Advertisement - Remove

Family - Example Sentences

ਫੈਮਲੀ / ਫੈਮ੍ਲੀ
The Prime Minister noted that Shri Ansaris family has an illustrious history of over 100 years in public life.
ਪ੍ਰਧਾਨਮੰਤਰੀ ਨੇ ਕਿਹਾ ਕਿ ਸ਼੍ਰੀ ਅੰਸਾਰੀ ਦੇ ਪਰਿਵਾਰ ਦਾ ਜਨ ਜੀਵਨ ਵਿੱਚ 100 ਸਾਲ ਤੋਂ ਉੱਪਰ ਦਾ ਸ਼ਾਨਦਾਰ ਇਤਿਹਾਸ ਹੈ।
Union Minister for Health and Family Welfare Sh. J.P. Nadda was also present on the occasion.
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜੇਪੀ ਨੱਡਾ ਵੀ ਇਸ ਮੌਕੇ ’ਤੇ ਹਾਜ਼ਰ ਸਨ।
He said this scheme, which envisions health assurance of 5 lakh rupees per family per year, will benefit over 50 crore people, and is the world's biggest health assurance scheme.
ਉਨ੍ਹਾਂ ਕਿਹਾ ਕਿ ਇਹ ਯੋਜਨਾ, ਜਿਸ ਵਿੱਚ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦੇ ਸਿਹਤ ਬੀਮੇ ਦਾ ਪ੍ਰਬੰਧ ਹੈ, ਨਾਲ ਹੀ 50 ਕਰੋੜ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚੇਗਾ ਅਤੇ ਇਹ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਹੈ।
However, if a poor person, who is hungry, if he goes to the doors of another poor family and if that poor family shares half of its meal then both of them remember thing for the rest of their lives.
ਪਰ ਇੱਕ ਗ਼ਰੀਬ ਕਿਸੇ ਗ਼ਰੀਬ ਪਰਿਵਾਰ ਦੇ ਦਰਵਾਜ਼ੇ ‘ਤੇ ਖੜ੍ਹਾ ਹੈ, ਭੁੱਖਾ ਹੈ, ਅਤੇ ਇੱਕ ਗ਼ਰੀਬ ਆਪਣੀ ਅੱਧੀ ਰੋਟੀ ਵੰਡ ਕੇ ਦੇ ਦਿੰਦਾ ਹੈ। ਦੋਹਾਂ ਨੂੰ ਜੀਵਨ ਭਰ ਯਾਦ ਕਰਦਾ ਹੈ।
Why does he feel happy in the midst of a larger family
ਵੱਡੇ ਪਰਿਵਾਰ ਵਿੱਚ ਆਨੰਦ ਕਿਉਂ ਅਨੁਭਵ ਕਰਦਾ ਹੈ।
Advertisement - Remove
This extended family of the society, of the entire country is bigger than our extended family and it becomes strength in itself.
ਇਹ ਵੱਡੇ ਪਰਿਵਾਰ ਤੋਂ ਵੀ ਵੱਡਾ ਪਰਿਵਾਰ ਮੇਰਾ ਪੂਰਾ ਸਮਾਜ , ਮੇਰਾ ਪੂਰਾ ਦੇਸ਼, ਇਹ ਆਪਣੇ ਆਪ ਵਿੱਚ ਇੱਕ ਤਾਕਤ ਬਣ ਜਾਂਦਾ ਹੈ ।
The President, family members of Dr Rajendra Prasad as well as officers and staff of the Presidents Secretariat, paid floral tributes before a portrait of Dr Rajendra Prasad in the Durbar Hall of Rashtrapati Bhavan.
ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਰਾਸ਼ਟਰਪਤੀ, ਡਾ. ਰਾਜੇਂਦਰ ਪ੍ਰਸਾਦ ਦੇ ਪਰਿਵਾਰਕ ਮੈਂਬਰਾਂ ਅਤੇ ਰਾਸ਼ਟਰਪਤੀ ਸਕੱਤਰੇਤ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਨੇ ਡਾ ਰਾਜੇਂਦਰ ਪ੍ਰਸਾਦ ਦੇ ਤਸਵੀਰਾਂ ਦੇ ਸਾਹਮਣੇ ਸ਼ਰਧਾਸੁਮਨ ਅਰਪਿਤ ਕੀਤੇ।
The President, family members of Dr Rajendra Prasad as well as officers and staff of the Presidents Secretariat, paid floral tributes before a portrait of Dr Rajendra Prasad in the Durbar Hall of Rashtrapati Bhavan.
ਰਾਸ਼ਟਰਪਤੀ, ਡਾ. ਰਾਜੇਂਦਰ ਪ੍ਰਸਾਦ ਦੇ ਪਰਿਵਾਰਕ ਮੈਂਬਰਾਂ ਅਤੇ ਰਾਸ਼ਟਰਪਤੀ ਸਕੱਤਰੇਤ ਦੇ ਅਧਿਕਾਰੀਆਂ ਅਤੇ ਸਟਾਫ ਨੇ ਵੀ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਡਾ. ਰਾਜੇਂਦਰ ਪ੍ਰਸਾਦ ਦੇ ਚਿੱਤਰ ‘ਤੇ ਸ਼ਰਧਾ ਸੁਮਨ ਅਰਪਿਤ ਕੀਤੀ।
Today, I congratulate Arunachal Pradesh for becoming a state that provides electricity to almost every family under the Saubhagya Scheme. I congratulate the Chief Minister, and his entire team.
ਅੱਜ ਮੈਂ ਅਰੁਣਾਚਲ ਪ੍ਰਦੇਸ਼ ਨੂੰ ਸੌਭਾਗਯ ਯੋਜਨਾ ਤਹਿਤ ਕਰੀਬ-ਕਰੀਬ ਹਰ ਪਰਿਵਾਰ ਤੱਕ ਬਿਜਲੀ ਪਹੁੰਚਾਉਣ ਵਾਲਾ ਰਾਜ ਬਣਨ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ ਮੁੱਖ ਮੰਤਰੀ ਜੀ ਨੂੰ ਵਧਾਈ ਦਿੰਦਾ ਹਾਂ, ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ।
Under this scheme, up to Rs.5 lakhs will be provided to a poor family per year in case of a serious ailment.
ਇਸ ਯੋਜਨਾ ਤਹਿਤ ਗੰਭੀਰ ਬਿਮਾਰੀਆਂ ਦੀ ਸਥਿਤੀ ਵਿੱਚ ਗ਼ਰੀਬ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਉਪਲੱਬਧ ਕਰਵਾਇਆ ਜਾ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading