Advertisement - Remove

Four - Example Sentences

Difficulty:
ਫੌਰ / ਫੋਰ
The Prime Minister said that the global impression about India has changed over the last three to four years.
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਬਾਰੇ ਵਿਸ਼ਵ ਵਿੱਚ ਪ੍ਰਭਾਵ ਪਿਛਲੇ ਤਿੰਨ ਜਾਂ ਚਾਰ ਸਾਲ ਵਿੱਚ ਬਦਲਿਆ ਹੈ।
The Prime Minister said that the global impression about India has changed over the last three to four years.
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਬਾਰੇ ਵਿਸ਼ਵ ਵਿੱਚ ਪ੍ਰਭਾਵ ਪਿਛਲੇ ਤਿੰਨ ਜਾਂ ਚਾਰ ਸਾਲ ਵਿੱਚ ਬਦਲਿਆ ਹੈ।
He said the Bansagar project had been first conceptualized about four decades ago, and the Foundation Stone was laid in 1978, but the project was unduly delayed.
ਉਨ੍ਹਾਂ ਕਿਹਾ ਕਿ ਬਾਣਸਾਗਰ ਪ੍ਰੋਜੈਕਟ ਦਾ ਸੰਕਲਪ ਪਹਿਲੀ ਵਾਰ ਚਾਰ ਦਹਾਕੇ ਪਹਿਲਾਂ ਬਣਿਆ ਸੀ ਅਤੇ ਇਸ ਦਾ ਨੀਂਹ ਪੱਥਰ 1978 ਵਿੱਚ ਰੱਖਿਆ ਗਿਆ ਸੀ। ਪਰ ਇਸ ਪ੍ਰੋਜੈਕਟ ਵਿੱਚ ਅਕਾਰਨ ਹੀ ਦੇਰੀ ਹੋ ਗਈ।
In this context he mentioned the Pradhan Mantri Sahaj Bijli Har Ghar Yojana, which would provide power connections to all the estimated four crore households which currently did not have a power connection.
ਇਸ ਸੰਦਰਭ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ ਦਾ ਉਲੇਖ ਕੀਤਾ ਜੋ ਅੰਦਾਜ਼ਨ ਉਨ੍ਹਾਂ ਚਾਰ ਕਰੋੜ ਪਰਿਵਾਰਾਂ ਨੂੰ ਬਿਜਲੀ ਕਨੈਕਸ਼ਨ ਪ੍ਰਦਾਨ ਕਰੇਗੀ ਜਿਹਨਾਂ ਕੋਲ ਇਸ ਵਕਤ ਬਿਜਲੀ ਕੁਨੈਕਸ਼ਨ ਨਹੀਂ ਹੈ ।

The Prime Minister said that contrary to the common perception in many nations, that Governments lead development and change, while citizens follow; in India the trend has been reversed in the last four years.
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਆਮ ਧਾਰਨਾ ਦੇ ਉਲਟ, ਕਿ ਸਰਕਾਰਾਂ ਵਿਕਾਸ ਅਤੇ ਤਬਦੀਲੀ ਦੀ ਅਗਵਾਈ ਕਰਦੀਆਂ ਹਨ, ਜਦਕਿ ਨਾਗਰਿਕ ਅਨੁਸਰਣ ਕਰਦੇ ਹਨ; ਭਾਰਤ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਇਹ ਰੁਝਾਨ ਉਲਟਾਇਆ ਗਿਆ ਹੈ।
Three out of four oldest High Courts in India are now headed by women judges.
ਭਾਰਤ ਦੀਆਂ ਚਾਰ ਪੁਰਾਣੀਆਂ ਹਾਈਕੋਰਟਾਂ ਵਿੱਚੋਂ ਤਿੰਨ ਦੀ ਅਗਵਾਈ ਹੁਣ ਮਹਿਲਾ ਜੱਜ ਕਰ ਰਹੀਆਂ ਹਨ।
He said that all round progress has happened in the last four years only because national interest has been kept supreme.
ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਸਰਬਪੱਖੀ ਵਿਕਾਸ ਹੋਇਆ ਹੈ ਅਤੇ ਇਹ ਵਿਕਾਸ ਸਿਰਫ ਇਸ ਲਈ ਹੋਇਆ ਹੈ ਕਿਉਂਕਿ ਰਾਸ਼ਟਰੀ ਹਿਤ ਨੂੰ ਸਭ ਤੋਂ ਉਪਰ ਰੱਖਿਆ ਗਿਆ ਹੈ।

The objective of raising four additional battalions is to reduce the response time keeping in view the vast geographic area of the country.
ਚਾਰ ਵਾਧੂ ਬਟਾਲੀਅਨਾਂ ਨੂੰ ਬਣਾਉਣ ਦਾ ਉਦੇਸ਼ ਦੇਸ਼ ਦੇ ਵਿਸ਼ਾਲ ਭੂਗੋਲਿਕ ਖੇਤਰ ਨੂੰ ਧਿਆਨ ਵਿੱਚ ਰੱਖਦੇ ਹੋਏ ਆਫਤ ਪ੍ਰਤੀਕਿਰਿਆ ਦੇ ਸਮੇਂ ਨੂੰ ਘਟਾਉਣਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading