Advertisement - Remove

ਹੋਟਲ - Example Sentences

Popularity:
Difficulty:
hōṭala  hotala
ਮੰਤਰਾਲੇ ਦੀ ਹੋਟਲ ਤੇ ਰੈਸਟੋਰੈਂਟ ਡਿਵੀਜ਼ਨ ਕਈ ਹੋਟਲਾਂ ਦੇ ਲਗਾਤਾਰ ਸੰਪਰਕ ਵਿੱਚ ਹੈ, ਜੋ ਲੌਕਡਾਊਨ ਦੌਰਾਨ ਇਨ੍ਹਾਂ ਮਹਿਮਾਨਾਂ ਨੂੰ ਠਹਿਰਾਅ ਰਹੇ ਹਨ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ, ਜੇਕਰ ਕੋਈ ਹੋਵੇ ਤਾਂ ਉਸ ਦੇ ਸਬੰਧ ਵਿੱਚ ਸਬੰਧਿਤ ਦੂਤਾਵਾਸਾਂ ਨਾਲ ਤਾਲਮੇਲ ਕਰ ਰਹੇ ਹਨ।
The Hotels and Restaurant Division of the Ministry has been in constant touch with several hotels, which are accommodating guests during the lock down and coordinating with the respective embassies regarding problems faced by the guests, if any.
1 ਜੁਲਾਈ ਤੋਂ ਸਵੇਰੇ 9 ਵਜੇ ਤੱਕ ਹੋਟਲ ਅਤੇ ਰੈਸਟੋਰੈਂਟ ਖੁੱਲ੍ਹੇ ਰਹਿਣਗੇ।
Hotels and restaurants will remain open till 9 p.m.
ਤੀਜਾ ਸਮੂਹ ਹੋਟਲ ਦੇ ਕਾਰੋਬਾਰ ਵਿੱਚ ਸ਼ਾਮਲ ਹੈ।
The third group is involved in hotel business.
ਮੰਤਰੀ ਮੰਡਲ ਨੇ ਰਾਜਸਥਾਨ ਨਿਵੇਸ਼ ਪ੍ਰੋਤਸਾਹਨ ਸਕੀਮ ਅਧੀਨ ਟੂਰਿਜ਼ਮ, ਹੋਟਲ ਅਤੇ ਮਲਟੀਪਲੈਕਸ ਸੈਕਟਰ ਦੀਆਂ ਇਕਾਈਆਂ ਨੂੰ ਲਾਭ ਇੱਕ ਹੋਰ ਸਾਲ ਲਈ ਵਧਾਉਣ ਦਾ ਫੈਸਲਾ ਕੀਤਾ ਹੈ।
The Cabinet has also decided to extend benefits for another one year to the units of tourism, hotel , and multiplex sector under the Rajasthan Investment Promotion Scheme.
ਵਧੇਰੇ ਰਾਜਾਂ ਵਿੱਚ ਪ੍ਰਮੁੱਖ ਸੇਵਾਵਾਂ ਵਿੱਚ ਵਪਾਰ, ਹੋਟਲ ਅਤੇ ਰੈਸਟੋਰੇਂਟ ਅਤੇ ਉਨ੍ਹਾਂ ਦੇ ਬਾਅਦ ਰਿਅਲ ਅਸਟੇਟ, ਆਵਾਸ ਖੇਤਰ ਦਾ ਦਬਦਬਾ ਅਤੇ ਬਿਜ਼ਨਸ ਸੇਵਾਵਾਂ ਸਨ।
The major services in most of the States are trade, hotels and restaurants, followed by real estate, ownership of dwellings and business services.
Advertisement - Remove
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਅਡਵਾਈਜ਼ਰੀ ਅਨੁਸਾਰ ਉਨ੍ਹਾਂ ਦਫ਼ਤਰਾਂ ਨੂੰ ਕਿਹਾ ਗਿਆ ਹੈ ਕਿ ਉਹ ਅਜਿਹੇ ਯਾਤਰੀਆਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਅਤੇ ਨਜ਼ਰ ਰੱਖਣ ਤਾਕਿ ਸਬੰਧਿਤ ਹੋਟਲ ਉਚਿਤ ਸੁਰੱਖਿਆ ਉਪਾਅ ਕਰ ਸਕਣ ਅਤੇ ਕੋਵਿਡ-19 ਦੇ ਮੱਦੇਨਜ਼ਰ ਅਤਿ ਸੰਵੇਦਨਸ਼ੀਲ ਵਿਅਕਤੀਆਂ ਨੂੰ ਅਲੱਗ ਰੱਖਣ ਅਤੇ ਕੁਆਰੰਟੀਨ ਕਰਨ ਦਾ ਕੰਮ ਕੀਤਾ ਜਾ ਸਕੇ।
They were asked to track and monitor their movement and for taking safety measures by the Hotels as per the advisory of Ministry of Health and Family Welfare for separation and quarantine of the susceptible individuals in the wake of COVID-19.
ਇਸ ਦੌਰਾਨ ਇੰਸਟੀਟਿਊਟਸ ਆਵ੍ ਹੋਟਲ ਮੈਨੇਜਮੈਂਟ ਦੇ ਕੋਰਸ ਮਾਡਿਊਲਸ ਔਨਲਾਈਨ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਸਟਾਫ ਅਤੇ ਵਿਦਿਆਰਥੀ ਆਪਣੇ ਕੋਰਸ ਦੇ ਸਿਲੇਬਸ ਨਾਲ ਜੁੜੇ ਰਹਿਣ ਲਈ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਨ। ******
In the meantime the course modules of the Institutes of Hotel Management are being held online and faculty and students are using technology to remain abreast with their course curriculum.
ਇਸ ਲਈ ਹੋਟਲ ਦੀ ਸਟਾਰ ਰੇਟਿੰਗ, ਜੀਐੱਸਟੀ ਦੀ ਲਾਗੂ ਹੋਈ ਦਰ ਨਿਰਧਾਰਿਤ ਕਰਨ ਲਈ ਬੇਮਤਲਬ ਹੈ।
Star rating of hotels is, therefore, irrelevant for determining the applicable rate of GST.
ਹੁਣ 220 ਸੰਸਥਾਵਾਂ, ਜਿਨ੍ਹਾਂ ਵਿੱਚ ਆਈਆਈਟੀਜ਼, ਐੱਨਆਈਟੀਜ਼, ਆਈਆਈਆਈਟੀਜ਼, ਆਈਆਈਐੱਮਜ਼, ਐਨਆਈਐੱਫਟੀਜ਼, ਐੱਨਐੱਲਯੂਜ਼, ਏਮਜ਼, ਹੋਟਲ ਮੈਨੇਜਮੈਂਟ ਸੰਸਥਾਨ, ਜਹਾਜ਼ਰਾਨੀ ਟ੍ਰੇਨਿੰਗ ਇੰਸਟੀਟਿਊਟਸ ਅਤੇ ਫਲਾਇੰਗ ਟ੍ਰੇਨਿੰਗ ਇੰਸਟੀਟਿਊਟਸ ਸ਼ਾਮਲ ਹਨ, ਨੂੰ ਇਸ ਸਕੀਮ ਤਹਿਤ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸਕੀਮ ਅਧੀਨ ਕੁੱਲ 1500 ਨਵੇਂ ਵਜ਼ੀਫੇ ਪ੍ਰਦਾਨ ਕੀਤੇ ਜਾਣਗੇ।
Now 220 Institutes including IITs, NITs, IIITs, IIMs, NIFTs, NLUs, AIIMS, Hotel Management Institutes, Aviation Training Institutes and Flying Training Institutes are empanelled under the Scheme Total of 1500 fresh scholarships will be provided under the Scheme.
ਹਸਤਸ਼ਿਲਪੀਆਂ ਤੋਂ ਲੈ ਕੇ ਇਲੈਕਟ੍ਰੌਨਿਕ ਅਤੇ ਹੋਟਲ , ਰੈਸਤਾਰਾਂ ਨਾਲ ਜੁੜੇ ਕਾਰੋਬਾਰੀ ਆਪਣੇ ਉਤਪਾਦਾਂ ਦਾ ਪ੍ਰਚਾਰ - ਪ੍ਰਸਾਰ ਕਰਨ ਇੱਥੇ ਪੁੱਜੇ ਹਨ ।
Here there is range of products from Handicrafts to electronics. Several businessmen who run hotels and restaurants have also arrived here to promote and sell their products during this festival.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading