Advertisement - Remove

ਹੱਕ - Example Sentences

Popularity:
haka  haka
ਇਹ ਜਾਨਣ ਦਾ ਹੱਕ ਹਰ ਕਿਸੇ ਨੂੰ ਹੈ ਅਤੇ ਇਸ ਲਈ ਭਾਰਤ ਸਰਕਾਰ ਨੇ ਇੱਕ ਟੈਲੀਫੋਨ ਨੰਬਰ ਦਿੱਤਾ ਹੈ-1969।
I specially want to suggest a scheme to my young friends who are currently technology savvy.
ਉਹਨਾਂ ਕਿਹਾ ਕਿ ਭਾਰਤ ਇੱਕ ਸੰਯੁਕਤ ਅਗਾਂਹ-ਵਧੂ ਯੂਰਪੀਅਨ ਯੂਨੀਅਨ ਦੇ ਹੱਕ ਵਿੱਚ ਹੈ ।
He said India is in favour of a united progressive European Union.
ਗ਼ਰੀਬਾਂ ਦੇ ਹੱਕ ਦਾ ਜੋ ਹੈ ਉਹ ਵਾਪਸ ਦਿਓ।
Return back that one belonged to poor.
(8) ਹਰ ਧਿਰ ਕੋਲ ਉਨ੍ਹਾਂ ਦੇ ਨਿਯਮਾਂ ਅਤੇ ਕਾਨੂੰਨਾਂ ਮੁਤਾਬਕ ਦੂਜੀ ਧਿਰ ਦੇ ਨਾਗਰਿਕਾਂ ਦੀ ਐਂਟਰੀ ਨੂੰ ਰੋਕਣ, ਘਟਾਉਣ ਜਾਂ ਬੰਦ ਕਰਨ ਦਾ ਹੱਕ ਰਾਖਵਾਂ ਹੋਵੇਗਾ।
(viii). Either Party reserves the right to prevent the entry, shorten or terminate the stay of the nationals of the other party in accordance with their respective laws and regulations.
ਮੰਤਰਾਲੇ ਅਨੁਸਾਰ, ਸੰਗਠਿਤ ਬਾਲ ਵਿਕਾਸ ਯੋਜਨਾ (ਆਈਸੀਡੀਐੱਸ) ਪ੍ਰੋਗਰਾਮ ਤਹਿਤ ਪੂਰਨ ਪੋਸ਼ਣ ਸੇਵਾਵਾਂ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ 2013 ਤਹਿਤ ਕਾਨੂੰਨੀ ਹੱਕ ਹੈ।
Supplementary nutrition services under the part of the ICDS programme is a legal entitlement under the National Food Security Act, 2013.
Advertisement - Remove
ਮੁੱਖ ਮੰਤਰੀ ਦੇ ਕਿਤੇ ਜਾਣ ਨਾਲ ਕੁਰਸੀ ਚਲੀ ਜਾਵੇਗੀ, ਇਸ ਡਰ ਨਾਲ ਜੇਕਰ ਜਿਊਂਦੇ ਹਨ ਤਾਂ ਅਜਿਹੇ ਲੋਕਾਂ ਨੂੰ ਮੁੱਖ ਮੰਤਰੀ ਬਣਨ ਦਾ ਕੋਈ ਹੱਕ ਹੀ ਨਹੀਂ ਹੈ।
If Chief Ministers live by the fear that visiting some place will take their position then such persons do not have any right to become a Chief Minister.
ਹੁਣ ਦੇਸ਼ ਦੇ ਸਾਰੇ ਨਾਗਰਿਕਾਂ ਦੇ ਹੱਕ ਵੀ ਬਰਾਬਰ ਹਨ, ਜ਼ਿੰਮੇਵਾਰੀਆਂ ਵੀ ਬਰਾਬਰ ਹਨ।
Now the rights and accountabilities of all the citizens of the country are similar.
ਅੱਜ ਭਾਰਤ ਦੁਨੀਆਂ ਦੀਆਂ ਵੱਡੀਆਂ ਆਰਥਿਕ ਤਾਕਤਾਂ ਵਿੱਚ ਆਪਣੀ ਜਗ੍ਹਾ ਬਣਾ ਰਿਹਾ ਹੈ, ਆਪਣੇ ਹੱਕ ਦਾ ਸਥਾਨ ਪ੍ਰਾਪਤ ਕਰ ਰਿਹਾ ਹੈ।
Today, India is making its place among the major economic forces of the world, gaining its rightful place.
ਕੋਵਿਡ19 ਸੈੱਲ ਕਾਇਮ ਕੀਤਾ ਜਾਵੇਗਾ, ਜਿਸ ਕੋਲ ਵਿਦਿਆਰਥੀਆਂ ਦੇ ਅਕਾਦਮਿਕ ਕੈਲੰਡਰ ਤੇ ਪ੍ਰੀਖਿਆਵਾਂ ਨਾਲ ਸਬੰਧਿਤ ਮਸਲੇ ਹੱਲ ਕਰਨ ਦੇ ਹੱਕ ਹੋਣਗੇ।
A COVID-19 cell will be constituted in every university which will be empowered to solve the issues of students related to academic calendar and examinations.
ਨਦੀਆਂ ਸਦਾ ਸਵੱਛ ਰਹਿਣ, ਪਸ਼ੂ-ਪੰਛੀਆਂ ਨੂੰ ਵੀ ਖੁੱਲ੍ਹ ਕੇ ਜੀਣ ਦਾ ਹੱਕ ਮਿਲੇ, ਅਸਮਾਨ ਵੀ ਸਾਫ਼-ਸੁਥਰਾ ਹੋਵੇ, ਇਸ ਦੇ ਲਈ ਅਸੀਂ ਕੁਦਰਤ ਦੇ ਨਾਲ ਤਾਲਮੇਲ ਬਿਠਾ ਕੇ ਜੀਵਨ ਜੀਣ ਦੀ ਪ੍ਰੇਰਣਾ ਲੈ ਸਕਦੇ ਹਾਂ।
For ensuring that the rivers remain clean, animals and birds have the right to live freely and the sky remains pollution free, we must derive inspiration to live life in harmony with nature.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading