Advertisement - Remove

claim - Example Sentences

Popularity:
Difficulty:
ਕ੍ਲੇਮ / ਕ੍ਲੈਮ
Excellency, in this context, I deeply appreciate your support for India’s claim for a permanent seat in an expanded UN Security Council.
ਮਾਣਯੋਗ ਰਾਸ਼ਟਰਪਤੀ ਜੀ, ਇਸ ਸੰਦਰਭ ਵਿੱਚ ਸੰਯੁਕਤ ਰਾਸ਼ਟਰ ਦੀ ਵਿਸਤ੍ਰਿਤ ਸਲਾਮਤੀ ਕੌਂਸਲ ਵਿੱਚ ਭਾਰਤ ਦੀ ਸਥਾਈ ਸੀਟ ਦੇ ਦਾਅਵੇ ਨੂੰ ਆਪਣੀ ਹਮਾਇਤ ਦੀ ਮੈਂ ਤਹਿ ਦਿਲੋਂ ਸ਼ਲਾਘਾ ਕਰਦਾ ਹਾਂ।
It had also helped EPFO in improving its service delivery, both quantitatively and qualitatively, by cutting down time for claim settlement, EPF advances, PF transfer and pension processing.
ਇਸ ਨੇ ਦਾਅਵਾ ਨਿਪਟਾਰਾ, ਈਪੀਐੱਫ ਅਡਵਾਂਸ,ਪੀਐੱਫ ਟਰਾਂਸਫਰ ਅਤੇ ਪੈਨਸ਼ਨ ਪ੍ਰਕਿਰਿਆ ਲਈ ਲੱਗਣ ਵਾਲੇ ਸਮੇਂ ਵਿੱਚ ਕਟੌਤੀ ਕਰਕੇ,ਈਪੀਐੱਫਓ ਨੂੰ ਮਾਤਰਾ ਅਤੇ ਗੁਣ ਅਨੁਸਾਰ ਸੁਧਾਰ ਕਰਨ ਵਿੱਚ ਮਦਦ ਕੀਤੀ ਹੈ।
In other words, in case there are more than one COVID positive cases in a family of ECHS beneficiary, they can claim reimbursement only for one pulse oximeter.
ਦੂਜੇ ਸ਼ਬਦਾਂ ਵਿੱਚ, ਜੇਕਰ ਈਸੀਐੱਚਐੱਸ ਲਾਭਾਰਥੀ ਦੇ ਪਰਿਵਾਰ ਵਿੱਚ ਇੱਕ ਤੋਂ ਜ਼ਿਆਦਾ ਕੋਵਿਡ ਪਾਜ਼ਿਟਿਵ ਕੇਸ ਹੁੰਦੇ ਹਨ, ਤਾਂ ਉਹ ਸਿਰਫ ਇੱਕ ਹੀ ਪਲਸ ਔਕਸੀਮੀਟਰ ਦੀ ਪ੍ਰਤੀ-ਪੂਰਤੀ ਦਾ ਦਾਅਵਾ ਕਰ ਸਕਦੇ ਹਨ।
The PM Fasal Bima Yojana is designed to protect farmers from natural calamities, pest or insect attack and diseases, and help them get back on their feet by providing financial support through claim settlement.
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ ਨੂੰ ਕੁਦਰਤੀ ਆਪਦਾ, ਕੀੜੇ-ਮਕੌੜੇ ਦੇ ਹਮਲੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਤਿਆਰ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ ਮੁੜ ਪੈਰਾਂ ਸਰ ਕਰਨ ਲਈ ਦਾਅਵੇ ਦੇ ਨਿਪਟਾਰੇ ਰਾਹੀਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
Linking to this scheme is also beneficial because against a premium of Rs 13 thousand crore, the farmers have been given a claim amount of Rs 56 thousand crore in three years.
ਇਸ ਯੋਜਨਾ ਨਾਲ ਜੁੜਨਾ ਇਸ ਲਈ ਵੀ ਲਾਭਦਾਇਕ ਹੈ ਕਿਉਂਕਿ 13 ਹਜ਼ਾਰ ਕਰੋੜ ਰੁਪਏ ਦੇ ਪ੍ਰੀਮੀਅਮ ਦੇ ਬਦਲੇ, ਤਿੰਨ ਸਾਲ ਵਿੱਚ ਕਿਸਾਨਾਂ ਨੂੰ 56 ਹਜ਼ਾਰ ਕਰੋੜ ਰੁਪਏ ਦੀ ਕਲੇਮ ਰਾਸ਼ੀ ਦਿੱਤੀ ਗਈ ਹੈ।
Advertisement - Remove
Members, who have applied for claim s in some other category, can also file claim to fight pandemic and depending upon the KYC compliance condition of each member, every effort is being made to settle claims at the earliest.
ਜਿਨਾਂ ਮੈਂਬਰਾਂ ਨੇ ਕਿਸੇ ਹੋਰ ਵਰਗ ਵਿੱਚ ਦਾਅਵੇ ਦੀ ਅਰਜ਼ੀ ਦਿੱਤੀ ਹੈ, ਉਹ ਵੀ ਮਹਾਮਾਰੀ ਨਾਲ ਲੜਨ ਲਈ ਦਾਅਵਾ ਪੇਸ਼ ਕਰ ਸਕਦੇ ਹਨ ਅਤੇ ਇਹ ਹਰੇਕ ਮੈਂਬਰ ਦੇ ਆਪਣੇ ਗਾਹਕ ਨੂੰ ਜਾਣੋਂ (ਕੇਵਾਈਸੀ) ਦੀਆਂ ਸ਼ਰਤਾਂ ਦੀ ਪਾਲਣਾ ‘ਤੇ ਨਿਰਭਰ ਕਰਦਾ ਹੈ। ਦਾਅਵਿਆਂ ਨੂੰ ਜਲਦੀ ਤੋਂ ਜਲਦੀ ਨਿਪਟਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
The claim was found to be false.
ਇਹ ਦਾਅਵਾ ਝੂਠਾ ਪਾਇਆ ਗਿਆ।
Section 42 of Income Tax allows the companies to claim 100 of expenditure incurred under a PSC as tax deductible for computing taxable income in the same year.
ਇਨਕਮ ਟੈਕਸ ਐਕਟ ਦਾ ਸੈਕਸ਼ਨ 42, ਕੰਪਨੀਆਂ ਨੂੰ ਪੀਐੱਸਈ ਦੇ ਤਹਿਤ ਹੋਏ ਖਰਚ ਦੇ 100% ਦਾਅਵੇ ਦੀ ਪ੍ਰਵਾਨਗੀ ਦਿੰਦਾ ਹੈ ਕਿਉਂਕਿ ਉਸੇ ਸਾਲ ਵਿੱਚ ਟੈਕਸ ਯੋਗ ਆਮਦਨ ਦੇ ਲਈ ਟੈਕਸ ਕਟੌਤੀ ਕੀਤੀ ਜਾਂਦੀ ਹੈ।
Friends, Despite all the efforts within this short span of time, I do not claim that we have transformed everything in the Indian Railways. And we cannot ever claim that.
ਸਾਥੀਓ, ਮੈਂ ਇਹ ਦਾਅਵਾ ਨਹੀਂ ਕਰਦਾ ਕਿ ਇੰਨੇ ਘੱਟ ਸਮੇਂ ਵਿੱਚ ਅਸੀਂ ਲੋਕਾਂ ਨੇ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਭਾਰਤੀ ਰੇਲ ਵਿੱਚ ਅਸੀਂ ਸਭ ਕੁਝ ਬਦਲ ਦਿੱਤਾ ਹੈ, ਅਜਿਹਾ ਦਾਅਵਾ ਨਾ ਅਸੀਂ ਕਦੇ ਕਰਦੇ ਹਾਂ, ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ।
The President appreciated Netherlands support for Indias membership to the different Export Control Regimes and for its claim to a permanent seat in the UN Security Council.
ਰਾਸ਼ਟਰਪਤੀ ਨੇ ਕਈ ਨਿਰਯਾਤ ਕੰਟਰੋਲ ਸ਼ਾਸਨ ਪੱਧਤੀਆਂ ਲਈ ਭਾਰਤ ਦੀ ਮੈਂਬਰਸ਼ਿਪ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਇੱਕ ਸਥਾਈ ਸੀਟ ਦੇ ਲਈ ਆਪਣੇ ਦਾਅਵੇ ਲਈ ਨੀਦਰਲੈਂਡ ਦੇ ਸਮਰਥਨ ਦੀ ਸ਼ਲਾਘਾ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading