Advertisement - Remove

ਹੱਕ - Example Sentences

Popularity:
haka  haka
ਅਤੇ ਜਦੋਂ ਪਾਣੀ ਪਹੁੰਚ ਗਿਆ ਹੈ ਤਾਂ ਇਸਨੂੰ ਬਚਾਉਣ ਦੀ ਗੱਲ ਕਰਨ ਦਾ ਮੈਨੂੰ ਹੱਕ ਹੈ ਅਤੇ ਇਸ ਲਈ ਮੈਂ ਕੱਛ, ਸੌਰਾਸ਼ਟਰ ਅਤੇ ਗੁਜਰਾਤ ਦੀ ਜਨਤਾ ਦੇ ਪਾਸ ਪਾਣੀ ਬਚਾਉਣ ਦੀ ਭੀਖ ਮੰਗਦਾ ਹਾਂ।
And when water is available then I’ve a right to talk about water conservation and therefore I beg to the people of Kachch, Saurashtra and Gujarat to save water.
ਉਸ ਦਾ ਹੱਕ ਖੋਹ ਲਿਆ ਜਾਂਦਾ ਸੀ ਭਾਈਓ ਭੈਣੋਂ ।
The right of the poor used to be snatched away.
(8) ਹਰ ਧਿਰ ਕੋਲ ਉਨ੍ਹਾਂ ਦੇ ਨਿਯਮਾਂ ਅਤੇ ਕਾਨੂੰਨਾਂ ਮੁਤਾਬਕ ਦੂਜੀ ਧਿਰ ਦੇ ਨਾਗਰਿਕਾਂ ਦੀ ਐਂਟਰੀ ਨੂੰ ਰੋਕਣ, ਘਟਾਉਣ ਜਾਂ ਬੰਦ ਕਰਨ ਦਾ ਹੱਕ ਰਾਖਵਾਂ ਹੋਵੇਗਾ।
(viii). Either Party reserves the right to prevent the entry, shorten or terminate the stay of the nationals of the other party in accordance with their respective laws and regulations.
ਮੁੱਖ ਮੰਤਰੀ ਦੇ ਕਿਤੇ ਜਾਣ ਨਾਲ ਕੁਰਸੀ ਚਲੀ ਜਾਵੇਗੀ, ਇਸ ਡਰ ਨਾਲ ਜੇਕਰ ਜਿਊਂਦੇ ਹਨ ਤਾਂ ਅਜਿਹੇ ਲੋਕਾਂ ਨੂੰ ਮੁੱਖ ਮੰਤਰੀ ਬਣਨ ਦਾ ਕੋਈ ਹੱਕ ਹੀ ਨਹੀਂ ਹੈ।
If Chief Ministers live by the fear that visiting some place will take their position then such persons do not have any right to become a Chief Minister.
ਨਦੀਆਂ ਸਦਾ ਸਵੱਛ ਰਹਿਣ, ਪਸ਼ੂ-ਪੰਛੀਆਂ ਨੂੰ ਵੀ ਖੁੱਲ੍ਹ ਕੇ ਜੀਣ ਦਾ ਹੱਕ ਮਿਲੇ, ਅਸਮਾਨ ਵੀ ਸਾਫ਼-ਸੁਥਰਾ ਹੋਵੇ, ਇਸ ਦੇ ਲਈ ਅਸੀਂ ਕੁਦਰਤ ਦੇ ਨਾਲ ਤਾਲਮੇਲ ਬਿਠਾ ਕੇ ਜੀਵਨ ਜੀਣ ਦੀ ਪ੍ਰੇਰਣਾ ਲੈ ਸਕਦੇ ਹਾਂ।
For ensuring that the rivers remain clean, animals and birds have the right to live freely and the sky remains pollution free, we must derive inspiration to live life in harmony with nature.
Advertisement - Remove
ਬਿਹਤਰੀਨ ਹਸਪਤਾਲਾਂ ਦੀ ਸੁਵਿਧਾ ਹੋਣ ਦੇ ਬਾਅਦ ਵੀ ਜੋ ਵਿਅਕਤੀ ਸੰਸਾਧਨਾਂ ਦੇ ਅਭਾਵ ਵਿੱਚ ਅੱਛੇ ਇਲਾਜ ਤੋਂ ਵਾਂਝੇ ਸਨ ਉਸ ਨੂੰ ਅੱਜ ਇਲਾਜ ਦਾ ਹੱਕ ਮਿਲਿਆ ਹੈ ।
The people, who were hither to unable to get good quality treatment despite the presence of best hospitals due to unavailability of resources, have got the right to treatment today.
ਨਾ ਮੈਂ ਛੋਟਾ ਸੋਚਦਾ ਹਾਂ, ਨਾ ਮੈਂ ਛੋਟਾ ਕਰਦਾ ਹਾਂ। ਸਵਾ ਸੌ ਕਰੋੜ ਦਾ ਦੇਸ਼ ਜਦੋਂ ਮੇਰੇ ਨਾਲ ਹੋਵੇ, ਸਵਾ ਸੌ ਕਰੋੜ ਦੇਸ਼ਵਾਸੀਆਂ ਦੇ ਸੁਪਨੇ ਹੋਣ, ਤਾਂ ਮੈਨੂੰ ਛੋਟੇ ਸੁਪਨੇ ਦੇਖਣ ਦਾ ਹੱਕ ਵੀ ਨਹੀਂ ਹੈ ਭਾਈ।
Neither do I think small nor do I work small, when a country of 1.25 billion people is banking on for realisation of its dreams then I do not have any right to dream small.
ਸ਼ਾਸਕ ਅਤੇ ਪ੍ਰਸ਼ਾਸਕ ਕੋਈ ਵੀ ਹੋ ਸਕਦਾ ਹੈ, ਪਰ ਪ੍ਰਾਕਰਮੀ ਅਤੇ ਉਨ੍ਹਾਂ ਦੇ ਪ੍ਰਾਕਰਮ 'ਤੇ ਹਰ ਹਿੰਦੁਸਤਾਨੀ ਦਾ ਹੱਕ ਹੁੰਦਾ ਹੈ।
There could be any ruler and administrator, but every Indian has the right to be proud of the valiant and his valour.
ਅਤੇ ਉੱਤਰ ਪ੍ਰਦੇਸ਼ ਦੇ ਐੱਮਪੀ ਦੇ ਨਾਤੇ ਵੀ ਉੱਤਰ ਪ੍ਰਦੇਸ਼ ਦੇ ਵਿਕਾਸ ਦੀਆਂ ਖ਼ਬਰਾਂ ਮੈਨੂੰ ਬਹੁਤ ਖੁਸ਼ੀ ਦਿੰਦੀਆਂ ਹਨ ਅਤੇ ਮੇਰਾ ਜ਼ਿੰਮੇਦਾਰੀ ਵੀ ਬਣਦੀ ਹੈ, ਉੱਤਰ ਪ੍ਰਦੇਸ਼ ਦੇ ਲੋਕਾਂ ਦਾ ਮੇਰੇ ’ਤੇ ਹੱਕ ਵੀ ਬਣਦਾ ਹੈ।
Moreover, being an MP from Uttar Pradesh, I feel delighted to know about the development of the state. It is my responsibility towards the people of Uttar Pradesh and the people have a right over me.
ਇਹ ਕਾਨੂੰਨ ਲਾਜ਼ਮੀ ਪ੍ਰਾਇਮਰੀ ਸਿੱਖਿਆ ਦਾ ਹੱਕ ਪ੍ਰਦਾਨ ਕਰਦਾ ਹੈ ।
The Act provides right to compulsory primary education.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading