.
ਭਾਰਤੀ ਰੇਲਵੇ ਵਿੱਚ ਰੇਲ ਕੋਚ ਨਿਰਮਾਣ ਦਾ ਕਾਰਜ ਵਾਪਸ ਪਟੜੀ 'ਤੇ ਆ ਰਿਹਾ ਹੈ ਭਾਰਤੀ ਰੇਲਵੇ ਦੀ ਉਤਪਾਦਨ ਇਕਾਈ ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਨੇ 28 ਦਿਨਾਂ ਦੇ ਰਾਸ਼ਟਰ ਵਿਆਪੀ ਲੌਕਡਾਊਨ ਤੋਂ ਬਾਅਦ 23.04.2020 ਨੁੰ ਆਪਣੀ ਉਤਪਾਦਨ ਪ੍ਰਕਿਰਿਆ ਨੂੰ ਫਿਰ ਤੋਂ ਖੋਲ੍ਹ ਦਿੱਤਾ ਹੈ।
I would like to tell the engineers, technicians and every worker of Chennai Rail Coach Factory that the nation is proud of you.
ਮੈਂ ਚੇਨਈ ਰੇਲ ਕੋਚ ਫੈਕਟਰੀਆਂ ਦੇ ਇੰਜੀਨੀਅਰਾਂ, ਟੈਕਨੀਸ਼ੀਅਨਾਂ, ਹਰ ਕਰਮਚਾਰੀ ਨੂੰ ਵੀ ਕਹਾਂਗਾ ਕਿ ਭਾਰਤ ਨੂੰ ਤੁਹਾਡੇ ਸਭ ‘ਤੇ ਬਹੁਤ ਮਾਣ ਹੈ।
BEML Rail Coach Division: There are also innovative interventions like converting an old sky train coach into a walk-through sanitizer tunnel Ambuja Cement Foundation and ACC TRUST have re-purposed tankers and vehicles to spray disinfectant to sanitize hundreds of villages.
ਬੀਈਐੱਮਐੱਲ ਰੇਲ ਕੋਚ ਡਿਵੀਜ਼ਨ : ਇੱਕ ਪੁਰਾਣੇ ਸਕਾਈ ਟ੍ਰੇਨ ਕੋਚ ਨੂੰ ਵਾਕ ਥਰੂ ਸੈਨੀਟਾਈਜ਼ਰ ਸੁਰੰਗ ਵਿੱਚ ਤਬਦੀਲ ਕਰਨ ਵਰਗੀਆਂ ਕਾਢਾਂ ਵੀ ਹਨ। ਅੰਬੂਜਾ ਸੀਮਿੰਟ ਫਾਊਂਡੇਸ਼ਨ ਅਤੇ ਏਸੀਸੀ ਟਰੱਸਟ ਨੇ ਸੈਂਕੜੇ ਪਿੰਡਾਂ ਨੂੰ ਸਵੱਛ ਬਣਾਉਣ ਲਈ ਕੀਟਾਣੂਨਾਸ਼ਕ ਸਪਰੇਅ ਕਰਨ ਲਈ ਟੈਂਕਰਾਂ ਅਤੇ ਵਾਹਨਾਂ ਨੂੰ ਫਿਰ ਤੋਂ ਉਪਯੋਗ ਵਿੱਚ ਲਿਆਂਦਾ ਹੈ।
Advertisement - Remove
I am confident our athletes will benefit from this. The 4-year contract of coach es will be given on the basis of the performance of a coach and recommendation from the respective NSFs.
ਮੈਨੂੰ ਵਿਸ਼ਵਾਸ ਹੈ ਕਿ ਸਾਡੇ ਅਥਲੀਟਾਂ ਨੂੰ ਇਸ ਤੋਂ ਲਾਭ ਮਿਲੇਗਾ।'' ਕੋਚ ਾਂ ਲਈ 4 ਸਾਲ ਦਾ ਕਰਾਰ, ਕੋਚ ਦੇ ਪ੍ਰਦਰਸ਼ਨ ਅਤੇ ਸਬੰਧਿਤ ਐੱਨਐੱਸਐੱਫ ਦੇ ਦੁਆਰਾ ਕੀਤੀ ਗਈ ਸਿਫਾਰਸ਼ ਦੇ ਅਧਾਰ 'ਤੇ ਦਿੱਤਾ ਜਾਵੇਗਾ।
He suggested one coach as people with Mask and one coach as Shramik coach for the sake of posterity to remember these times.
ਉਨ੍ਹਾਂ ਸੁਝਾਅ ਦਿੱਤਾ ਕਿ ਇੱਕ ਡੱਬਾ ਮਾਸਕ ਪਾ ਕੇ ਬੈਠੇ ਲੋਕਾਂ ਵਾਲਾ ਤੇ ਇੱਕ ਡੱਬਾ ਸ਼੍ਰਮਿਕ ਡੱਬਾ ਵੀ ਇੱਥੇ ਹੋਣਾ ਚਾਹੀਦਾ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਸਮਿਆਂ ਨੂੰ ਚੇਤੇ ਰੱਖ ਸਕਣ।
Short Movies and videos that are both entertaining and educative are planned to be played at fixed show hours in the coach Theatre.
ਛੋਟੀਆਂ ਮਨੋਰੰਜਕ ਤੇ ਸਿੱਖਿਆਦਾਇਕ ਫ਼ਿਲਮਾਂ ਤੇ ਵੀਡੀਓਜ਼ ਵੀ ਕੋਚ ਥੀਏਟਰ ਵਿੱਚ ਤੈਅ ਸਮੇਂ ਵਿਖਾਈਆਂ ਜਾਣਗੀਆਂ।
Theatre coach will remain closed until complete relaxation lock down and return of normalcy.
ਥੀਏਟਰ ਕੋਚ ਉਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਲੌਕਡਾਊਨ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦਾ ਤੇ ਹਾਲਾਤ ਆਮ ਵਰਗੇ ਨਹੀਂ ਹੋ ਜਾਂਦੇ।
Speaking from Hyderabad, chief national badminton coach Pullela Gopichand said, "SAI's mandatory covid test was given to all athletes, coaches, support staff and administrative staff at the badminton national camp, and two campers have tested positive for Covid 19.
ਹੈਦਰਾਬਾਦ ਤੋਂ ਬੋਲਦਿਆਂ ਚੀਫ਼ ਨੈਸ਼ਨਲ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ,‘ਸਪੋਰਟਸ ਅਥਾਰਟ ਆਵ੍ ਇੰਡੀਆ ਦਾ ਕਾਨੂੰਨੀ ਤੌਰ ’ਤੇ ਲਾਜ਼ਮੀ ਕੋਵਿਡ ਟੈਸਟ ਬੈਡਮਿੰਟਨ ਦੇ ਰਾਸ਼ਟਰੀ ਕੈਂਪ ਮੌਕੇ ਸਾਰੇ ਅਥਲੀਟਾਂ, ਕੋਚਾਂ, ਸਹਾਇਕ ਸਟਾਫ਼ ਤੇ ਪ੍ਰਸ਼ਾਸਕੀ ਸਟਾਫ਼ ਦਾ ਕੀਤਾ ਗਿਆ ਸੀ ਅਤੇ ਦੋ ਕੈਂਪਰ ਕੋਵਿਡ19 ਲਈ ਪਾਜ਼ਿਟਿਵ ਪਾਏ ਗਏ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading