Advertisement - Remove

ਸੰਭਾਲਿਆ - Example Sentences

Popularity:
sabhāli'ā  sabhaaliaa
ਉਨ੍ਹਾਂ ਨੇ ਕਿਹਾ ਕਿ ਕਬਾਇਲੀ ਸਮੁਦਾਇ ਨੇ ਅਜ਼ਾਦੀ ਸੰਘਰਸ਼ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਭਵਿੱਖ ਦੀ ਪੀੜ੍ਹੀ ਲਈ ਇਸ ਨੂੰ ਡਿਜੀਟਲ ਅਜਾਇਬ ਘਰਾਂ ਰਾਹੀਂ ਮਾਨਤਾ ਦੇ ਕੇ ਸੰਭਾਲਿਆ ਜਾਣਾ ਚਾਹੀਦਾ ਹੈ।
He said the tribal communities had played a key role in the freedom struggle, and this should be recognised and recorded for posterity through avenues such as digital museums.
ਪ੍ਰਧਾਨ ਮੰਤਰੀ ਦਫਤਰ ਡਾ. ਪੀਕੇ ਮਿਸ਼ਰਾ ਨੇ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਦਾ ਅਹੁਦਾ ਸੰਭਾਲਿਆ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਦੇ ਰੂਪ ਵਿੱਚ ਡਾ. ਪ੍ਰਮੋਦ ਕੁਮਾਰ ਮਿਸ਼ਰਾ ਦੀ ਨਿਯੁਕਤੀ ਕੀਤੀ ਗਈ ਹੈ।
Prime Minister's Office Dr PK Mishra takes over as Principal Secretary to the Prime Minister Dr Pramod Kumar Mishra, has been appointed as Principal Secretary to the Prime Minister of India.
ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾ, 2014 ਵਿੱਚ ਜਦੋਂ ਐੱਨਡੀਏ ਸਰਕਾਰ ਨੇ ਕਾਰਜ ਭਾਰ ਸੰਭਾਲਿਆ ਸੀ ਤਾਂ ਓਦੋਂ ਇਹ 65ਵੇਂ ਰੈਂਕ ’ਤੇ ਸੀ।
He said it was 65th Rank 5 years ago, when the NDA Government took over in 2014.
ਉਨ੍ਹਾਂ ਨੇ 01 ਦਸੰਬਰ 19 ਨੂੰ ਆਪਣਾ ਅਹੁਦਾ ਸੰਭਾਲਿਆ ਸੀ।
He had taken over the appointment on 01 Dec 19.
ਸ਼੍ਰੀ ਪ੍ਰਸਾਦ ਨੇ ਇਸ ਆਲਮੀ ਇਕੱਠ ਨੂੰ ਦੱਸਿਆ ਕਿ ਕਿਵੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਕੋਵਿਡ-19 ਸੰਕਟ ਨੂੰ ਕਈ ਹੋਰ ਦੇਸ਼ਾਂ ਨਾਲੋਂ ਕਿਤੇ ਵਧੀਆ ਢੰਗ ਨਾਲ ਸੰਭਾਲਿਆ ਹੈ।
Shri Prasad told this global gathering about how India under the leadership of Prime Minister Narendra Modi has managed the COVID19 crisis far better than many other countries.
Advertisement - Remove
ਅਤੇ ਜਦੋਂ 2014 ਵਿੱਚ , ਮੈਂ ਜਦੋਂ ਕਾਰਜਭਾਰ ਸੰਭਾਲਿਆ ਸੀ , ਤਦ ਦੁਨੀਆ ਵਿੱਚ ਆਰਥਕ ਦ੍ਰਿਸ਼ਟੀ ਤੋਂ ਅਸੀਂ 11ਵੇਂ ਨੰਬਰ ‘ਤੇ ਸੀ ; ਅੱਜ ਅਸੀਂ ਛੇਵੇਂ ‘ਤੇ ਪਹੁੰਚ ਗਏ ਹਾਂ , ਅਤੇ ਪੰਜ ਹੋਣ ਵਿੱਚ ਦੇਰ ਨਹੀਂ ਲੱਗੇਗੀ , ਤੁਸੀਂ ਵਿਸ਼ਵਾਸ ਕਰੋ ।
That day is not far away. When I took over in 2014, economically our position was 11th in the world. Today we are in the sixth position.
ਸੈਸ਼ਨ ਦਾ ਅੰਤਿਮ ਭਾਗ ਸ਼੍ਰੀ ਅਮੀਸ਼ ਦੇਸਾਈ ਵੱਲੋਂ ਸੰਭਾਲਿਆ ਗਿਆ ਜਿਹੜੇ ਦਰਸ਼ਕਾਂ ਨੂੰ ਭਾਰਤ ਦੇ ਦੱਖਣੀ ਭਾਗ ਵਿੱਚ ਇੱਕ ਆਕਰਸ਼ਕ ਗੋਲਫ ਯਾਤਰਾ ’ਤੇ ਲੈ ਗਏ ਅਤੇ ਹਰ ਗੋਲਫ ਸਥਾਨ ਦਾ ਸਟੀਕ ਅਤੇ ਰੋਚਕ ਤੱਥਾਂ ਨਾਲ ਵਰਣਨ ਕੀਤਾ।
The final part of the session was taken over by Mr. Amish Desai who took the viewers on an enthralling golf journey to the southern part of India and described every golf destination with precision and interesting facts.
ਤੁਹਾਨੂੰ ਹੈਰਾਨੀ ਹੋਵੇਗੀ ਕਿ ਪੂਰੇ ਸਾਲ ਵਿੱਚ ਵਰਖਾ ਤੋਂ ਪ੍ਰਾਪਤ ਹੋਣ ਵਾਲੇ ਜਲ ਦਾ ਕੇਵਲ 8% ਹੀ ਦੇਸ਼ ਵਿੱਚ ਸੰਭਾਲਿਆ ਜਾਂਦਾ ਹੈ ।
You will be surprised that only 8 of the water received from rains in the entire year is harvested in our country.
ਡਾ ਇੰਦਰ ਜੀਤ ਸਿੰਘ ਨੇ ਸਕੱਤਰ ਦਾ ਚਾਰਜ ਸੰਭਾਲਿਆ ਜਿਹੜਾ ਕਿ ਇਸ ਵਰ੍ਹੇ 30 ਅਪ੍ਰੈਲ ਨੂੰ ਸ਼੍ਰੀ ਸੁਸ਼ੀਲ ਕੁਮਾਰ (ਆਈਏਐੱਸ:1982:ਯੂਪੀ) ਦੀ ਸੇਵਾਮੁਕਤੀ ਕਾਰਨ ਖਾਲੀ ਹੋ ਗਿਆ ਸੀ।
Dr. Inder Jit Singh took over the charge of Secretary which fell vacant after superannuation of Shri Susheel Kumar (IAS:1982:UP) on April 30 this year.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading