Advertisement - Remove

Key - Example Sentences

ਕੀ
Our key national symbols have taken inspiration from Buddhism.
ਸਾਡੇ ਪ੍ਰਮੁੱਖ ਰਾਸ਼ਟਰੀ ਚਿੰਨ੍ਹ ਬੁੱਧ ਧਰਮ ਤੋਂ ਪ੍ਰੇਰਿਤ ਹਨ।
Our key national symbols have taken inspiration from Buddhism.
ਸਾਡੇ ਪ੍ਰਮੁੱਖ ਰਾਸ਼ਟਰੀ ਚਿੰਨ੍ਹ ਬੁੱਧ ਧਰਮ ਤੋਂ ਪ੍ਰੇਰਿਤ ਹਨ।
The mission of HCT is to be a key education fundamental pillar on which a modern nation is built.
ਐੱਚ.ਸੀ.ਟੀ. ਦਾ ਮਿਸ਼ਨ ਸਿੱਖਿਆ ਦਾ ਇੱਕ ਪ੍ਰਮੁੱਖ ਬੁਨਿਆਦੀ ਥੰਮ੍ਹ ਬਣਨ ਦਾ ਹੈ, ਜਿਸ ਉੱਤੇ ਇੱਕ ਆਧੁਨਿਕ ਰਾਸ਼ਟਰ ਦੀ ਉਸਾਰੀ ਹੋ ਸਕੇ।
Third, focus on key priorities of our economic transformations.
ਤੀਜੇ, ਸਾਡੇ ਆਰਥਿਕ ਪਰਿਵਰਤਾਂ ਦੀਆਂ ਪ੍ਰਮੁੱਖ ਤਰਜੀਹਾਂ ਉੱਤੇ ਧਿਆਨ ਕੇਂਦ੍ਰਿਤ ਰੱਖਣਾ।
In his presence, key global leaders, including Chinese President Xi Jinping, Israeli Prime Minister Benjamin Netanyahu to Chinese President Mr. Xi Jinping and Japanese Prime Minister Shinzo Abe, have visited Sabarmati Ashram to pay homage to the Mahatma.
ਉਨ੍ਹਾਂ ਦੀ ਮੌਜੂਦਗੀ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਜਪਾਨੀ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਸਮੇਤ ਪ੍ਰਮੁੱਖ ਆਲਮੀ ਨੇਤਾਵਾਂ ਨੇ ਮਹਾਤਮਾ ਨੂੰ ਸ਼ਰਧਾਂਜਲੀ ਦੇਣ ਲਈ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ ਹੈ।
Advertisement - Remove
Structured cooperation between the key institutions handling capacity building in India and USA is considered to be important.
ਭਾਰਤ ਅਤੇ ਅਮਰੀਕਾ ਆਪਣੀ ਜ਼ਮੀਨ ਅਤੇ ਅਹਿਮ ਬੁਨਿਆਦੀ ਢਾਂਚੇ ਦੀ ਰਾਖੀ ਕਰਨ ਅਤੇ ਦਹਿਸ਼ਤਵਾਦੀ ਹਮਲਿਆਂ ਰਾਹੀਂ ਵਿਸ਼ਵ ਸਪਲਾਈ ਚੇਨ ਨੂੰ ਰੋਕਣ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਂਝੇ ਹਿੱਤ ਰੱਖਦੇ ਹਨ।
France is our 9th largest investment partner and a key partner in our development initiatives in the area of defence, space, nuclear and renewable energy, urban development and railways.
ਫਰਾਂਸ ਸਾਡਾ ਨੌਵਾਂ ਅਤਿ ਵਿਸ਼ਾਲ ਨਿਵੇਸ਼ ਭਾਈਵਾਲ ਹੈ ਜੋ ਸੁਰੱਖਿਆ, ਪੁਲਾੜ, ਪਰਮਾਣੂ ਅਤੇ ਅਖੁੱਟ ਊਰਜਾ, ਸ਼ਹਿਰੀ ਵਿਕਾਸ ਅਤੇ ਰੇਲਵੇ ਆਦਿ ਦੇ ਖੇਤਰ ਵਿੱਚ ਸਾਡੀਆਂ ਵਿਕਾਸ ਪਹਿਲਕਦਮੀਆਂ ਦਾ ਮੁੱਖ ਹਿੱਸੇਦਾਰ ਹੈ ।
France is our 9th largest investment partner and a key partner in our development initiatives in the area of defence, space, nuclear and renewable energy, urban development and railways.
ਫਰਾਂਸ ਸਾਡਾ ਨੌਵਾਂ ਅਤਿ ਵਿਸ਼ਾਲ ਨਿਵੇਸ਼ ਭਾਈਵਾਲ ਹੈ ਜੋ ਸੁਰੱਖਿਆ, ਪੁਲਾੜ, ਪਰਮਾਣੂ ਅਤੇ ਅਖੁੱਟ ਊਰਜਾ, ਸ਼ਹਿਰੀ ਵਿਕਾਸ ਅਤੇ ਰੇਲਵੇ ਆਦਿ ਦੇ ਖੇਤਰ ਵਿੱਚ ਸਾਡੀਆਂ ਵਿਕਾਸ ਪਹਿਲਕਦਮੀਆਂ ਦਾ ਮੁੱਖ ਹਿੱਸੇਦਾਰ ਹੈ ।
India and the EU underline the importance of the regional and key international stakeholders to respect, support and promote a political process and its outcome in order to ensure peace, security and prosperity in Afghanistan.
ਨੇਤਾਵਾਂ ਨੇ ਕਿਹਾ ਕਿ ਭਾਰਤ ਅਤੇ ਯੂਰਪੀ ਸੰਘ ਦੇ ਖੇਤਰੀ ਅਤੇ ਮੁੱਖ ਅੰਤਰਰਾਸ਼ਟਰੀ ਹਿੱਤਧਾਰਕਾਂ ਦੇ ਮਹੱਤਵ, ਸਨਮਾਨ ਪ੍ਰਾਪਤ ਕਰਨ ਲਈ ਸਮਰਥਨ ਅਤੇ ਵਿਵਸਥਾ ਸ਼ਾਂਤੀ, ਅਫ਼ਗ਼ਾਨਿਸਤਾਨ ‘ਚ ਸੁਰੱਖਿਆ ਅਤੇ ਖੁਸ਼ਹਾਲੀ ਯਕੀਨੀ ਕਰਨ ਇੱਕ ਸਿਆਸੀ ਪ੍ਰਕਿਰਿਆ ਅਤੇ ਇਸਦੇ ਨਤੀਜੇ ਨੂੰ ਹੁਲਾਰਾ ਦੇਣਾ ਉਲੀਕਦੇ ਹਨ।
He said that a strong and progressive Eastern India, is the key to a strong and progressive India.
ਉਨ੍ਹਾਂ ਕਿਹਾ ਕਿ ਇੱਕ ਮਜ਼ਬੂਤ ਅਤੇ ਪ੍ਰਗਤੀਸ਼ੀਲ ਪੂਰਬੀ ਭਾਰਤ, ਇੱਕ ਮਜ਼ਬੂਤ ਅਤੇ ਪ੍ਰਗਤੀਸ਼ੀਲ ਭਾਰਤ ਦੀ ਕੁੰਜੀ ਹੈ।

Also See

English Punjabi Translator

Words starting with

Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading