Advertisement - Remove

circle - Example Sentences

ਸਰ੍ਕਲ
This circle houses a row of dense trees.
ਇਸ ਸਰਕਲ ਵਿੱਚ ਸੰਘਣੇ ਦਰੱਖਤਾਂ ਦੀ ਪੰਗਤੀ ਹੈ।
'Dak Mitra' App developed by IT Team of Haryana Circle has been integrated with the Portal of Haryana Government launched by the Chief Minister of Haryana on 21st of April.
ਹਰਿਆਣਾ ਸਰਕਲ ਦੀ ਆਈਟੀ ਟੀਮ ਦੁਆਰਾ ਵਿਕਸਤ ‘ਡਾਕ ਮਿਤ੍ਰ’ ਐਪ ਨੂੰ 21 ਅਪ੍ਰੈਲ ਨੂੰ ਹਰਿਆਣਾ ਦੇ ਮੁੱਖ ਮੰਤਰੀ ਦੁਆਰਾ ਸ਼ੁਰੂ ਕੀਤਾ ਗਿਆ। ਹਰਿਆਣਾ ਸਰਕਾਰ ਨੂੰ ਪੋਰਟਲ ਨਾਲ ਜੋੜਿਆ ਗਿਆ ਹੈ।
Starting from 11th April, 2020 till 9th July, 2020, control operations have been done in 1,51,269 hectares area in the states of Rajasthan, Madhya Pradesh, Punjab, Gujarat, Uttar Pradesh and Haryana by Locust Circle Offices (LCOs).
11 ਅਪ੍ਰੈਲ, 2020 ਤੋਂ 9 ਜੁਲਾਈ, 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਟਿੱਡੀ ਸਰਕਲ ਦਫਤਰਾਂ (ਐੱਲਸੀਓ) ਦੁਆਰਾ ਰਾਜਾਂ ਦੇ 1,51,269 ਹੈਕਟੇਅਰ ਰਕਬੇ ਵਿੱਚ ਕੰਟਰੋਲ ਕਾਰਜ ਚਲਾਏ ਗਏ ਹਨ।
To express the gratitude towards corona warriors for their selfless services to the humankind, in the evening ASI Delhi circle illuminated all the three monuments in a special way.
ਮਾਨਵਤਾ ਪ੍ਰਤੀ ਨਿਰਸੁਆਰਥ ਸੇਵਾਵਾਂ ਲਈ ਕਰੋਨਾ ਜੋਧਿਆਂ ਦਾ ਧੰਨਵਾਦ ਕਰਨ ਲਈ, ਸ਼ਾਮ ਨੂੰ ਭਾਰਤੀ ਪੁਰਾਤੱਤਵ ਸਰਵੇਖਣ ਦੇ ਦਿੱਲੀ ਸਰਕਲ ਨੇ ਤਿੰਨੇ ਸਮਾਰਕਾਂ ਨੂੰ ਵਿਸ਼ੇਸ ਢੰਗ ਨਾਲ ਪ੍ਰਕਾਸ਼ਮਾਨ ਕੀਤਾ।
Due to constraints of lockdown, the Punjab Circle of India Post made special arrangement for a postal motor van, which left Una and directly reached Shalinis house in the morning of 19th April.
ਲੌਕਡਾਊਨ ਦੀਆਂ ਰੁਕਾਵਟਾਂ ਕਾਰਨ, ਭਾਰਤੀ ਡਾਕ ਦੇ ਪੰਜਾਬ ਖੇਤਰ ਨੇ ਇੱਕ ਡਾਕ ਮੋਟਰ ਵੈਨ ਦਾ ਵਿਸ਼ੇਸ਼ ਪ੍ਰਬੰਧ ਕੀਤਾ, ਜੋ ਊਨਾ ਲਈ ਚੱਲੀ ਅਤੇ ਸਿੱਧਾ 19 ਅਪ੍ਰੈਲ ਸਵੇਰੇ ਸ਼ਾਲਿਨੀ ਦੇ ਘਰ ਪਹੁੰਚੀ।
Advertisement - Remove
Each booking circle has opened a BNPL (Book Now Pay Later) account of Speed Post with the concerned Depot to make the arrangement hassle free for the agency.
ਹਰ ਬੁਕਿੰਗ ਸਰਕਲ ਨੇ ਇੱਕ ਬੀਐੱਨਪੀਐੱਲ (ਬੁੱਕ ਨਾਓ ਪੇ ਲੇਟਰ) ਖਾਤਾ ਸਪੀਡ ਪੋਸਟ ਦਾ ਸਬੰਧਿਤ ਡਿਪੂ ਦੇ ਨਾਲ ਖੁਲ੍ਹਵਾ ਦਿੱਤਾ ਹੈ ਤਾਕਿ ਏਜੰਸੀ ਪਰੇਸ਼ਾਨੀ ਮੁਕਤ ਢੰਗ ਨਾਲ ਸਪਲਾਈ ਕਰ ਸਕੇ।
Bihar Postal Circle has made an agreement with Department of Horticulture, Government of Bihar for logistics of Shahi Lichi from Muzaffarpur and ardalu Mango from Bhagalpur and its delivery to the door step of the people.
ਬਿਹਾਰ ਪੋਸਟਲ ਸਰਕਲ ਨੇ ਬਿਹਾਰ ਸਰਕਾਰ ਦੇ ਬਾਗਬਾਨੀ ਵਿਭਾਗ ਦੇ ਨਾਲ ਮੁਜ਼ੱਫਰਪੁਰ ਤੋਂ ‘ਸ਼ਾਹੀ ਲੀਚੀ’ ਅਤੇ ਭਾਗਲਪੁਰ ਤੋਂ ‘ਜ਼ਰਦਾਲੂ ਅੰਬ’ ਦੀ ਲੌਜਿਸਟਿਕਸ ਕਰਨ ਅਤੇ ਇਨ੍ਹਾਂ ਨੂੰ ਲੋਕਾਂ ਦੇ ਦਰਵਾਜ਼ਿਆਂ ਤੱਕ ਪਹੁੰਚਾਉਣ ਲਈ ਇੱਕ ਕਰਾਰ ਕੀਤਾ ਹੈ।
The deployment of drones has added another dimension in the capabilities of Locust Circle offices to ensure effective control over desert locust.
ਡ੍ਰੋਨਾਂ ਨੂੰ ਤੈਨਾਤ ਕੀਤੇ ਜਾਣ ਨਾਲ ਟਿੱਡੀਦਲ ਤੇ ਕਾਬੂ ਪਾਉਣ ਵਾਲੇ ਸਰਕਲ ਦਫਤਰਾਂ ਦੇ ਆਯਾਮ ਵਿੱਚ ਇਕ ਨਵੀਂ ਸਮਰੱਥਾ ਜੁੜ ਗਈ।
In total 60 ground control teams of Locust Circle Offices and 12 Drones are being used for Locust Control operations.
ਟਿੱਡੀ ਸਰਕਲ ਦਫ਼ਤਰਾਂ ਦੀਆਂ ਕੁੱਲ 60 ਗਰਾਊਂਡ ਕੰਟਰੋਲ ਟੀਮਾਂ ਅਤੇ 12 ਡ੍ਰੋਨ ਟਿੱਡੀ ਕੰਟਰੋਲ ਕਾਰਜਾਂ ਲਈ ਵਰਤੀਆਂ ਜਾ ਰਹੀਆਂ ਹਨ।
Two Ground control teams and officers of Locust Circle office were also present and joined them.
ਦੋ ਗਰਾਊਂਡ ਕੰਟਰੋਲ ਟੀਮਾਂ ਅਤੇ ਟਿੱਡੀ ਸਰਕਲ ਦਫ਼ਤਰ ਦੇ ਅਧਿਕਾਰੀ ਵੀ ਉਨ੍ਹਾਂ ਵਿੱਚ ਸ਼ਾਮਲ ਹੋਏ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading