Advertisement - Remove

coach - Example Sentences

Popularity:
Difficulty:
ਕੋਚ
Foundation stone of doubling of 425 km long Jhansi-Manikpur and Bhimsen-Khairar railway lines and Coach Refurbishing Workshop in Jhansi was also laid by the PM on this occasion.
ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ 425 ਕਿਲੋਮੀਟਰ ਲੰਬੀ ਝਾਂਸੀ – ਮਾਣਿਕਪੁਰ ਅਤੇ ਭੀਮਸੇਨ – ਖੈਰਵਾਰ ਰੇਲ ਲਾਈਨ ਦੇ ਦੋਹਰੀਕਰਨ ਅਤੇ ਝਾਂਸੀ ਵਿੱਚ ਕੋਚ ਰਿਫਰਬਿਸ਼ਿੰਗ ਵਰਕਸ਼ਾਪ ਦਾ ਵੀ ਨੀਂਹ ਪੱਥਰ ਰੱਖਿਆ ।
The Prime Minister said that the Modern Coach Factory is providing jobs to youth, and will make Rae Bareli a global hub of rail coach manufacturing.
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਡਰਨ ਕੋਚ ਫੈਕਟਰੀ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰ ਰਹੀ ਹੈ ਅਤੇ ਇਹ ਰਾਏ ਬਰੇਲੀ ਨੂੰ ਰੇਲ ਕੋਚ ਨਿਰਮਾਣ ਦੀ ਇੱਕ ਗਲੋਬਲ ਹੱਬ ਬਣਾਵੇਗੀ।

At a public meeting, the Prime Minister unveiled a plaque to mark the laying of Foundation Stone of the Rail Coach Refurbishing Karkhana, Sonepat.
ਇਕ ਜਨਤਕ ਇਕੱਠ ਵਿੱਚ ਉਨ੍ਹਾਂ ਨੇ ਸੋਨੀਪਤ ਵਿਖੇ ਰੇਲ ਕੋਚ ਕਾਰਖਾਨੇ ਦਾ ਨੀਂਹ ਪੱਥਰ ਰੱਖਣ ਸਮੇਂ ਤਖ਼ਤੀ ਤੋਂ ਪਰਦਾ ਹਟਾਇਆ।

The Prime Minister said that the Rail Coach Refurbishing Karkhana will contribute to the development of not just Sonepat, but the entire State of Haryana.
ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਲ ਕੋਚ ਰੀਫਰਬਿਸ਼ਿੰਗ ਕਾਰਖਾਨਾ ਸਿਰਫ ਸੋਨੀਪਤ ਦੇ ਵਿਕਾਸ ਵਿੱਚ ਹੀ ਨਹੀਂ ਸਗੋਂ ਪੂਰੇ ਹਰਿਆਣਾ ਦੇ ਵਿਕਾਸ ਵਿੱਚ ਅਹਿਮ ਹਿੱਸਾ ਪਾਵੇਗਾ।

At Rae Bareli, the Prime Minister will inspect the Modern Coach Factory.
ਪ੍ਰਧਾਨ ਮੰਤਰੀ ਰਾਏ ਬਰੇਲੀ ‘ਚ ਮਾਡਰਨ ਕੋਚ ਫੈਕਟਰੀ ਦਾ ਨਿਰੀਖਣ ਕਰਨਗੇ।
I extend my heartiest congratulations to him and his coach for this victory.
ਮੈਂ ਇਸ ਪ੍ਰਾਪਤੀ ਦੇ ਲਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਕੋਚ ਨੂੰ ਵਧਾਈ ਦਿੰਦਾ ਹਾਂ।
At a public meeting, the Prime Minister will unveil a plaque to mark the laying of Foundation Stone of the Rail Coach Refurbishing Karkhana, Sonepat.
ਇੱਕ ਜਨ ਸਭਾ ਵਿੱਚ ਪ੍ਰਧਾਨ ਮੰਤਰੀ ਰੇਲ ਕੋਚ ਕਾਰਖਾਨਾ ਸੋਨੀਪਤ ਦਾ ਨੀਂਹ ਪੱਥਰ ਰੱਖੇ ਜਾਣ ਦੇ ਮੱਦੇਨਜ਼ਰ ਇੱਕ ਤਖ਼ਤੀ ਤੋਂ ਪਰਦਾ ਹਟਾਉਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading