Advertisement - Remove

broad - Example Sentences

Popularity:
Difficulty:
ਬ੍ਰੌਡ
He further added that the Union Government’s efforts towards Clean Energy are broad based.
ਉਨ੍ਹਾਂ ਕਿਹਾ ਕਿ ਸਵੱਛ ਊਰਜਾ ਦੀ ਦਿਸ਼ਾ ਵੱਲ ਕੇਂਦਰ ਸਰਕਾਰ ਦੇ ਪ੍ਰਯਤਨ ਵਿਆਪਕ ਅਧਾਰ ਵਾਲੇ ਹਨ ।
The composition of the Governing Board is broad based with due representations from the Government, domain experts, etc.
ਗਵਰਨਿੰਗ ਬੋਰਡ ਦਾ ਗਠਨ ਵਿਆਪਕ ਹੈ ਅਤੇ ਇਸ ਵਿੱਚ ਸਰਕਾਰ ਅਤੇ ਖੇਤਰ ਵਿਸ਼ੇਸ਼ ਦੇ ਮਾਹਿਰਾਂ ਨੂੰ ਢੁਕਵੀਂ ਉਚਿਤ ਨੁਮਾਇੰਦਗੀ ਦਿੱਤੀ ਗਈ ਹੈ।
The composition of the Governing Board is broad based with due representations from the Government, domain experts, etc.
ਗਵਰਨਿੰਗ ਬੋਰਡ ਦਾ ਗਠਨ ਵਿਆਪਕ ਹੈ ਅਤੇ ਇਸ ਵਿੱਚ ਸਰਕਾਰ ਅਤੇ ਖੇਤਰ ਵਿਸ਼ੇਸ਼ ਦੇ ਮਾਹਿਰਾਂ ਨੂੰ ਢੁਕਵੀਂ ਉਚਿਤ ਨੁਮਾਇੰਦਗੀ ਦਿੱਤੀ ਗਈ ਹੈ।
The broad objectives of this project are listed as under:
ਇਸ ਪ੍ਰੋਜੈਕਟ ਦੇ ਵਿਆਪਕ ਉਦੇਸ਼ਾਂ ਦਾ ਉਲੇਖ ਹੇਠਾਂ ਕੀਤਾ ਗਿਆ ਹੈ:
The broad principles of the policy is centered on Professionalism, Integrity and Ethics, Equity, Affordability, Universality, Patient Centered & Quality of Care, Accountability and pluralism.
ਨੀਤੀ ਦਾ ਵਿਆਪਕ ਸਿਧਾਂਤ ਵਿਵਸਾਇਕਤਾ, ਅਖੰਡਤਾ ਅਤੇ ਨੈਤਿਕਤਾ, ਇਕੁਇਟੀ, ਸਮਰੱਥਾ, ਸਰਬਵਿਆਪੀ, ਮਰੀਜ਼ ਕੇਂਦਰਿਤ ਅਤੇ ਗੁਣਵੱਤਾ ਸੰਭਾਲ, ਜਵਾਬਦੇਹੀ ਅਤੇ ਬਹੁਲਵਾਦ ਹੈ।
Advertisement - Remove
In the broad sweep of history, the changing world is not necessarily a new situation.
ਇਤਿਹਾਸ ਦੀ ਇਸ ਵਿਆਪਕ ਸਫ਼ਾਈ ਵਿੱਚ, ਇਹ ਬਦਲ ਰਿਹਾ ਵਿਸ਼ਵ ਲਾਜ਼ਮੀ ਤੌਰ ‘ਤੇ ਕੋਈ ਨਵੀਂ ਸਥਿਤੀ ਨਹੀਂ ਹੈ।
It has also advanced our broad strategic interests and stability in the region.
ਇਸ ਨਾਲ ਇਸ ਖੇਤਰ ਵਿੱਚ ਸਾਡੇ ਵਿਆਪਕ ਰਣਨੀਤਕ ਹਿਤ ਪੂਰੇ ਗਏ ਹਨ ਤੇ ਸਥਿਰਤਾ ਵੀ ਕਾਇਮ ਹੋਈ ਹੈ।
This MoU will provide a broad framework for the Parties to cooperate towards the implementation of grid interconnections for the trade in electricity with a view to promoting rational and optimal power transmission in the BIMSTEC region.
ਇਹ ਸਹਿਮਤੀ-ਪੱਤਰ ਬਿਮਸਟੈਕ ਖੇਤਰ ਵਿੱਚ ਤਰਕਪੂਰਨ ਤੇ ਵਧੀਆ ਬਿਜਲੀ ਟ੍ਰਾਂਸਮਿਸ਼ਨ ਨੂੰ ਉਤਸ਼ਾਹਿਤ ਕਰਨ ਹਿਤ ਬਿਜਲੀ ਵਿੱਚ ਵਪਾਰ ਲਈ ਗ੍ਰਿੱਡ ਇੰਟਰ-ਕੁਨੈਕਸ਼ਨ ਲਾਗੂ ਕਰਨ ਵਾਸਤੇ ਸਹਿਯੋਗ ਹਿਤ ਧਿਰਾਂ ਲਈ ਵਿਆਪਕ ਢਾਂਚਾ ਪ੍ਰਦਾਨ ਕੀਤਾ ਜਾਵੇਗਾ।
The Prime Minister said that while making laws and policies it is essential to have a broad range of inputs.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਨੂੰਨ ਅਤੇ ਨੀਤੀਆਂ ਬਣਾਉਂਦੇ ਸਮੇਂ ਵਿਆਪਕ ਤੌਰ ‘ਤੇ ਸੁਝਾਅ ਅਤੇ ਸਲਾਹਾਂ ਦਾ ਲੈਣਾ ਜ਼ਰੂਰੀ ਹੈ।
The MoU establishes a broad and flexible framework through which both countries can exchange best practices and work together on training programs and technical exchanges to raise awareness on IPRs and better protect intellectual property rights (IPRs).
ਇਹ ਸਹਿਮਤੀ ਪੱਤਰ ਇੱਕ ਵਿਆਪਕ ਅਤੇ ਲਚਕੀਲੇ ਢਾਂਚੇ ਨੂੰ ਸਥਾਪਤ ਕਰਦਾ ਹੈ ਜਿਸ ਵਿੱਚ ਦੋਵੇਂ ਦੇਸ਼ ਵਧੀਆ ਪ੍ਰਚਲਨ ਦਾ ਅਦਾਨ ਪ੍ਰਦਾਨ ਕਰ ਸਕਦੇ ਹਨ ਅਤੇ ਆਈਪੀਆਰ ਬਾਰੇ ਜਾਗਰੂਕਤਾ ਵਧਾਉਣ ਲਈ ਟ੍ਰੇਨਿੰਗ ਪ੍ਰੋਗਰਾਮਾਂ ਅਤੇ ਤਕਨੀਕੀ ਵਟਾਂਦਰੇ ਬਾਰੇ ਇਕਜੁੱਟ ਹੋ ਕੇ ਕੰਮ ਕਰ ਸਕਦੇ ਹਨ ਅਤੇ ਬੌਧਿਕ ਸੰਪਤੀ ਅਧਿਕਾਰਾਂ (ਆਈਪੀਆਰ) ਦੀ ਬਿਹਤਰ ਢੰਗ ਨਾਲ ਸੁਰੱਖਿਆ ਕਰ ਸਕਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading