Advertisement - Remove

bullet - Example Sentences

Popularity:
Difficulty:
ਬੁਲਟ / ਬੁਲਿਟ
He congratulated the people of India on the occasion, and said that the bullet train project will provide speed and progress, and deliver results quickly.
ਉਨ੍ਹਾਂ ਇਸ ਮੌਕੇ ਉੱਤੇ ਭਾਰਤ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਬੁਲੇਟ ਟ੍ਰੇਨ ਪ੍ਰੋਜੈਕਟ ਦੇਸ਼ ਨੂੰ ਗਤੀ ਅਤੇ ਤਰੱਕੀ ਪ੍ਰਦਾਨ ਕਰੇਗਾ ਅਤੇ ਨਤੀਜੇ ਵੀ ਤੇਜ਼ੀ ਨਾਲ ਸਾਹਮਣੇ ਆਉਣਗੇ।
Japan is a pioneer in high-speed rail networks, and its Shinkansen bullet train is among the fastest in the world.
ਜਪਾਨ ਨੂੰ ਹਾਈਸਪੀਡ ਨੈੱਟਵਰਕ ਵਿੱਚ ਮੁਹਾਰਤ ਹਾਸਲ ਹੈ ਅਤੇ ਇਸ ਦੀ ਸ਼ਿਨਕਾਨਸੇਨ ਬੁਲਟ ਟ੍ਰੇਨ ਦੁਨੀਆ ਦੀ ਸਭ ਤੋਂ ਤੇਜ਼ ਚਲਣ ਵਾਲੀਆਂ ਗੱਡੀਆਂ ਵਿੱਚ ਸ਼ਾਮਲ ਹੈ।
Japan is a pioneer in high-speed rail networks, and its Shinkansen bullet train is among the fastest in the world.
ਜਪਾਨ ਨੂੰ ਹਾਈਸਪੀਡ ਨੈੱਟਵਰਕ ਵਿੱਚ ਮੁਹਾਰਤ ਹਾਸਲ ਹੈ ਅਤੇ ਇਸ ਦੀ ਸ਼ਿਨਕਾਨਸੇਨ ਬੁਲਟ ਟ੍ਰੇਨ ਦੁਨੀਆ ਦੀ ਸਭ ਤੋਂ ਤੇਜ਼ ਚਲਣ ਵਾਲੀਆਂ ਗੱਡੀਆਂ ਵਿੱਚ ਸ਼ਾਮਲ ਹੈ।
You would have seen how the issue of providing bullet proof jackets to Indian Army soldiers was kept hanging for years.
ਤੁਸੀਂ ਦੇਖਿਆ ਹੋਵੇਗਾ ਕਿ ਕਿਸ ਪ੍ਰਕਾਰ ਭਾਰਤੀ ਸੈਨਾ ਦੇ ਜਵਾਨਾਂ ਨੂੰ ਬੁਲੇਟ ਪਰੂਫ ਜੈਕੇਟ ਪ੍ਰਦਾਨ ਕਰਨ ਦਾ ਮੁੱਦਾ ਸਾਲਾਂ ਤੱਕ ਲਟਕਦਾ ਰਿਹਾ।
Story of evolution of Railways from steam era to modern bullet trains era is truly remarkable.
ਭਾਫ਼ ਜੁੱਗ ਤੋਂ ਲੈ ਕੇ ਆਧੁਨਿਕ ਬੁਲੇਟ ਰੇਲਗੱਡੀਆਂ ਦੇ ਜੁੱਗ ਤੱਕ ਦੀ ਰੇਲਵੇਜ਼ ਦੇ ਵਿਕਾਸ ਦੀ ਕਹਾਣੀ ਸੱਚਮੁਚ ਵਰਨਣਯੋਗ ਹੈ।
Advertisement - Remove
Citing the examples of Navi Mumbai airport, Mumbai Trans Harbour terminal and bullet train project, the PM said that the scale and speed with which projects are being executed today is unprecedented.
ਨਵੀਂ ਮੁੰਬਈ ਹਵਾਈ ਅੱਡਾ, ਮੁੰਬਈ ਟ੍ਰਾਂਸ ਹਾਰਬਰ ਟਰਮੀਨਲ ਅਤੇ ਬੁਲਟ ਟ੍ਰੇਨ ਪ੍ਰੋਜੈਕਟ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਿਸ ਗਤੀ ਅਤੇ ਪੈਮਾਨੇ ਉੱਤੇ ਪ੍ਰੋਜੈਕਟਾਂ 'ਤੇ ਕਾਰਜ ਹੋ ਰਿਹਾ ਹੈ ਉਹ ਲਾਮਿਸਾਲ ਹੈ।
Citing the examples of Navi Mumbai airport, Mumbai Trans Harbour terminal and bullet train project, the PM said that the scale and speed with which projects are being executed today is unprecedented.
ਸੋਚੋ, ਕਿ ਕੋਈ ਪਹਿਲਾਂ ਸੋਚ ਵੀ ਸਕਦਾ ਸੀ ਕਿ ਸਾਲਾਂ ਤੋਂ ਰੁਕਿਆ ਹੋਇਆ ਨਵੀਂ-ਮੁੰਬਈ ਏਅਰਪੋਰਟ ਦਾ ਕੰਮ, ਮੁੰਬਈ ਟਰਾਂਸ ਹਾਰਬਰ ਲਿੰਕ ਦਾ ਕੰਮ, ਮੁੰਬਈ-ਅਹਿਮਦਾਬਾਦ ਬੁਲਟ ਟ੍ਰੇਨ ਦਾ ਕੰਮ ਇਤਨੇ ਵਿਆਪਕ ਰੂਪ ਨਾਲ ਸ਼ੁਰੂ ਹੋਵੇਗਾ?
Story of evolution of Railways from steam era to modern bullet trains era is remarkable.
ਭਾਫ਼ ਦੇ ਜੁੱਗ ਤੋਂ ਲੈ ਆਧੁਨਿਕ ਬੁਲੇਟ ਟ੍ਰੇਨਾਂ ਤੱਕ ਰੇਲਵੇਜ਼ ਦੇ ਵਿਕਾਸ ਦੀ ਕਹਾਣੀ ਵਰਨਣਯੋਗ ਹੈ।
Engineers and professionals like you will successfully build as well as run the bullet trains in the future.
ਤੁਹਾਡੇ ਜਿਹੇ ਇੰਜੀਨੀਅਰ ਪ੍ਰੋਫੈਸ਼ਨਲਸ ਹੀ ਕੱਲ੍ਹ ਭਾਰਤ ਵਿੱਚ ਬੁਲੇਟ ਟ੍ਰੇਨ ਵੀ ਬਣਾਉਣਗੇ ਅਤੇ ਸਫ਼ਲਤਾਪੂਰਵਕ ਚਲਾਉਣਗੇ ਵੀ।
Why India should not have the Bullet Train
ਕਿਉਂ, ਹਿੰਦੁਸਤਾਨ ਵਿੱਚ ਬੁਲੇਟ ਟ੍ਰੇਨ ਕਿਉਂ ਨਹੀਂ ਹੋਣੀ ਚਾਹੀਦੀ ਹੈ ਭਾਈ ?
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading