Advertisement - Remove

camera - Example Sentences

ਕੈਮਰ / ਕੈਮ੍ਰ
The Tiger Estimation exercise is believed to be the worlds largest wildlife survey effort in terms of coverage, intensity of sampling and quantum of camera trapping.
ਮੰਨਿਆ ਜਾਂਦਾ ਹੈ ਕਿ ਬਾਘ ਅਨੁਮਾਨ ਅਭਿਆਸ ਕਵਰੇਜ, ਨਮੂਨੇ ਦੀ ਤੀਬਰਤਾ ਅਤੇ ਕੈਮਰਾ ਟ੍ਰੈਪਿੰਗ ਦੀ ਮਾਤਰਾ ਦੇ ਮਾਮਲੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਜੰਗਲੀ ਜੀਵ ਸਰਵੇਖਣ ਪ੍ਰਯਤਨ ਹੈ।
Use eclipse glasses (ISO certified) or camera with proper filters attached to watch the eclipse and avoid any damage to the eyes.
ਗ੍ਰਹਿਣ ਦੇਖਣ ਲਈ ਗ੍ਰਹਿਣ ਵਾਲੇ ਸ਼ੀਸ਼ੇ (ਆਈਐੱਸਓ ਸਰਟੀਫਾਈਡ) ਜਾਂ ਕੈਮਰਾ ਜਿਸ ਵਿੱਚ ਕਿ ਵਿਸ਼ੇਸ਼ ਫਿਲਟਰ ਲੱਗੇ ਹੋਣ, ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਕਿ ਅੱਖਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ।
Projection on screen using a pinhole camera or telescope is the safest way to watch an annular solar eclipse.
ਪਿੰਨ ਹੋਲ ਕੈਮਰੇ ਜਾਂ ਟੈਲੀਸਕੋਪ ਦੀ ਮਦਦ ਨਾਲ ਸਕ੍ਰੀਨ ਉੱਤੇ ਪਰਛਾਵਾਂ ਲੈਣਾ ਐਨੂਲਰ ਸੂਰਜ ਗ੍ਰਹਿਣ ਦੇਖਣ ਲਈ ਸਭ ਤੋਂ ਸੁਰੱਖਿਅਤ ਢੰਗ ਹੈ।
Camera traps (outdoor photographic devices fitted with motion sensors that start recording when an animal passes by) were placed in 26,838 locations across 141 different sites and surveyed an effective area of 121,337 square kilometres (46,848 square miles).
ਕੈਮਰਾ ਟਰੈਪ (ਮੋਸ਼ਨ ਸੈਂਸਰਜ਼ ਨਾਲ ਲੱਗੇ ਹੋਏ ਬਾਹਰੀ ਫੋਟੋਗ੍ਰਾਫਿਕ ਉਪਕਰਨ, ਜੋ ਕਿਸੇ ਵੀ ਜਾਨਵਰ ਦੇ ਲੰਘਣ ਦੀ ਰਿਕਾਰਡਿੰਗ ਸ਼ੁਰੂ ਕਰ ਦਿੰਦੇ ਹਨ) ਨੂੰ 141 ਵਿਭਿੰਨ ਸਾਈਟਾਂ ਵਿੱਚ 26,838 ਸਥਾਨਾਂ ’ਤੇ ਰੱਖਿਆ ਗਿਆ ਸੀ ਅਤੇ 1,21,337 ਵਰਗ ਕਿਲੋਮੀਟਰ (46,848 ਵਰਗ ਮੀਲ) ਦੇ ਪ੍ਰਭਾਵੀ ਖੇਤਰ ਦਾ ਸਰਵੇਖਣ ਕੀਤਾ ਗਿਆ।
In total, the camera traps captured 34,858,623 photographs of wildlife (76,651 of which were tigers and 51,777 were leopards the remainder were other native fauna).
ਕੁੱਲ ਮਿਲਾ ਕੇ ਕੈਮਰਾ ਟਰੈਪ ਨੇ ਵਣਜੀਵਾਂ ਦੀਆਂ 3,48,58,623 ਤਸਵੀਰਾਂ ਖਿੱਚੀਆਂ (ਜਿਨ੍ਹਾਂ ਵਿੱਚ 76,651 ਬਾਘਾਂ ਦੀਆਂ, 51,777 ਤੇਂਦੂਆ ਦੀਆਂ ਬਾਕੀ ਹੋਰ ਜੀਵ ਜੰਤੂਆਂ ਦੀਆਂ ਸਨ)।
Advertisement - Remove
As well as unprecedented camera trap usage, the 2018 Status of Tigers in India assessment also conducted extensive foot surveys that covered 522,996 km (324,975 mi) of trails and sampled 317,958 habitat plots for vegetation and prey dung.
ਬੇਮਿਸਾਲੀ ਰੂਪ ਨਾਲ ਕੈਮਰਾ ਟਰੈਪ ਦਾ ਉਪਯੋਗ ਕਰਨ ਦੇ ਨਾਲ-ਨਾਲ 2018 ‘ਸਟੇਟਸ ਆਵ੍ ਟਾਈਗਰਜ਼ ਇਨ ਇੰਡੀਆ’ ਦਾ ਮੁੱਲਾਂਕਣ ਵਿਆਪਕ ਫੁੱਟ ਸਰਵੇਖਣ ਰਾਹੀਂ ਵੀ ਕੀਤਾ ਗਿਆ, ਜਿਸ ਵਿੱਚ 522,996 ਕਿਲੋਮੀਟਰ (324,975 ਮੀਲ) ਦਾ ਸਫ਼ਰ ਤੈਅ ਕੀਤਾ ਗਿਆ ਅਤੇ ਵਨਸਪਤੀ ਅਤੇ ਖਾਧ ਗੋਬਰ ਵਾਲੇ 317,958 ਨਿਵਾਸ ਸਥਾਨਾਂ ਨੂੰ ਸ਼ਾਮਲ ਕੀਤਾ ਗਿਆ।
A feather in Indias cap was added with the Guinness World Records recognizing the countrys efforts as the world largest camera trap survey of wildlife.
ਗਿੰਨੀਜ਼ ਬੁੱਕ ਔਫ ਵਰਲਡ ਰਿਕਾਰਡਸ ਨੇ ਵਿਸ਼ਵ ਦੇ ਸਭ ਤੋਂ ਵੱਡੇ ਵਾਈਲਡ ਲਾਈਫ ਕੈਮਰਾ ਟਰੈਪ ਸਰਵੇਖਣ ਲਈ ਦੇਸ਼ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜੋ ਕਿ ਭਾਰਤ ਲਈ ਵੱਡੀ ਸਫਲਤਾ ਸੀ।
Staqu: The company has developed a AI enabled thermal imaging camera for screening and is presently working with the authorities in Punjab and Uttar Pradesh to generate e-pass for essential services and citizens in need.
ਸਟੈਕ : ਕੰਪਨੀ ਨੇ ਸਕ੍ਰੀਨਿੰਗ ਲਈ ਆਰਟੀਫਿਸ਼ਲ ਇੰਟੈਲੀਜੈਂਸ ਸਮਰੱਥ ਥਰਮਲ ਇਮੇਜ਼ਿੰਗ ਕੈਮਰਾ ਵਿਕਸਿਤ ਕੀਤਾ ਹੈ ਅਤੇ ਮੌਜੂਦਾ ਸਮੇਂ ਇਹ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ ਤਾਕਿ ਲਾਜ਼ਮੀ ਸੇਵਾਵਾਂ ਅਤੇ ਨਾਗਰਿਕਾਂ ਲਈ ਈ-ਪਾਸ ਜਾਰੀ ਕੀਤੇ ਜਾ ਸਕਣ।
CCTV camera footage is accessed for monitoring live traffic movement and public movement.
ਸੀਸੀਟੀਵੀ ਕੈਮਰਾ ਫੁਟੇਜ ਨੂੰ ਲਾਈਵ ਟ੍ਰੈਫਿਕ ਮੂਵਮੈਂਟ ਅਤੇ ਜਨਤਕ ਆਵਾਜਾਈ ਦੀ ਨਿਗਰਾਨੀ ਲਈ ਵਰਤਿਆ ਗਿਆ ਹੈ।
Col. Thakur Singh Independent Camera 14.
ਕਰਨਲ ਠਾਕੁਰ ਸਿੰਘ ਅਜ਼ਾਦ ਕੈਮਰਾ 14.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading