Advertisement - Remove

click - Example Sentences

Popularity:
Difficulty:
ਕ੍ਲਿਕ
It was a large number of IIT students who built the IT sector in India, brick by brick..or I should say, click by click.
ਇਹ ਵੱਡੀ ਗਿਣਤੀ ਵਿੱਚ ਆਈਆਈਟੀ ਵਿੱਦਿਆਰਥੀ ਹੀ ਸਨ ਜਿਨ੍ਹਾਂ ਨੇ ਕਿ ਭਾਰਤ ਵਿੱਚ ਆਈਟੀ ਸੈਕਟਰ ਨੂੰ ਇੱਕ-ਇੱਕ ਕਰ ਕੇ ਖੜਾ ਕੀਤਾ, ਜਾਂ ਮੈਂ ਕਹਿ ਲਵਾਂ ਕਲਿੱਕ , ਕਲਿੱਕ ਕਰਕੇ।
Today, a farmer can access a variety of services, such as soil-testing results, expert advice, and a good price for his produce, at the click of a button.
ਅੱਜ ਇੱਕ ਕਿਸਾਨ ਵੱਖ ਵੱਖ ਸੇਵਾਵਾਂ, ਜਿਵੇਂ ਕਿ ਮਿੱਟੀ ਟੈਸਟਿੰਗ ਦੇ ਨਤੀਜਿਆਂ, ਮਾਹਿਰਾਂ ਦੀ ਸਲਾਹ ਅਤੇ ਆਪਣੇ ਉਤਪਾਦ ਦੀ ਸਹੀ ਕੀਮਤ ਤੱਕ ਇਕ ਬਟਨ ਦਬਾ ਕੇ ਹੀ ਪਹੁੰਚ ਸਕਦਾ ਹੈ।
Click here to access the detailed note related to Employment Outlook
ਰੋਜ਼ਗਾਰ ਪਰਿਪੇਖ ਨਾਲ ਸਬੰਧਤ ਵਿਸਤ੍ਰਿਤ ਰਿਪੋਰਟ ਲਈ ਇੱਥੇ ਕਲਿੱਕ ਕਰੋ: *****
Click here to access the detailed note related to Employment Outlook
ਰੋਜ਼ਗਾਰ ਪਰਿਪੇਖ (ਆਉਟਲੁੱਕ) ਨਾਲ ਸਬੰਧਿਤ ਵਿਸਤ੍ਰਿਤ ਨੋਟ ਤੱਕ ਪਹੁੰਚਣ ਲਈ ਇੱਥੇ ਕਲਿੱਕ ਕਰੋ *****
With this, booking a ticket to visit NMIC will be a click away, benefiting film lovers in India and abroad.
ਇਸ ਦੇ ਨਾਲ ਹੀ ਐੱਨਐੱਮਆਈਸੀ ਜਾਣ ਲਈ ਟਿਕਟਾਂ ਦੀ ਬੁਕਿੰਗ ਹੁਣ ਮਹਿਜ ਇੱਕ ਕਲਿੱਕ ਨਾਲ ਹੀ ਹੋ ਸਕਦੀ ਹੈ। ਇਸ ਨਾਲ ਦੇਸ਼-ਵਿਦੇਸ਼ ਦੇ ਸਿਨੇਮਾ ਪ੍ਰੇਮੀਆਂ ਨੂੰ ਕਾਫੀ ਲਾਭ ਹੋਵੇਗਾ।
Advertisement - Remove
Click here to see the Order to Extend Lockdown Measures
ਲੌਕਡਾਊਨ ਉਪਾਅ ਦੀ ਮਿਆਦ ਵਧਾਉਣ ਸਬੰਧੀ ਆਦੇਸ਼ ਵੇਖਣ ਲਈ ਇੱਥੇ ਕਲਿੱਕ ਕਰੋ *****
This seemingly simple connection has not only stopped corruption and rent seeking that was going on for decades, but has also enabled the Government to transfer money at the click of a button.
ਇਸ ਸਾਧਾਰਣ ਜਿਹੇ ਜੁੜਾਅ ਨੇ ਸਪਸ਼ਟ ਤੌਰ ’ਤੇ ਨਾ ਸਿਰਫ਼ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਈ ਹੈ ਤੇ ਕਿਰਾਇਆਵਸੂਲੀ ਦੀ ਆਦਤ ਰੋਕੀ ਹੈ, ਸਗੋਂ ਸਰਕਾਰ ਨੂੰ ਇੱਕ ਬਟਨ ਦੇ ਕਲਿੱਕ ਨਾਲ ਧਨ ਟ੍ਰਾਂਸਫ਼ਰ ਕਰਨ ਦੇ ਯੋਗ ਬਣਾਇਆ ਹੈ।
This click of a button has replaced multiple levels of hierarchies on the file and also weeks of delay.
ਇਸ ਇੱਕ ਬਟਨ ਦੇ ਕਲਿੱਕ ਨੇ ਫ਼ਾਇਲਾਂ ਉੱਤੇ ਪਹਿਲਾਂ ਮੌਜੂਦ ਕਈ ਅਫ਼ਸਰਾਂ ਦੇ ਬਹੁਤ ਸਾਰੇ ਪੱਧਰ ਖ਼ਤਮ ਕਰ ਦਿੱਤੇ ਹਨ ਤੇ ਹਫ਼ਤਿਆਂ ਬੱਧੀ ਦੀਆਂ ਹੋਣ ਵਾਲੀਆਂ ਦੇਰੀਆਂ ਖ਼ਤਮ ਹੋ ਗਈਆਂ ਹਨ।
Click here to see Official Communication to States
ਰਾਜਾਂ ਨੂੰ ਭੇਜੀ ਅਧਿਕਾਰਿਤ ਚਿੱਠੀ ਦੇਖਣ ਲਈ ਇੱਥੇ ਕਲਿੱਕ ਕਰੋ *****
Click here to see the New Guidelines on Lockdown Measures
ਲੌਕਡਾਊਨ ਉਪਾਵਾਂ ਬਾਰੇ ਨਵੇਂ ਦਿਸ਼ਾਨਿਰਦੇਸ਼ ਦੇਖਣ ਲਈ ਇੱਥੇ ਕਲਿੱਕ ਕਰੋ *****
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading