Advertisement - Remove

agriculture - Example Sentences

Popularity:
Difficulty:
ਐਗ੍ਰਕਲ੍ਚਰ / ਐਗ੍ਰਿਕਲ੍ਚਰ
These included the Government Civil Hospital, a milk processing plant and some buildings of the Junagadh Agriculture University.
ਇਨ੍ਹਾਂ ਵਿੱਚ ਸਰਕਾਰੀ ਸਿਵਲ ਹਸਪਤਾਲ, ਮਿਲਕ ਪ੍ਰੋਸੈੱਸਿੰਗ ਪਲਾਂਟ ਅਤੇ ਜੂਨਾਗੜ੍ਹ ਖੇਤੀਬਾੜੀ ਯੂਨੀਵਰਸਿਟੀ ਦੀਆਂ ਕੁਝ ਇਮਾਰਤਾਂ ਸ਼ਾਮਲ ਸਨ।
These included the Government Civil Hospital, a milk processing plant and some buildings of the Junagadh Agriculture University.
ਇਨ੍ਹਾਂ ਵਿੱਚ ਸਰਕਾਰੀ ਸਿਵਲ ਹਸਪਤਾਲ, ਮਿਲਕ ਪ੍ਰੋਸੈੱਸਿੰਗ ਪਲਾਂਟ ਅਤੇ ਜੂਨਾਗੜ੍ਹ ਖੇਤੀਬਾੜੀ ਯੂਨੀਵਰਸਿਟੀ ਦੀਆਂ ਕੁਝ ਇਮਾਰਤਾਂ ਸ਼ਾਮਲ ਸਨ।
More than sixty percent of workers in our agriculture and allied sectors are women.
ਸਾਡੇ ਖੇਤੀ ਅਤੇ ਸਹਾਇਕ ਖੇਤਰਾਂ ਵਿੱਚ ਸੱਠ ਫੀਸਦੀ ਤੋਂ ਜ਼ਿਆਦਾ ਕਿਰਤੀ ਔਰਤਾਂ ਹਨ।
More than sixty percent of workers in our agriculture and allied sectors are women.
ਸਾਡੇ ਖੇਤੀ ਅਤੇ ਸਹਾਇਕ ਖੇਤਰਾਂ ਵਿੱਚ ਸੱਠ ਫੀਸਦੀ ਤੋਂ ਜ਼ਿਆਦਾ ਕਿਰਤੀ ਔਰਤਾਂ ਹਨ।
We have the potential to pursue higher ambitions and address the challenges of our times: from infrastructure and urbanisation to resilient agriculture and a healthy planet.
ਅਸੀਂ ਢਾਂਚੇ ਅਤੇ ਸ਼ਹਿਰੀਕਰਣ ਤੋਂ ਲੈ ਕੇ ਖੇਤੀ ਤੱਕ ਇੱਕ ਤੰਦਰੁਸਤ ਦੁਨੀਆ ਖੜ੍ਹੀ ਕਰ ਸਕਦੇ ਹਾਂ।
Advertisement - Remove
We have the potential to pursue higher ambitions and address the challenges of our times: from infrastructure and urbanisation to resilient agriculture and a healthy planet.
ਸਾਡੇ ਵਿੱਚ ਉੱਚ ਖਾਹਿਸ਼ਾਂ ਲਈ ਕੰਮ ਕਰਨ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਹੈ। ਅਸੀਂ ਢਾਂਚੇ ਅਤੇ ਸ਼ਹਿਰੀਕਰਣ ਤੋਂ ਲੈ ਕੇ ਖੇਤੀ ਤੱਕ ਇੱਕ ਤੰਦਰੁਸਤ ਦੁਨੀਆ ਖੜ੍ਹੀ ਕਰ ਸਕਦੇ ਹਾਂ।
The RashtriyaKamdhenuAayogwill work in collaboration with Veterinary, Animal Sciences or Agriculture University or departments or organizations of the Central/State Government engaged in the task of research in the field of breeding and rearing of cow, organic manure, biogas etc.
ਰਾਸ਼ਟੀਰਯ ਕਾਮਧੇਨੁ ਆਯੋਗ ਗਊਆਂ ਦੇ ਪ੍ਰਜਣਨ, ਪਾਲਣ, ਜੈਵਿਕ ਖਾਦ ਅਤੇ ਬਾਇਓਗੈਸ ਆਦਿ ਦੇ ਖੇਤਰ ਵਿੱਚ ਕੰਮ ਕਰ ਰਹੇ ਪਸ਼ੂ ਚਿਕਿਤਸਾ, ਪਸ਼ੂ ਵਿਗਿਆਨ ਜਾਂ ਖੇਤੀਬਾੜੀ ਯੂਨੀਵਰਸਿਟੀ ਜਾਂ ਕੇਂਦਰ/ਰਾਜ ਸਰਕਾਰ ਦੇ ਵਿਭਾਗ ਜਾਂ ਸੰਗਠਨਾਂ ਨਾਲ ਮਿਲ ਕੇ ਕੰਮ ਕਰੇਗਾ।
iii) “The Program for Promoting Investment into India by Japan in the field of Agriculture and Fisheries”
(iii) ਜਪਾਨ ਵੱਲੋਂ ਖੇਤੀ ਅਤੇ ਮੱਛੀ ਪਾਲਣ ਦੇ ਖੇਤਰ ਵਿੱਚ ਭਾਰਤ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਬਾਰੇ ਪ੍ਰੋਗਰਾਮ।
MoU on Cooperation in the field of Agriculture and Allied Sectors.
ਖੇਤੀ ਅਤੇ ਸਬੰਧਤ ਖੇਤਰਾਂ ਵਿੱਚ ਸਹਿਯੋਗ ਬਾਰੇ ਐੱਮਓਯੂ
Six groups of officers made presentations on the themes of nutrition, education, basic infrastructure, agriculture and water resources, eradication of Left Wing Extremism and financial inclusion and skill development.
ਅਫਸਰਾਂ ਦੇ 6 ਗਰੁੱਪਾਂ ਨੇ ਇਸ ਵਿੱਚ ਪੋਸ਼ਣ, ਸਿੱਖਿਆ, ਮੁਢਲੇ ਢਾਂਚੇ, ਖੇਤੀ ਅਤੇ ਜਲ ਸੰਸਾਧਨਾ, ਖੱਬੇ ਪੱਖੀ ਅਤਿਵਾਦ ਦੇ ਖਾਤਮੇ ਅਤੇ ਵਿੱਤੀ ਸ਼ਮੂਲੀਅਤ ਅਤੇ ਮੁਹਾਰਤ ਵਿਕਾਸ ਦੇ ਵਿਸ਼ਿਆਂ ਉੱਤੇ ਆਪਣੇ ਪਰਚੇ ਪੜ੍ਹੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading