Advertisement - Remove

Bow - Example Sentences

Popularity:
Difficulty:
ਬਾਉ / ਬੋ
With prayers for our countrys success, I bow to you once again.
ਦੇਸ਼ ਦੀ ਨਿਰੰਤਰ ਸਫਲਤਾ ਦੀ ਇਸੇ ਕਾਮਨਾ ਦੇ ਨਾਲ ਮੈਂ ਤੁਹਾਨੂੰ ਫਿਰ ਨਮਨ ਕਰਦਾ ਹਾਂ।
Their bravery reflects Indias commitment towards her land. I bow to the families, who have blessed the Indian Army with such great heroes.
ਉਨ੍ਹਾਂ ਦਾ ਅਜਿੱਤ ਸਾਹਸ ਅਤੇ ਬਹਾਦਰੀ ਆਪਣੀ ਭੂਮੀ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ।” ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੈਂ ਉਨ੍ਹਾਂ ਪਰਿਵਾਰਾਂ ਨੂੰ ਨਮਨ ਕਰਦਾ ਹਾਂ ਜਿਨ੍ਹਾਂ ਨੇ ਅਜਿਹੇ ਮਹਾਨ ਬਹਾਦਰਾਂ ਨਾਲ ਭਾਰਤੀ ਸੈਨਾ ਨੂੰ ਸਮ੍ਰਿੱਧ ਕੀਤਾ।
I bow to the 125 crore citizens of this great nation and promise to stay true to the trust they have bestowed on me.
ਮੈਂ ਇਸ ਮਹਾਨ ਰਾਸ਼ਟਰ ਦੇ 125 ਕਰੋੜ ਨਾਗਰਿਕਾਂ ਨੂੰ ਨਮਨ ਕਰਦਾ ਹਾਂ ਅਤੇ ਉਨ੍ਹਾਂ ਨੇ ਮੇਰੇ 'ਤੇ ਜੋ ਵਿਸ਼ਵਾਸ ਪ੍ਰਗਟਾਇਆ ਹੈ, ਉਸ 'ਤੇ ਖਰਾ ਉਤਰਨ ਦਾ ਮੈਂ ਵਚਨ ਦਿੰਦਾ ਹਾਂ।
I bow to my tribal brothers and sisters whose sacrifice made it possible that my thirsty mother land is going to be flourished by the water of Narmada River, and what else could be a greater privilege than this in life
ਮੈਂ ਉਨ੍ਹਾਂ ਆਪਣੇ ਆਦਿਵਾਸੀ ਭਾਈ ਭੈਣਾਂ ਨੂੰ ਨਮਨ ਕਰਦਾ ਹਾਂ ਜਿਨ੍ਹਾਂ ਦੇ ਤਿਆਗ ਦੇ ਕਾਰਨ, ਜਿਨ੍ਹਾਂ ਦੇ ਬਲੀਦਾਨ ਦੇ ਕਾਰਨ, ਅੱਜ ਇਹ ਭਾਰਤ ਮਾਂ, ਪਿਆਰੀ ਮੇਰੀ ਭਾਰਤ ਮਾਂ, ਨਰਮਦਾ ਦੇ ਜਲ ਨਾਲ ਸੰਤੁਸ਼ਟ ਹੋਣ ਜਾ ਰਹੀ ਹੈ, ਇਸ ਤੋਂ ਵੱਡਾ ਜੀਵਨ ਦਾ ਕੀ ਸੁਭਾਗ ਹੋ ਸਕਦਾ ਹੈ।
I bow to those great nation builders from Punjab.
ਮੈਂ ਪੰਜਾਬ ਦੇ ਉਨ੍ਹਾਂਮਹਾਨਰਾਸ਼ਟਰ ਨਿਰਮਾਤਾਵਾਂ ਨੂੰ ਨਮਨ ਕਰਦਾ ਹਾਂ।
Advertisement - Remove
He was providing direction to the society for centuries, a torch-bearer, an epitome of equality and religious harmony, I bow down to Mahatma Kabir on this land of his salvation.
ਸਮਾਜ ਨੂੰ ਸਦੀਆਂ ਤੋਂ ਦਿਸ਼ਾ ਦੇ ਰਹੇ, ਮਾਰਗਦਰਸ਼ਨ. ਸਮਧਾ ਅਤੇ ਸਮਤਾ ਦੇ ਪ੍ਰਤੀਬਿੰਬ, ਮਹਾਤਮਾ ਕਬੀਰ ਨੂੰ ਉਨ੍ਹਾਂ ਦੀ ਹੀ ਨਿਰਵਾਣ ਭੂਮੀ ਤੋਂ ਮੈਂ ਇੱਕ ਵਾਰ ਫਿਰ ਕੋਟਿ-ਕੋਟਿ ਨਮਨ ਕਰਦਾ ਹਾਂ।
We bow to him on his Jayanti and recall his inspiring thoughts, the Prime Minister said.
ਅਸੀਂ ਉਨ੍ਹਾਂ ਦੀ ਜਯੰਤੀ ‘ਤੇ ਉਨ੍ਹਾਂ ਨੂੰ ਨਮਨ ਕਰਦੇ ਹਾਂ ਅਤੇ ਉਨ੍ਹਾਂ ਦੇ ਪ੍ਰੇਰਣਾਮਈ ਵਿਚਾਰਾਂ ਨੂੰ ਯਾਦ ਕਰਦੇ ਹਾਂ ।’’
Standing in front of Guru Granth Sahib, I got the opportunity to participate in this sacred work, I consider myself blessed for the same and I bow to all of you-
ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ੍ਹਾ ਹੋ ਕੇ ਇਸ ਪਵਿੱਤਰ ਕਾਰਜ ਵਿੱਚ ਹਿੱਸਾ ਬਣਨ ਦਾ ਮੌਕਾ ਮਿਲਿਆ, ਮੈਂ ਆਪਣੇ ਆਪ ਨੂੰ ਧੰਨ ਮੰਨਦੇ ਹੋਏ ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰਣਾਮ ਕਰਦਾ ਹੋਇਆ- ਸਤਿਨਾਮ ਸ਼੍ਰੀ ਵਾਹਿਗੁਰੂ।
I bow to them, pay tribute to them on behalf of the country.
ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂ, ਦੇਸ਼ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ।
They said, we would pay our tribute to him this way. I bow to all my poor labourers who have fulfilled this sacred task with this devotion.
ਜਿਨ੍ਹਾਂ ਮੇਰੇ ਗ਼ਰੀਬ ਮਜ਼ਦੂਰ ਭੈਣ ਭਰਾਵਾਂ ਨੇ ਇਸ ਭਗਤੀ ਨਾਲ ਇਸ ਕੰਮ ਨੂੰ ਕੀਤਾ ਹੈ, ਮੈਂ ਉਨ੍ਹਾਂ ਨੂੰ, ਉਨ੍ਹਾਂ ਸਾਰੇ ਮਜ਼ਦੂਰਾਂ ਨੂੰ ਇਸ ਪਵਿੱਤਰ ਕੰਮ ਨੂੰ ਪੂਰਾ ਕਰਨ ਲਈ ਸ਼ਤ੍-ਸ਼ਤ੍ ਵੰਦਨ ਕਰਦਾ ਹਾਂ।

Also See

English Punjabi Translator

Words starting with

Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading