Advertisement - Remove

broadcast - Example Sentences

ਬ੍ਰੌਡ੍ਕੈਸ੍ਟ
In maintainingrespect for healthy democratic traditions, the next episode of ‘Mann KiBaat’ will be broadcast on the last Sunday of the month of May.
ਸਵਸਥ ਲੋਕਤੰਤਰੀ ਪ੍ਰੰਪਰਾ ਦਾ ਸਨਮਾਨ ਕਰਦੇ ਹੋਏ ਅਗਲੀ ‘ਮਨ ਕੀ ਬਾਤ’ ਮਈ ਮਹੀਨੇ ਦੇ ਆਖਰੀ ਐਤਵਾਰ ਨੂੰ ਹੋਵੇਗੀ।
Recalling Guru Gobind Singh’s fight for the weaker sections, the Prime Minister in his Mann Ki Baat radio program broadcast on 30th December, 2018 said that Guru Gobind Singh ji believed that the biggest service is to alleviate human sufferings.
ਗੁਰੂ ਗੋਬਿੰਦ ਸਿੰਘ ਜੀ ਦੀ ਕਮਜ਼ੋਰ ਵਰਗਾਂ ਪ੍ਰਤੀ ਲੜਾਈ ਨੂੰ ਯਾਦ ਕਰਦਿਆਂ, ਪ੍ਰਧਾਨ ਮੰਤਰੀ ਨੇ 30 ਦਸੰਬਰ, 2018 ਨੂੰ ਆਪਣੇ ਪ੍ਰਸਾਰਿਤ ਹੋਏ ਪ੍ਰੋਗਰਾਮ ਮਨ ਕੀ ਬਾਤ ਵਿੱਚ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਵਿਸ਼ਵਾਸ ਵਾਲੇ ਸਨ ਕਿ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਉਨ੍ਹਾਂ ਨੂੰ ਕਸ਼ਟਾਂ ਤੋਂ ਬਚਾਉਣਾ ਹੈ।
I am grateful to All India Radio also which not only broadcast my views but also put in their best efforts to transmit it in all languages.
ਮੈਂ ਆਕਾਸ਼ਵਾਣੀ ਦਾ ਵੀ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੇਰੀਆਂ ਇਨ੍ਹਾਂ ਗੱਲਾਂ ਨੂੰ ਨਾ ਸਿਰਫ਼ ਪ੍ਰਸਾਰਿਤ ਕੀਤਾ, ਪਰ ਉਸ ਨੂੰ ਸਾਰੀਆਂ ਭਾਸ਼ਾਵਾਂ ਵਿੱਚ ਪਹੁੰਚਾਉਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ।
It will be broadcast directly by Krishi Vigyan Kendras, Common Service Centers (CSC), Doordarshan, DD Kissan and Aakashvaani from all over the country.
ਇਸ ਨੂੰ ਦੇਸ਼ ਭਰ ਦੇ ਖੇਤੀਬਾੜੀ ਵਿਗਿਆਨ ਕੇਂਦਰਾਂ, ਕਾਮਨ ਸਰਵਿਸ ਸੈਂਟਰ (ਸੀਐੱਸਸੀ), ਦੂਰਦਰਸ਼ਨ, ਡੀਡੀ ਕਿਸਾਨ ਤੇ ਅਕਾਸ਼ਵਾਣੀ ਵੱਲੋਂ ਸਿੱਧੇ ਪ੍ਰਸਾਰਿਤ ਕੀਤਾ ਜਾਵੇਗਾ।
AIR will broadcast regional language versions from 2000 hrs. onwards on its respective regional networks.
ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ਰਾਤ 2000 ਵਜੇ ਤੋਂ ਆਪਣੇ ਸਬੰਧਿਤ ਰੀਜਨਲ ਨੈੱਟਵਰਕਾਂ 'ਤੇ ਰੀਜਨਲ ਭਾਸ਼ਾ ਸੰਸਕਰਨਾਂ ਦਾ ਪ੍ਰਸਾਰਣ ਕਰੇਗਾ।
Advertisement - Remove
He said that Honble Prime Minister has again reiterated these essential precautions during his broadcast to the nation today.
ਉਨ੍ਹਾਂ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਰਾਸ਼ਟਰ ਦੇ ਨਾਂ ਆਪਣੇ ਪ੍ਰਸਾਰਣ ਵਿੱਚ ਇਨ੍ਹਾਂ ਜ਼ਰੂਰੀ ਸਾਵਧਾਨੀਆਂ ਨੂੰ ਅੱਜ ਫਿਰ ਤੋਂ ਦੁਹਰਾਇਆ ਹੈ।
The programme will be streamed live via: UGC YouTube Channel, PIB YouTube Channel, It would also be broadcast on DD News.
ਪ੍ਰੋਗਰਾਮ ਨੂੰ ਇਨ੍ਹਾਂ ਜ਼ਰੀਏ ਲਾਈਵ ਸਟ੍ਰੀਮ ਕੀਤਾ ਜਾਵੇਗਾ : ਯੂਜੀਸੀ ਯੂ-ਟਿਯੂਬ ਚੈਨਲ, ਪੀਆਈਬੀ ਯੂ-ਟਿਯੂਬ ਚੈਨਲ, ਯੂਜੀਸੀ ਟਵਿੱਟਰ ਹੈਂਡਲ ਇਹ ਡੀਡੀ ਨਿਊਜ਼ ’ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ।
Audio content on the policy developed by DST is being broadcast in 13 Indian languages along with an interesting jingle through identified CRS from 1st August 2020, and this broadcast will continue till 30th September 2020.
ਡੀਐੱਸਟੀ ਦੁਆਰਾ ਵਿਕਸਿਤ ਨੀਤੀ ਉੱਤੇ ਆਡੀਓ ਸਮੱਗਰੀ 1 ਅਗਸਤ 2020 ਤੋਂ ਪਹਿਚਾਣ ਕੀਤੇ ਗਏ ਸੀਆਰਐੱਸ ਜ਼ਰੀਏ ਇੱਕ ਦਿਲਚਸਪ ਜਿੰਗਲ ਦੇ ਨਾਲ 13 ਭਾਰਤੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਕੀਤੀ ਜਾ ਰਹੀ ਹੈ ਅਤੇ ਇਹ ਪ੍ਰਸਾਰਣ 30 ਸਤੰਬਰ 2020 ਤੱਕ ਜਾਰੀ ਰਹੇਗਾ।
It will be the first time that school games will be broadcast LIVE simultaneously on TV and digital platform.
ਇਹ ਪਹਿਲਾ ਮੌਕਾ ਹੈ ਕਿ ਸਕੂਲ ਖੇਡਾਂ ਦਾ ਟੀ ਵੀ ਅਤੇ ਡਿਜੀਟਲ ਪਲੇਟਫਾਰਮ ‘ਤੇ ਇੱਕੋ ਸਮੇਂ ਸਿੱਧਾ ਪ੍ਰਸਾਰਣ ਹੋਵੇਗਾ।
Many special programs are also being broadcast by DD News and DD India.
ਡੀਡੀ ਨਿਊਜ਼ ਅਤੇ ਡੀਡੀ ਇੰਡੀਆ ਦੁਆਰਾ ਅਨੇਕ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾ ਰਹੇ ਹਨ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading