Advertisement - Remove

ਸੰਦੇਸ਼ - Example Sentences

ਧਰਤੀ ਦਿਵਸ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਦੇਸ਼ ਦਾ ਮੂਲ – ਪਾਠ ਨਿਮਨਲਿਖਤ ਹੈ:
Following is the text of Prime Minister Shri Narendra Modi’s message on Earth Day:
1 vote
ਪਿਛਲੇ ਤਿੰਨ ਸਾਲਾਂ ’ਚ, ਮੀਡੀਆ ਨੇ ‘ਸਵੱਛ ਭਾਰਤ ਮਿਸ਼ਨ’ ਨੂੰ ਵੱਡੀ ਤਾਕਤ ਦਿੱਤੀ ਹੈ ਅਤੇ ਸਫ਼ਾਈ ਦਾ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਹੈ।
Over the last three years, the media has added great strength to ‘Swachh Bharat Mission’ and effectively furthered the message of cleanliness.
ਉਨ੍ਹਾਂ ਕਿਹਾ ਕਿ ਰਮਜ਼ਾਨ ਦਾ ਮਹੀਨਾ ਪੈਗੰਬਰ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਅਤੇ ਸੰਦੇਸ਼ ਨੂੰ ਯਾਦ ਕਰਨ ਦਾ ਸਮਾਂ ਹੈ।
He said that the month of Ramzan is the time to recall the teachings and message of Prophet Muhammad.
ਉਨ੍ਹਾਂ ਕਿਹਾ ਕਿ ਰਮਜ਼ਾਨ ਦਾ ਮਹੀਨਾ ਪੈਗੰਬਰ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਅਤੇ ਸੰਦੇਸ਼ ਨੂੰ ਯਾਦ ਕਰਨ ਦਾ ਸਮਾਂ ਹੈ।
He said that the month of Ramzan is the time to recall the teachings and message of Prophet Muhammad.
ਵਿਸ਼ਵ ਟਾਇਲਟ ਡੇ ‘ਤੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਦੇਸ਼ ਦਾ ਮੂਲ – ਪਾਠ ਨਿਮਨਲਿਖਤ ਹੈ।
Following is the text of Prime Minister, Shri Narendra Modi’s message on World Toilet Day.
Advertisement - Remove
ਵਿਸ਼ਵ ਟਾਇਲਟ ਦਿਵਸ ‘ਤੇ ਪ੍ਰਧਾਨ ਮੰਤਰੀ , ਸ਼੍ਰੀ ਨਰੇਂਦਰ ਮੋਦੀ ਦੇ ਸੰਦੇਸ਼ ਦਾ ਮੂਲ-ਪਾਠ ਹੇਠ ਲਿਖੇ ਅਨੁਸਾਰ ਹੈ ।
Following is the text of Prime Minister, Shri Narendra Modi’s message on World Toilet Day.
ਪ੍ਰਧਾਨ ਮੰਤਰੀ ਦਾ ਵੀਡੀਓ ਸੰਦੇਸ਼ ਗੁਰੂ ਜੰਭੇਸ਼ਵਰ ਯੂਨੀਵਰਸਿਟੀ, ਹਿਸਾਰ ਵਿੱਚ ਅੱਜ ਦਿਖਾਇਆ ਗਿਆ ।
The message was played at an event at Guru Jambeshwar University at Hisar, today.
ਉਨਾਂ ਨੇ ਇਹ ਵੀ ਕਿਹਾ ਕਿ ਯਾਤਰਾ ਦਾ ਸੰਦੇਸ਼ ਅਸਿੱਧੇ ਤੌਰ 'ਤੇ 20,000 ਹੋਰ ਪਿੰਡਾਂ ਤੱਕ ਪਹੁੰਚਿਆ ।
He also says that the message of the Yatra indirectly touched an additional 20,000 villages.
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਲਦੀਵ ਦੀ ਸਰਕਾਰ ਦੇ ਪਾਰਦਰਸ਼ੀ ਉੱਤਰਦਾਈ ਅਤੇ ਨਿਯਮ ਅਧਾਰਤ ਪ੍ਰਸ਼ਾਸਨ ਦਾ ਵਿਜ਼ਨ ਭਾਰਤੀ ਕਿੱਤਿਆਂ ਦੇ ਵਿਸ਼ਵਾਸ ਨੂੰ ਦੁਬਾਰਾ ਪ੍ਰਾਪਤੀ ਦਾ ਸੰਦੇਸ਼ ਦਿੰਦਾ ਹੈ।
The Prime Minister noted that the vision of the government of Maldives, of a transparent, accountable, and rule-based administration sends a welcome message to regain the confidence of Indian business persons.
ਮਾਲਦੀਵ ਵਿੱਚ ਪਾਰਦਰਸ਼ੀ, ਜਵਾਬਦੇਹ ਅਤੇ ਨਿਯਮਾਂ ’ਤੇ ਅਧਾਰਤ ਪ੍ਰਸ਼ਾਸਨ ਦਾ ਵਿਜ਼ਨ ਭਾਰਤੀ ਕਾਰੋਬਾਰੀਆਂ ਨੂੰ ਇੱਕ ਸੁਆਗਤ-ਯੋਗ ਸੰਦੇਸ਼ ਦਿੰਦਾ ਹੈ।
The Prime Minister noted that the vision of the government of Maldives, of a transparent, accountable, and rule-based administration sends a welcome message to regain the confidence of Indian business persons.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading