Advertisement - Remove

Paris - Example Sentences

Popularity:
ਪੇਰਿਸ / ਪੈਰਿਸ / ਪੈਰਿਸ
India was also associated with the Paris Peace Accord and its finalization in 1991.
ਭਾਰਤ ਪੈਰਿਸ ਸ਼ਾਂਤੀ ਸਮਝੌਤੇ ਅਤੇ 1991 ਵਿੱਚ ਇਸ ਨੂੰ ਅੰਤਿਮ ਰੂਪ ਦਿੱਤੇ ਜਾਣ ਨਾਲ ਜੁੜਿਆ ਹੋਇਆ ਸੀ।
India was also associated with the Paris Peace Accord and its finalization in 1991.
ਭਾਰਤ ਪੈਰਿਸ ਸ਼ਾਂਤੀ ਸਮਝੌਤੇ ਅਤੇ 1991 ਵਿੱਚ ਇਸ ਨੂੰ ਅੰਤਿਮ ਰੂਪ ਦਿੱਤੇ ਜਾਣ ਨਾਲ ਜੁੜਿਆ ਹੋਇਆ ਸੀ।
The Prime Ministers reaffirmed their full commitment to implementing the 2030 Agenda for sustainable development as well as the ambitious implementation of the Paris Agreement.
ਪ੍ਰਧਾਨ ਮੰਤਰੀਆਂ ਨੇ 2030 ਏਜੰਡਾ ਲਾਗੂ ਕਰਨ ਪ੍ਰਤੀ ਆਪਣੀ ਪੂਰੀ ਹਮਾਇਤ ਦਾ ਭਰੋਸਾ ਦਿੱਤਾ। ਇਹ ਏਜੰਡਾ ਨਿਰੰਤਰ ਵਿਕਾਸ ਅਤੇ ਪੈਰਿਸ ਸਮਝੌਤੇ ਨੂੰ ਖਾਹਿਸ਼ੀ ਢੰਗ ਨਾਲ ਲਾਗੂ ਕਰਨ ਨਾਲ ਸਬੰਧਤ ਹੈ।
Reminding the global community to join hands in tackling the challenge of climate change, he said targets we set for ourselves at COP-21 in Paris can be achieved.
ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਲਈ ਵਿਸ਼ਵ ਭਾਈਚਾਰੇ ਨੂੰ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੈਰਿਸ ਵਿੱਚ ਸੀਓਪੀ-21 ਦੇ ਜੋ ਟੀਚੇ ਅਸੀਂ ਆਪਣੇ ਲਈ ਤੈਅ ਕੀਤੇ ਸਨ, ਉਨ੍ਹਾਂ ਨੂੰ ਹਾਸਲ ਕੀਤਾ ਜਾ ਸਕਦਾ ਹੈ।
Prime Minister Modi reaffirmed India’s commitment to take forward implementation of the Paris Agreement.
ਪ੍ਰਧਾਨ ਮੰਤਰੀ ਮੋਦੀ ਨੇ ਪੈਰਿਸ ਸਮਝੌਤੇ ਨੂੰ ਅਗਾਂਹ ਲਾਗੂ ਕਰਨ ਸਬੰਧੀ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਰਹਾਇਆ।
Advertisement - Remove
Our association with Agenda 2030, the Paris Climate Agreement, and the Addis Ababa Action Agenda on Financing for Development has been purposeful and productive.
ਏਜੰਡਾ 2030 ਨਾਲ ਸਾਡਾ ਸਬੰਧ, ਪੈਰਿਸ ਜਲਵਾਯੂ ਸਮਝੌਤਾ ਅਤੇ ਵਿਕਾਸ ਲਈ ਫ਼ਾਈਨਾਂਸਿੰਗ ਬਾਰੇ ਐਡਿਸ ਅਬਾਬਾ ਐਕਸ਼ਨ ਏਜੰਡਾ ਬੇਹੱਦ ਉਦੇਸ਼ਮੁਖੀ ਅਤੇ ਉਤਪਾਦਕ ਰਹੇ ਹਨ।
He added that before Paris agreement was finalised, top world leaders used to talk to India.
ਉਨ੍ਹਾਂ ਨੇ ਕਿਹਾ ਕਿ ਪੈਰਿਸ ਸਮਝੌਤੇ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਪਹਿਲਾਂ ਦੁਨੀਆ ਦੇ ਚੋਟੀ ਦੇ ਨੇਤਾਵਾਂ ਨੇ ਭਾਰਤ ਨਾਲ ਗੱਲ ਕੀਤੀ ਸੀ।
37. Both sides adopted a Joint Statement on Clean Energy and Climate Change, reaffirmed their commitments under the 2015 Paris Agreement, and agreed to co-operate further to enhance its implementation.
ਦੋਹਾਂ ਧਿਰਾਂ ਨੇ ਇੱਕ ਸੰਯੁਕਤ ਬਿਆਨ 2015 ਪੈਰਿਸ ਸਮਝੌਤੇ ਦੇ ਤਹਿਤ ਸਵੱਛ ਊਰਜਾ ਅਤੇ ਜਲਵਾਯੂ ਤਬਦੀਲੀ ‘ਤੇ ਆਪਣੀ ਪ੍ਰਤੀਬੱਧਤਾ ਦੀ ਤਸਦੀਕ ਕੀਤੀ ਹੈ, ਅਤੇ ਇਸ ਨੂੰ ਲਾਗੂ ਕਰਨ ਤੋਂ ਵਧਾਉਣ ਲਈ ਅੱਗੇ ਸਹਿਯੋਗ ਕਰਨ ‘ਤੇ ਸਹਿਮਤ ਹੋਏ।
We have agreed on the need to implement the Paris agreement on the basis of principal of common but differentiated responsibilities and also to work collectively for developing the ways to implement it.
ਸਾਂਝੀਆਂ ਪਰ ਵੱਖ-ਵੱਖ ਜ਼ਿੰਮੇਵਾਰੀਆਂ ਦੇ ਸਿਧਾਂਤ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਦੀ ਜ਼ਰੂਰਤ ਅਤੇ ਇਸ ਨੂੰ ਲਾਗੂ ਕਰਨ ਦੇ ਤੌਰ ਤਰੀਕੇ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤ ਹੋਏ।
We have agreed on the need to implement the Paris agreement on the basis of principal of common but differentiated responsibilities and also to work collectively for developing the ways to implement it.
ਸਾਂਝੀਆਂ ਪਰ ਵੱਖ-ਵੱਖ ਜ਼ਿੰਮੇਵਾਰੀਆਂ ਦੇ ਸਿਧਾਂਤ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਦੀ ਜ਼ਰੂਰਤ ਅਤੇ ਇਸ ਨੂੰ ਲਾਗੂ ਕਰਨ ਦੇ ਤੌਰ ਤਰੀਕੇ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤ ਹੋਏ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading