Advertisement - Remove

already - Example Sentences

Popularity:
Difficulty:
ਓਲ੍ਰੇਡੀ / ਓਰੇਡੀ
The entire project, including the High-Speed Rail training institute, has been divided into 26 contract packages, out of which 4 packages are already awarded.
ਸਾਰਾ ਪ੍ਰੋਜੈਕਟ ਜਿਸ ਵਿੱਚ ਹਾਈ ਸਪੀਡ ਰੇਲ ਟ੍ਰੇਨਿੰਗ ਇੰਸਟੀਟਿਊਟ ਵੀ ਸ਼ਾਮਲ ਹੈ, ਨੂੰ 26 ਠੇਕਾ ਪੈਕੇਜਿਜ਼ ਵਿੱਚ ਵੰਡਿਆ ਜਾ ਚੁੱਕਾ ਹੈ ਜਿਨ੍ਹਾਂ ਵਿੱਚੋਂ 4 ਪੈਕੇਜ ਪਹਿਲਾ ਂ ਹੀ ਅਲਾਟ ਕੀਤੇ ਜਾ ਚੁੱਕੇ ਹਨ।
Thousands of individuals and institutions, who have already gained from Yoga, reach out to those that still have not.
ਹਜ਼ਾਰਾਂ ਲੋਕ ਅਤੇ ਸੰਸਥਾਵਾਂ, ਜਿਨ੍ਹਾਂ ਨੇ ਪਹਿਲਾ ਂ ਹੀ ਯੋਗ ਤੋਂ ਲਾਭ ਪ੍ਰਾਪਤ ਕੀਤਾ ਹੈ, ਉਨ੍ਹਾਂ ਲੋਕਾਂ ਤੱਕ ਪਹੁੰਚੇ ਹਨ ਜਿਨ੍ਹਾਂ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ।
Government has already increased the MSP of kharif crops by following the principle of 1.5 times the cost of production.
ਸਰਕਾਰ ਨੇ ਪਹਿਲਾ ਂ ਹੀ ਖ਼ਰੀਫ਼ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ ਸਿਧਾਂਤਕ ਤੌਰ ‘ਤੇ ਉਤਪਾਦਨ ਲਾਗਤ ਦਾ ਡੇਢ ਗੁਣਾ ਕਰਨ ਦਾ ਫੈਸਲਾ ਕੀਤਾ ਹੈ।
Government has already increased the MSP of kharif crops by following the principle of 1.5 times the cost of production.
ਸਰਕਾਰ ਨੇ ਪਹਿਲਾ ਂ ਹੀ ਖ਼ਰੀਫ਼ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ ਸਿਧਾਂਤਕ ਤੌਰ ‘ਤੇ ਉਤਪਾਦਨ ਲਾਗਤ ਦਾ ਡੇਢ ਗੁਣਾ ਕਰਨ ਦਾ ਫੈਸਲਾ ਕੀਤਾ ਹੈ।
While some of you are already deeply involved in India, others are just discovering the possibilities that remain to be tapped.
ਤੁਹਾਡੇ ਵਿਚੋਂ ਬਹੁਤ ਸਾਰੇ ਤਾਂ ਪਹਿਲਾ ਂ ਹੀ ਭਾਰਤ ਵਿੱਚ ਸਰਗਰਮ ਹਨ, ਬਾਕੀ ਅਜੇ ਉਨ੍ਹਾਂ ਸੰਭਾਵਨਾਵਾਂ ਦੀ ਭਾਲ ਕਰ ਰਹੇ ਹਨ ਜਿਨ੍ਹਾਂ ਰਾਹੀਂ ਭਾਰਤ ਵਿੱਚ ਸਰਗਰਮੀਆਂ ਵਿੱਚ ਹਿੱਸਾ ਲੈਣਾ ਹੈ।
Advertisement - Remove
A grand beginning has already been made through Digital India and Skill India.
ਡਿਜੀਟਲ ਭਾਰਤ ਅਤੇ ਸਕਿਲ ਇੰਡੀਆ ਰਾਹੀਂ ਇੱਕ ਸ਼ਾਨਦਾਰ ਸ਼ੁਰੂਆਤ ਪਹਿਲਾ ਂ ਹੀ ਕੀਤੀ ਗਈ ਹੈ।
A grand beginning has already been made through Digital India and Skill India.
ਡਿਜੀਟਲ ਭਾਰਤ ਅਤੇ ਸਕਿਲ ਇੰਡੀਆ ਰਾਹੀਂ ਇੱਕ ਸ਼ਾਨਦਾਰ ਸ਼ੁਰੂਆਤ ਪਹਿਲਾ ਂ ਹੀ ਕੀਤੀ ਗਈ ਹੈ।
Talking about Pradhan Mantri Gramin Digital Saksharta Abhiyan (PMGDISHA), PM said that the scheme has already provided digital skill and training to 1.25 crore people, out of which 70% of candidates are from SC, ST and OBC communities.
ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਕਸ਼ਰਤਾ ਅਭਿਯਾਨ (ਪੀਐੱਮਜੀਡੀਆਈਐੱਸਐੱਚਏ) ਬਾਰੇ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਕੀਮ ਨੇ ਪਹਿਲਾ ਂ ਹੀ 1.25 ਕਰੋੜ ਲੋਕਾਂ, ਜਿਨ੍ਹਾਂ ਵਿੱਚ 70% ਉਮੀਦਵਾਰ ਐੱਸਸੀ, ਐੱਸਟੀ ਅਤੇ ਹੋਰ ਓਬੀਸੀ ਭਾਈਚਾਰਿਆਂ ਨਾਲ ਸਬੰਧਤ ਹਨ, ਡਿਜੀਟਲ ਸਿੱਖਿਆ ਅਤੇ ਟ੍ਰੇਨਿੰਗ ਪ੍ਰਦਾਨ ਕਰ ਦਿੱਤੀ ਹੈ।
I am also happy to learn that Tamil Nadu has already started one thousand three hundred and twenty Health & Wellness Centres.
ਮੈਨੂੰ ਇਹ ਜਾਣ ਕੇ ਵੀ ਪ੍ਰਸੰਨਤਾ ਹੋਈ ਹੈ ਕਿ ਤਮਿਲਨਾਡੂ ਵਿੱਚ ਪਹਿਲਾ ਂ ਹੀ 1320 ਸਿਹਤ ਤੇ ਕਲਿਆਣ ਕੇਂਦਰ ਸ਼ੁਰੂ ਕਰ ਦਿੱਤੇ ਹਨ।
In many ways, ASEAN is already leading the process.
ਕਈ ਢੰਗਾਂ ਨਾਲ ਆਸੀਆਨ ਇਸ ਅਮਲ ਦੀ ਪਹਿਲਾ ਂ ਹੀ ਅਗਵਾਈ ਕਰ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading