Advertisement - Remove

audience - Example Sentences

ਆਡੀਅਨ੍ਸ / ਓਡੀਅਨ੍ਸ / ਓਡੀਅਨ੍ਸ
Addressing the audience of doctors and students of Tata Memorial Centre via video conferencing, the Prime Minister hailed invaluable contribution of Tata family towards humanitarian services and social responsibilities, particularly in the field of cancer cure, care and research.
ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਟਾਟਾ ਮੈਮੋਰੀਅਲ ਸੈਂਟਰ ਦੇ ਡਾਕਟਰਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਟਾਟਾ ਪਰਿਵਾਰ ਦੀਆਂ ਮਾਨਵਤਾ ਸਬੰਧੀ ਸੇਵਾਵਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਅਮੁੱਲ ਯੋਗਦਾਨ ਵਿਸ਼ੇਸ਼ ਤੌਰ 'ਤੇ ਕੈਂਸਰ ਦੇ ਇਲਾਜ, ਸੰਭਾਲ ਅਤੇ ਖੋਜ ਦਾ ਸਵਾਗਤ ਕੀਤਾ।
Historic India-Thailand relations Prime Minister welcomed the audience in several Indian languages, reflecting the diversity of the Indian diaspora in Thailand.
ਇਤਿਹਾਸਿਕ ਭਾਰਤ-ਥਾਈਲੈਂਡ ਸਬੰਧ ਪ੍ਰਧਾਨ ਮੰਤਰੀ ਨੇ ਅਨੇਕ ਭਾਰਤੀ ਭਾਸ਼ਾਵਾਂ ਵਿੱਚ ਦਰਸ਼ਕਾਂ ਦਾ ਸੁਆਗਤ ਕੀਤਾ, ਥਾਈਲੈਂਡ ਵਿੱਚ ਭਾਰਤੀ ਡਾਇਸਪੋਰਾ ਦੀ ਵਿਵਿਧਤਾ ਨੂੰ ਪ੍ਰਤੀਬਿੰਬਤ ਕਰਦਿਆਂ ।
The inaugural ceremony also witnessed some enthralling audio visual performances which kept the audience spellbound through the evening.
ਉਦਘਾਟਨ ਸਮਾਰੋਹ ਵਿੱਚ ਪ੍ਰਸਿੱਧ ਗਾਇਕ ਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
The webinar received a very good response with over 4600 participants registering and with 78 of the audience rating the webinar as excellent.
ਵੈਬੀਨਾਰ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ 4600 ਤੋਂ ਵੱਧ ਪ੍ਰਤੀਭਾਗੀਆਂ ਨੇ ਇਸ ਵਿੱਚ ਹਿੱਸਾ ਲਿਆ। 78% ਦਰਸ਼ਕਾਂ ਨੇ ਵੈਬੀਨਾਰ ਨੂੰ ਸ਼ਾਨਦਾਰ ਰੇਟਿੰਗ ਪ੍ਰਦਾਨ ਕੀਤੀ।
Rather, this has presented us a new opportunity to get connected in an exciting way with a wider world audience through web and social media supported by the internet.
ਇਸ ਦੀ ਬਜਾਇ, ਇਸ ਨੇ ਸਾਨੂੰ ਇੰਟਰਨੈੱਟ ਦੁਆਰਾ ਸਹਿਯੋਗੀ ਵੈਬ ਅਤੇ ਸੋਸ਼ਲ ਮੀਡੀਆ ਰਾਹੀਂ ਇੱਕ ਵਿਸ਼ਾਲ ਸੰਸਾਰਕ ਦਰਸ਼ਕਾਂ ਨਾਲ ਇੱਕ ਦਿਲਚਸਪ ਢੰਗ ਨਾਲ ਜੁੜਨ ਦਾ ਇੱਕ ਨਵਾਂ ਮੌਕਾ ਦਿੱਤਾ ਹੈ।
Advertisement - Remove
Demonstrations and workshops on important topics such as Hand Hygiene, Screening and Triage, Disinfection and PPE were conducted, and audience response during these sessions was highly encouraging.
ਹੈਂਡ ਹਾਈਜੀਨ, ਸਕ੍ਰੀਨਿੰਗ ਅਤੇ ਟ੍ਰਾਈਏਜ, ਡਿਸਇਨਫੈਕਸ਼ਨ ਅਤੇ ਪੀਪੀਈ ਜਿਹੇ ਮਹੱਤਵਪੂਰਨ ਵਿਸ਼ਿਆਂ ਉੱਤੇ ਪੇਸ਼ਕਾਰੀ ਦਿੱਤੀ ਗਈ ਅਤੇ ਵਰਕਸ਼ਾਪਾਂ ਆਯੋਜਿਤ ਕੀਤੀਆਂ ਗਈਆਂ ਅਤੇ ਇਨ੍ਹਾਂ ਸ਼ੈਸਨਾਂ ਦੌਰਾਨ ਦਰਸ਼ਕਾਂ ਦੀ ਪ੍ਰਤੀਕਿਰਿਆ ਬਹੁਤ ਅਧਿਕ ਉਤਸ਼ਾਹਵਰਧਕ ਸੀ।
Manoj Patairiya, Head NCSTC, DST and Dr B.K. Tyagi, Scientist F, VigyanPrasar addressed the audience and shared tips on science communication.
ਮਨੋਜ ਪਟੇਰਿਯਾ, ਮੁਖੀ ਐੱਨਸੀਐੱਸਟੀਸੀ, ਡੀਐੱਸਟੀ ਅਤੇ ਡਾ. ਬੀ ਕੇ ਤਿਆਗੀ, ਵਿਗਿਆਨੀ ਐੱਫ, ਵਿਗਿਆਨ ਪ੍ਰਸਾਰ ਨੇ ਦਰਸ਼ਕਾਂ ਨੂੰ ਸੰਬੋਧਨ ਕੀਤਾ ਅਤੇ ਵਿਗਿਆਨ ਸੰਚਾਰ ਬਾਰੇ ਟਿਪਸ ਸਾਂਝੇ ਕੀਤੇ।
Requesting the audience to take home the overreaching message of Guruji for a meaningful and purposeful life, Mr.
ਉਨ੍ਹਾਂ ਦਰਸ਼ਕਾਂ ਨੂੰ ਬੇਨਤੀ ਕੀਤੀ ਕਿ ਉਹ ਇੱਕ ਅਰਥਪੂਰਨ ਤੇ ਉਦੇਸ਼ਮੁਖੀ ਜੀਵਨ ਲਈ ਗੁਰੂ ਜੀ ਦਾ ਸੰਦੇਸ਼ ਸਦਾ ਚੇਤੇ ਰੱਖਣ।
Jeet Singh Arya took the audience to a virtual tour of Bastar.
ਸ਼੍ਰੀ ਜੀਤ ਸਿੰਘ ਆਰੀਆ ਸਰੋਤਿਆਂ ਨੂੰ ਬਸਤਰ ਦੇ ਵਰਚੁਅਲ ਟੂਰ ਲਈ ਲੈ ਗਏ।
This Set Top Box will be provided free of cost and the audience will be able to view 100 channels for free.
ਇਹ ਸੈੱਟ ਟੌਪ ਬਾਕਸ ਲੋਕਾਂ ਨੂੰ ਮੁਫ਼ਤ ਵਿੱਚ ਪ੍ਰਦਾਨ ਕੀਤੇ ਜਾਣਗੇ ਅਤੇ ਦਰਸ਼ਕ 100 ਚੈਨਲ ਮੁਫ਼ਤ ਦੇਖ ਸਕਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading