Advertisement - Remove

Key - Example Sentences

ਕੀ
It covered key areas like surveillance, laboratory support, infection prevention and control, logistics, risk communication, and, in particular, to strengthen the capabilities in terms of isolation and management of critically ill patients for containing and preventing the spread of the pandemic.
ਇਸ ਵਿੱਚ ਨਿਗਰਾਨੀ, ਲੈਬਾਰਟਰੀ ਸਹਾਇਤਾ, ਇਨਫੈਕਸ਼ਨ ਦੇ ਬਚਾਅ ਅਤੇ ਕੰਟਰੋਲ, ਲੌਜਿਸਟਿਕਸ, ਰਿਸਕ ਸੰਚਾਰ ਅਤੇ ਵਿਸ਼ੇਸ਼ ਤੌਰ ‘ਤੇ ਆਈਸੋਲੇਸ਼ਨ ਅਤੇ ਗੰਭੀਰ ਤੌਰ ‘ਤੇ ਬਿਮਾਰ ਮਰੀਜ਼ਾਂ ਦੇ ਪ੍ਰਬੰਧਨ ਜਿਹੇ ਪ੍ਰਮੁੱਖ ਖੇਤਰ ਕਵਰ ਕੀਤੇ ਗਏ।
A team of officials has been constituted to prepare clear road map regarding key reforms and other initiatives in order to restore growth in the medium to long term in the fertilizer sector and oversee implementation of the road map.
ਅਧਿਕਾਰੀਆਂ ਦੀ ਇੱਕ ਟੀਮ ਸਥਾਪਿਤ ਕੀਤੀ ਗਈ ਹੈ ਜੋ ਪ੍ਰਮੁੱਖ ਸੁਧਾਰਾਂ ਅਤੇ ਹੋਰ ਪਹਿਲਾਂ ਬਾਰੇ ਇੱਕ ਸਪਸ਼ਟ ਰੋਡਮੈਪ ਤਿਆਰ ਕਰੇਗੀ ਤਾਕਿ ਖਾਦ ਖੇਤਰ ਵਿੱਚ ਦਰਮਿਆਨੇ ਅਤੇ ਲੰਬੀ ਮਿਆਦ ਦੇ ਵਿਕਾਸ ਨੂੰ ਬਹਾਲ ਕੀਤਾ ਜਾ ਸਕੇ ਅਤੇ ਰੋਡਮੈਪ ਨੂੰ ਲਾਗੂ ਕਰਨ ਉੱਤੇ ਨਜ਼ਰ ਰੱਖੀ ਜਾ ਸਕੇ।
The Reserve Bank of India will have a key role in ensuring that financial institutions are well-capitalized.
ਵਿੱਤੀ ਸੰਸਥਾਨਾਂ ਨੂੰ ਪੂੰਜੀ ਨਾਲ ਚੰਗੀ ਤਰ੍ਹਾਂ ਲੈਸ ਕਰਨਾ ਯਕੀਨੀ ਬਣਾਉਣ ਲਈ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਹਿਮ ਭੂਮਿਕਾ ਨਿਭਾਏਗਾ।
The collaboration will primarily focus on Umifenovir, Remdesivir and a key intermediate of Hydroxy Chloroquine (HC).
ਇਹ ਸਹਿਯੋਗ ਮੁਢਲੇ ਤੌਰ ਤੇ ਉਮੀਫੈਨੋਵਿਰ, ਰੇਮਡੇਸੀਵਿਰ ਅਤੇ ਹਾਈਡ੍ਰੋਕਸੀਕਲੋਰੋਕੁਇਨ (ਐੱਚਸੀਕਿਊ) ਦੇ ਇੱਕ ਪ੍ਰਮੁੱਖ ਇੰਟਰਮੀਡੀਏਟ ਤੇ ਫੋਕਸ ਕਰੇਗਾ।
The collaboration will result in a cost-effective process with minimal dependency on China for key raw materials.
ਇਸ ਸਹਿਕਾਰਤਾ ਦੇ ਨਤੀਜੇ ਵਜੋਂ ਮੁੱਖ ਕੱਚੇ ਮਾਲਾਂ ਲਈ ਚੀਨ 'ਤੇ ਨਿਊਨਤਮ ਨਿਰਭਰਤਾ ਰਹਿਣ ਦੇ ਨਾਲ-ਨਾਲ ਪ੍ਰਕਿਰਿਆ ਵੀ ਲਾਗਤ ਪ੍ਰਭਾਵੀ ਹੋਵੇਗੀ।
Advertisement - Remove
The key agenda of the dialogue was to discuss how we can jointly tackle the challenge of reinvigorating our economies and societies after COVID-19, while enhancing our resilience and catalyzing climate action while also supporting in particular those most vulnerable.
ਸੰਵਾਦ ਦਾ ਮੁੱਖ ਏਜੰਡਾ ਇਸ ਗੱਲ `ਤੇ ਵਿਚਾਰ-ਵਟਾਂਦਰਾ ਕਰਨਾ ਸੀ ਕਿ ਅਸੀਂ ਕਿਵੇਂ ਕੋਵਿਡ- 19 ਤੋਂ ਬਾਅਦ ਸਾਂਝੇ ਤੌਰ `ਤੇ ਆਪਣੀਆਂ ਅਰਥਵਿਵਸਥਾਵਾਂ ਅਤੇ ਸਮਾਜਾਂ ਨੂੰ ਪੁਨਰ ਸੁਰਜੀਤ ਕਰਨ ਦੀ ਚੁਣੌਤੀ ਨਾਲ ਨਜਿੱਠ ਸਕਦੇ ਹਾਂ ਅਤੇ ਇਸ ਦੇ ਨਾਲ ਹੀ ਮੁੜ ਉੱਭਰਨ ਦੀ ਸਮਰੱਥਾ ਅਤੇ ਜਲਵਾਯੂ ਕਾਰਵਾਈ ਨੂੰ ਵਧਾਉਂਦਿਆਂ ਉਨ੍ਹਾਂ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਜੋ ਵਿਸ਼ੇਸ਼ ਤੌਰ `ਤੇ ਬਹੁਤ ਕਮਜ਼ੋਰ ਹਨ।
Talking about the key initiatives undertaken by DST during the last five years Prof.
ਪਿਛਲੇ ਪੰਜ ਸਾਲਾਂ ਦੌਰਾਨ ਡੀਐੱਸਟੀ ਵੱਲੋਂ ਕੀਤੀਆਂ ਗਈਆਂ ਪ੍ਰਮੁੱਖ ਪਹਿਲਾਂ ਬਾਰੇ ਗੱਲ ਕਰਦੇ ਹੋਏ ਪ੍ਰੋ.
Shri Rajnath Singh acknowledged the contribution of MP-IDSA as a key Institute that conducts quality research in defence, security and international relations.
ਸ਼੍ਰੀ ਰਾਜਨਾਥ ਸਿੰਘ ਨੇ ਇੱਕ ਮਹੱਤਵਪੂਰਣ ਸੰਸਥਾ ਵਜੋਂ ਐੱਮਪੀ-ਆਈਡੀਐੱਸਏ ਦੇ ਯੋਗਦਾਨ ਨੂੰ ਸਵੀਕਾਰ ਕੀਤਾ, ਜੋ ਰੱਖਿਆ, ਸੁਰੱਖਿਆ ਅਤੇ ਅੰਤਰਰਾਸ਼ਟਰੀ ਸਬੰਧਾਂ ਵਿੱਚ ਮਿਆਰੀ ਖੋਜ ਕਰਦਾ ਹੈ।
28 of these women have recovered after treatment and returned home with their babies.Rajasthan Government has allowed reopening of shops and commercial establishments in six key categories.
ਇਨ੍ਹਾਂ ਵਿੱਚੋਂ 28 ਔਰਤਾਂ ਇਲਾਜ ਤੋਂ ਬਾਅਦ ਠੀਕ ਹੋ ਗਈਆਂ ਹਨ ਅਤੇ ਆਪਣੇ ਨਵੇਂ ਜੰਮੇ ਬੱਚਿਆਂ ਨਾਲ ਘਰ ਪਰਤੀਆਂ ਹਨ। ਰਾਜਸਥਾਨ ਸਰਕਾਰ ਨੇ ਛੇ ਪ੍ਰਮੁੱਖ ਸ਼੍ਰੇਣੀਆਂ ਵਿੱਚ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਹੈ।
The Minister touched on the key demand of Community Radio of broadcasting news on their channels.
ਮੰਤਰੀ ਨੇ ਕਮਿਊਨਿਟੀ ਰੇਡੀਓ ਦੀ ਉਸ ਪ੍ਰਮੁੱਖ ਮੰਗ ਨੂੰ ਵੀ ਛੋਹਿਆ, ਜਿਸ ਵਿੱਚ ਇਹ ਰੇਡੀਓ ਆਪਣੇ ਚੈਨਲਾਂ ਉੱਤੇ ਖ਼ਬਰਾਂ ਦਾ ਪ੍ਰਸਾਰਣ ਕਰਨਾ ਚਾਹੁੰਦੇ ਹਨ।

Also See

English Punjabi Translator

Words starting with

Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading