Advertisement - Remove

alcohol - Example Sentences

Popularity:
Difficulty:
ਐਲ੍ਕਹਾਲ / ਐਲ੍ਕਹੌਲ
MSME Technology Centre, Kannauj started manufacturing Alcohol based sanitizers and supplied to DM, Farrukhabad.
ਐੱਮਐੱਸਐੱਮਈ ਟੈਕਨੋਲੋਜੀ ਸੈਂਟਰ ਕਨੌਜ ਨੇ ਅਲਕੋਹਲ ਅਧਾਰਿਤ ਸੈਨੇਟਾਈਜ਼ਰਾਂ ਦਾ ਨਿਰਮਾਣ ਸ਼ੁਰੂ ਕੀਤਾ ਹੈ ਅਤੇ ਉਨ੍ਹਾਂ ਨੂੰ ਡੀਐੱਮ ਫਾਰੂਖ਼ਾਬਾਦ ਨੂੰ ਸਪਲਾਈ ਕੀਤਾ ਜਾ ਰਿਹਾ ਹੈ।
The use of soap or alcohol can destroy the thin outer layer of fat that covers the virus, but in the ready availability of soap and water is a challenge.
ਸਾਬਣ ਜਾਂ ਅਲਕੋਹਲ ਦੀ ਵਰਤੋਂ ਇਸ ਵਾਇਰਸ ਦੀ ਬਾਹਰੀ ਪਤਲੀ ਤਹਿ ਨੂੰ ਨਸ਼ਟ ਕਰ ਸਕਦੀ ਹੈ ਪਰ ਅਸਾਨੀ ਨਾਲ ਮੁਹੱਈਆ ਹੋਣ ਵਾਲਾ ਸਾਬਣ ਅਤੇ ਪਾਣੀ ਇਸ ਵਾਇਰਸ ਲਈ ਚੁਣੌਤੀ ਹੁੰਦਾ ਹੈ।
The presenters also informed that there are various varieties of hand sanitizers available in market to choose the appropriate one, one can check the presence of the alcohol present in the sanitizer.
ਪੇਸ਼ਕਾਰਾਂ ਨੇ ਇਹ ਵੀ ਦੱਸਿਆ ਕਿ ਬਜ਼ਾਰ ਵਿੱਚ ਵੱਖ-ਵੱਖ ਕਿਸਮਾਂ ਦੇ ਹੈਂਡ ਸੈਨੀਟਾਈਜ਼ਰ ਉਪਲੱਬਧ ਹਨ ਅਤੇ ਉਚਿਤ ਨੂੰ ਚੁਣਨ ਲਈ, ਕੋਈ ਵੀ ਵਿਅਕਤੀ ਸੈਨੀਟਾਈਜ਼ਰ ਵਿੱਚ ਮੌਜੂਦ ਸ਼ਰਾਬ ਦੀ ਮੌਜੂਦਗੀ ਦੀ ਜਾਂਚ ਕਰ ਸਕਦਾ ਹੈ।
He further said the Institute also succeeded in preparing alcohol free hand sanitizer and herbal soap for the consumers.
ਉਨ੍ਹਾਂ ਅੱਗੇ ਕਿਹਾ ਕਿ ਇੰਸਟੀਟਿਊਟ ਖ਼ਪਤਕਾਰਾਂ ਲਈ ਅਲਕੋਹਲ ਮੁਕਤ ਹੈਂਡ ਸੈਨੀਟਾਈਜ਼ਰ ਅਤੇ ਹਰਬਲ ਸਾਬਣ ਤਿਆਰ ਕਰਨ ਵਿੱਚ ਵੀ ਸਫ਼ਲ ਰਿਹਾ ਹੈ।
"There are several different approaches to disinfect skin--soap and water, alcohol based formulations, nanoparticle containing media, etc.
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ, ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, "ਚਮੜੀ ਨੂੰ ਡਿਸਇਨਫੈਕਟ ਕਰਨ ਦੇ ਸਾਬਣ ਅਤੇ ਪਾਣੀ, ਅਲਕੋਹਲ ਅਧਾਰਿਤ ਫਾਰਮੂਲੇਸ਼ਨ, ਮੀਡੀਆ ਵਿੱਚ ਸ਼ਾਮਲ ਨੈਨੋਪਾਰਟੀਕਲਜ਼ ਆਦਿ ਕਈ ਤਰੀਕੇ ਹਨ।
Advertisement - Remove
Manipur: Awareness programme on COVID-19 organised by the Coalition Against Drugs and Alcohol Kakching District Committee in association with the United People's Administrative Council at Pallel Bazar, Kakching, Manipur.
ਮਣੀਪੁਰ: ਮਣੀਪੁਰ ਦੇ ਪਾਲੇਲ ਬਜ਼ਾਰ, ਕਾਕੇਚਿੰਗ ਵਿਖੇ ਯੂਨਾਈਟਿਡ ਪੀਪਲਜ਼ ਐਡਮਿਨਿਸਟ੍ਰੇਸ਼ਨਲ ਕੌਂਸਲ ਦੇ ਸਹਿਯੋਗ ਨਾਲ ‘ਕੋਲੀਸ਼ਨ ਅਗੇਂਸਟ ਡਰੱਗਜ਼ ਐਂਡ ਅਲਕੋਹਲ’ ਦੀ ਕਾਕਿੰਗ ਜ਼ਿਲ੍ਹਾ ਕਮੇਟੀ ਦੁਆਰਾ ਕੋਵਿਡ -19 ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
Sanjay Kumar, Director of IHBT stated that The natural flavours, active tea constituents and alcohol content in this hand-sanitizer have been used as per the guidelines of the World Health Organization (WHO).
ਸੰਜੇ ਕੁਮਾਰ, ਆਈਐੱਚਬੀਟੀ ਦੇ ਡਾਇਰੈਕਟਰ ਦੇ ਦੱਸਿਆ ਕਿ ਇਸ ਹੈਂਡ-ਸੈਨੇਟਾਈਜ਼ਰ ਵਿੱਚ ਕੁਦਰਤੀ ਗੰਧ, ਸਰਗਰਮ ਚਾਹ ਘਟਕ ਅਤੇ ਅਲਕੋਹਲ ਦੀ ਮਾਤਰਾ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਰਤੋਂ ਕੀਤੇ ਗਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading