Advertisement - Remove

Army - Example Sentences

Popularity:
Difficulty:
ਆਰ੍ਮੀ
Prime Minister Shri Narendra Modi has extended his greetings on Army Day.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੈਨਾ ਦਿਵਸ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
India and Japan will conduct the first Counter Terrorism exercise between the JGSDF and the Indian Army in November 2018.
ਭਾਰਤ ਅਤੇ ਜਪਾਨ ਮਿਲ ਕੇ ਨਵੰਬਰ, 2018 ਵਿੱਚ ਪਹਿਲੀ ਅੱਤਵਾਦ ਵਿਰੋਧੀ ਮਸ਼ਕ ਕਰਨਗੇ ਜਿਸ ਵਿੱਚ ਜੇਜੀਐੱਸਡੀਐੱਫ ਅਤੇ ਭਾਰਤੀ ਸੈਨਾ ਹਿੱਸਾ ਲਵੇਗੀ।
Earlier, addressing a large rally of Ex-Servicemen, the Prime Minister said that it is the result of the valour and dedication of lakhs of soldiers that the Indian Army is today considered among the strongest in the world.
ਇਸ ਤੋਂ ਪਹਿਲਾਂ ਸਾਬਕਾ ਸੈਨਿਕਾਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਲੱਖਾਂ ਸੈਨਿਕਾਂ ਦੇ ਪਰਾਕ੍ਰਮ (ਬੀਰਤਾ) ਅਤੇ ਸਮਰਪਣ ਦਾ ਨਤੀਜਾ ਹੈ ਕਿ ਭਾਰਤੀ ਫੌਜ ਨੂੰ ਅੱਜ ਦੁਨੀਆ ਦੀ ਸਭ ਤੋਂ ਮਜ਼ਬੂਤ ਸੈਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ।
Both Sides commended the successful completion of the first ever Tri-Services Exercise INDRA 2017 and committed to continue their Joint Military Exercises – INDRA Navy, INDRA Army and Avia INDRA – in 2018.
ਦੋਹਾਂ ਪੱਖਾਂ ਨੇ ਟ੍ਰਾਈ-ਸਰਵਿਸਿਜ਼ ਅਭਿਆਸ ਇੰਦਰ 2017 ਦੀ ਸਫ਼ਲਤਾਪੂਰਵਕ ਸਮਾਪਤੀ ਦੀ ਸ਼ਲਾਘਾ ਕੀਤੀ ਅਤੇ 2018 ਵਿੱਚ ਆਪਣੇ ਸੰਯੁਕਤ ਮਿਲਟਰੀ ਅਭਿਆਸਾਂ-ਇੰਦਰਾ ਨੇਵੀ, ਇੰਦਰਾ ਆਰਮੀ ਅਤੇ ਏਵੀਆ ਇੰਦਰਾ ਨੂੰ ਜਾਰੀ ਰੱਖਣ ਦੀ ਵਚਨਬੱਧਤਾ ਵੀ ਜਤਾਈ।
The Prime Minister recalled that it was on this day in 1971, that the Indian Army had defeated those that are a symbol of terror, cruelty and lawlessness.
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ 1971 ਵਿੱਚ ਅੱਜ ਦੇ ਦਿਨ ਹੀ ਭਾਰਤੀ ਸੈਨਾ ਨੇ ਆਤੰਕ, ਕਰੂਰਤਾ ਅਤੇ ਅਰਾਜਕਤਾ ਦੇ ਪ੍ਰਤੀਕ ਨੂੰ ਹਰਾਇਆ ਸੀ।
Advertisement - Remove
The Indian Army has got two extraordinary brave women officers; they are Lieutenant Swati and Nidhi.
ਇੰਡੀਅਨ ਆਰਮੀ ਨੂੰ ਲੈਫਟੀਨੈਂਟ ਸਵਾਤੀ ਅਤੇ ਨਿਧੀ ਦੇ ਰੂਪ ਵਿੱਚ ਦੋ ਬਹਾਦਰ ਕੁੜੀਆਂ ਮਿਲੀਆਂ ਹਨ ਅਤੇ ਉਹ ਅਸਧਾਰਣ ਬਹਾਦਰ ਕੁੜੀਆਂ ਹਨ।
The Prime Minister, Shri Narendra Modi, today celebrated Diwali with jawans of the Indian Army and ITBP, at Harsil in Uttarakhand.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰਾਖੰਡ ਦੇ ਹਰਸਿਲ ਵਿੱਚ ਭਾਰਤੀ ਸੈਨਾ ਅਤੇ ਆਈਟੀਬੀਪੀ ਦੇ ਜਵਾਨਾਂ ਨਾਲ ਦੀਵਾਲੀ ਮਨਾਈ।
Our Army always puts the nation first.
ਸੈਨਾ ਨੇ ਹਮੇਸ਼ਾ ਦੇਸ਼ ਨੂੰ ਤਰਜੀਹ ਦਿੱਤੀ ਹੈ।
Riddhiraj Kumar presented a cheque of Rs. 18,000 to the Prime Minister Shri Narendra Modi as donation for Army Welfare Fund.
ਰਿੱਧੀਰਾਜ ਕੁਮਾਰ ਨੇ ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੂੰ 18000 ਰੁਪਏ ਦਾ ਇੱਕ ਚੈੱਕ ਸੈਨਾ ਭਲਾਈ ਫੰਡ ਲਈ ਦਿੱਤਾ।
Both sides took note that this violence was triggered off by a series of attacks by Arakan Rohingya Salvation Army (ARSA) militants which led to loss of lives amongst the security forces as well as the civilian population.
ਦੋਹਾਂ ਧਿਰਾਂ ਨੇ ਇਸ ਦਾ ਨੋਟਿਸ ਲਿਆ ਕਿ ਇਹ ਹਿੰਸਾ ਅਰਕਾਨ ਰੋਹਿੰਗਯਾ ਸਾਲਵੇਸ਼ਨ ਆਰਮੀ ਉਗਰਵਾਦੀਆਂ ਦੀ ਅਗਵਾਈ ‘ਚ ਹਮਲਿਆਂ ਦੀ ਲੜੀ ‘ਚ ਬੰਦ ਟ੍ਰਿਗਰ ਦੌਰਾਨ ਸੁਰੱਖਿਆ ਫੋਰਸਾਂ ਦੇ ਨਾਲ-ਨਾਲ ਨਾਗਰਿਕਾਂ ਦੀ ਜ਼ਿੰਦਗੀ ਨੂੰ ਨੁਕਸਾਨ ਪਹੁੰਚਾਉਣ ਦੇ ਉਦੇਸ਼ ਨਾਲ ਕੀਤੀ ਗਈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading