Sanskrit - Example Sentences

ਸੈਨ੍ਸ੍ਕ੍ਰਿਟ
The knowledge of Sanskrit connects us with our rich literature, heritage and glorious past.
ਸੰਸਕ੍ਰਿਤ ਦਾ ਗਿਆਨ ਸਾਨੂੰ ਦੂਸਰੇ ਅਮੀਰ ਸਾਹਿਤ, ਵਿਰਸਿਆਂ ਅਤੇ ਸ਼ਾਨਦਾਰ ਬੀਤੇ ਸਮੇਂ ਨਾਲ ਜੋੜਦਾ ਹੈ।
This has been expressed in the famous Sanskrit phrase– VasudhaivaKutumbakam – the world is one family.
ਇਹ ਸੰਸਕ੍ਰਿਤ ਵਿੱਚ ਵਸੁਧੈਵ ਕੁਟੁੰਬਕਮ ਦੇ ਰੂਪ ਵਿੱਚ ਪ੍ਰਗਟਾਇਆ ਗਿਆ ਹੈ, ਜਿਸ ਦਾ ਅਰਥ ਹੈ ਵਿਸ਼ਵ ਇੱਕ ਪਰਿਵਾਰ ਹੈ।
Sanskrit language & literature encompasses a storehouse of knowledge pertaining to every facet of life.
ਜੀਵਨ ਦੇ ਹਰ ਖੇਤਰ ਨਾਲ ਜੁੜਿਆ ਗਿਆਨ ਦਾ ਭੰਡਾਰ ਸੰਸਕ੍ਰਿਤ ਭਾਸ਼ਾ ਅਤੇ ਉਸ ਦੇ ਸਾਹਿਤ ਵਿੱਚ ਹੈ।
You will be pleased to know that even today, residents of village Mattur in Shivamoga district of Karnataka use Sanskrit as their lingua franca.
ਤੁਹਾਨੂੰ ਸਭ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਕਰਨਾਟਕ ਰਾਜ ਦੇ ਸ਼ਿਵਮੋਗਾ ਜ਼ਿਲੇ ਦੇ ਮਟੂਟਰ ਪਿੰਡ ਦੇ ਵਾਸੀ ਅੱਜ ਵੀ ਗੱਲਬਾਤ ਦੇ ਲਈ ਸੰਸਕ੍ਰਿਤ ਭਾਸ਼ਾ ਦੀ ਹੀ ਵਰਤੋਂ ਕਰਦੇ ਹਨ।
You will be astonished to know that Sanskrit is a language that possesses the capacity for infinite word formation with two thousand verb roots, 200 suffixes & 22 prefixes; coupled with compounds, the possibility of word-creation is limitless.
ਤੁਹਾਨੂੰ ਇੱਕ ਗੱਲ ਜਾਣ ਕੇ ਹੈਰਾਨੀ ਹੋਵੇਗੀ ਕਿ ਸੰਸਕ੍ਰਿਤ ਇੱਕ ਅਜਿਹੀ ਭਾਸ਼ਾ ਹੈ, ਜਿਸ ਵਿੱਚ ਅਨੰਤ ਸ਼ਬਦਾਂ ਦਾ ਨਿਰਮਾਣ ਸੰਭਵ ਹੈ।
But those who are well acquainted with Sanskrit Subhashitas – epigrammatic verses, know very well that it is possible to make a crisp, precise statement, using very few words through the usage of subhashitas.
ਪਰ ਜੋ ਲੋਕ ਸੰਸਕ੍ਰਿਤ ਸੁਭਾਸ਼ਿਤਾਂ ਤੋਂ ਜਾਣੂ ਹਨ, ਉਨ੍ਹਾਂ ਨੂੰ ਪਤਾ ਹੈ ਕਿ ਬਹੁਤ ਹੀ ਘੱਟ ਸ਼ਬਦਾਂ ਵਿੱਚ ਇਨਾ ਸਟੀਕ ਬਿਆਨ ਸੰਸਕ੍ਰਿਤ ਸ਼ੁਭਾਸ਼ਿਤਾਂ ਨਾਲ ਹੀ ਹੁੰਦਾ ਹੈ।
Centuries ago, the great Sanskrit Poet Bhartahari had written in his ‘Shataktrayam’.
ਸੰਸਕ੍ਰਿਤ ਦੇ ਮਹਾਨ ਕਵੀ ਭਰਤਰੀ ਹਰੀ ਨੇ ਸਦੀਆਂ ਪਹਿਲਾਂ ਆਪਣੇ ਸ਼ਤਕਤ੍ਰਯਮ ਵਿੱਚ ਲਿਖਿਆ ਸੀ,
I am reminded of one Sanskrit Shloka-
ਮੈਨੂੰ ਸੰਸਕ੍ਰਿਤ ਦਾ ਇੱਕ ਸ਼ਲੋਕ ਯਾਦ ਆ ਰਿਹਾ ਹੈ
Singapore’s Malay name is Singapura, derived from Sanskrit and meaning ‘lion city’.
ਸਿੰਗਾਪੁਰ ਦਾ ਮਲਯ ਨਾਮ ਸਿੰਗਾਪੁਰਾ ਹੈ ਜੋ ਸੰਸਕ੍ਰਿਤ ਤੋਂ ਲਿਆ ਗਿਆ ਹੈ ਅਤੇ ਇਸ ਦਾ ਅਰਥ ‘ਸ਼ੇਰ ਨਗਰ’ ਹੈ ।
4. e-book Satyagraha Geeta: The heritage value book written by eminent poet Dr Kshama Rao in 1930s in Sanskrit verses presents the life and activities of Gandhiji.
4) ਈ-ਪੁਸਤਕ 'ਸੱਤਿਆਗ੍ਰਹਿ ਗੀਤਾ': ਮੰਨੀ-ਪ੍ਰਮੰਨੀ ਮਹਿਲਾ ਕਵੀ ਡਾ. ਕਸ਼ਮਾ ਰਾਓ ਵੱਲੋਂ 1930 'ਚ ਸੰਸਕ੍ਰਿਤ ਦੇ ਛੰਦਾਂ 'ਚ ਲਿਖੀ ਗਈ ਵਿਰਾਸਤ ਨਿਧੀ ਪੁਸਤਕ 'ਚ ਗਾਂਧੀ ਜੀ ਦੇ ਜੀਵਨ ਅਤੇ ਉਨ੍ਹਾਂ ਨਾਲ ਜੁੜੀਆਂ ਘਟਨਾਵਾਂ ਪੇਸ਼ ਕੀਤੀਆਂ ਗਈਆਂ ਹਨ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading