Advertisement - Remove

ਸਾਧਨਾ - Example Sentences

Popularity:
Difficulty:
sādhanā  saadhanaa
ਫਰਾਂਸ ਅਤੇ ਭਾਰਤ ਨੇ ਵਾਸਨੇਰ ਅਰੇਂਜਮੈਂਟ ਤਹਿਤ ਚਰਚਾਵਾਂ ਵਿੱਚ ਭਾਗ ਲੈਣ ਸਮੇਤ ਸਾਈਬਰ ਸਪੇਸ ਵਿੱਚ ਖਰਾਬ ਸਾਧਨਾ ਂ ਅਤੇ ਪਿਰਤਾਂ ਦੇ ਪਸਾਰ ਦੇ ਮੁੱਦੇ ਨੂੰ ਹੱਲ ਕਰਨ ਦੀ ਲੋੜ ਨੂੰ ਸਵੀਕਾਰ ਕੀਤਾ ਹੈ, ਜਿਸ ਵਿੱਚ ਦੋਵੇਂ ਪੱਖ ਸ਼ਾਮਲ ਹਨ।
France and India further recognise the need to address issue arising from the proliferation of malicious tools and practices in cyberspace, notably by actively participating in relevant discussions under the Wassenaar Arrangement, to which both are parties.
ਉਨ੍ਹਾਂ ਨੇ ਦੂਰਦਰਸ਼ਨ ਦੁਆਰਾ ਨਵੀਂ ਟੈਕਨੋਲੋਜੀ ਅਪਣਾਏ ਜਾਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਦੂਰਦਰਸ਼ਨ ਡਿਜੀਟਲ ਸਾਧਨਾ ਂ ਆਪਣਾ ਕੇ ਲੋਕਾਂ ਦੀਆਂ ਹਥੇਲੀਆਂ ‘ਤੇ ਮੋਬਾਈਲ ਐਪ ਦੇ ਰੂਪ ਵਿੱਚ ਪਹੁੰਚ ਗਿਆ ਹੈ ।
He talked about the modern technological changes brought about by Doordarshan by adopting digital means and becoming available in the palm of each individual through its mobile app.
ਕੁਦਰਤ ਪ੍ਰਤੀ ਸਨਮਾਨ, ਸੰਸਾਧਨਾ ਂ ਦੀ ਸਿਆਣਪ ਭਰੀ ਵਰਤੋਂ, ਆਪਣੀਆਂ ਲੋੜਾਂ ਨੂੰ ਘਟਾਉਣਾ ਅਤੇ ਆਪਣੇ ਸਾਧਨਾਂ ਦੇ ਅੰਦਰ ਸੀਮਤ ਰਹਿਣਾ ਇਹ ਸਭ ਸਾਡੀਆਂ ਰਵਾਇਤਾਂ ਅਤੇ ਵਰਤਮਾਨ ਪ੍ਰਯਤਨਾਂ ਦਾ ਹਿੱਸਾ ਰਿਹਾ ਹੈ।
The respect for nature, the judicious use of resources, reducing our needs and living within our means have all been important aspects of both our traditions and present day efforts.
ਉਨ੍ਹਾਂ ਕਿਹਾ ਕਿ ਭਾਰਤ ਸ਼ਕਤੀ ਸਾਧਨਾ ਦੀ ਭੂਮੀ ਹੈ।
He said that India is a land of Shakti Sadhna.
ਪਿਛਲੇ ਸਾਲ ਦੁਵੱਲੇ ਵਪਾਰ ਵਿੱਚ ਹੋਏ 20% ਦੇ ਵਾਧੇ ਦਾ ਸਵਾਗਤ ਕਰਦੇ ਹੋਏ, ਦੋਹਾਂ ਨੇਤਾਵਾਂ ਨੇ ਵਪਾਰ ਅਧਿਕਾਰੀਆਂ ਨੂੰ ਵਪਾਰ ਅਤੇ ਨਿਵੇਸ਼ ਵਧਾਉਣ ਦੇ ਤਰੀਕਿਆਂ ਅਤੇ ਸਾਧਨਾ ਂ ਉੱਤੇ ਚਰਚਾ ਕਰਨ ਦੀ ਜ਼ਿੰਮੇਵਾਰੀ ਸੌਂਪੀ।
Welcoming 20 growth in bilateral trade last year, leaders decided to task the trade officials to discuss ways and means to enhance trade and investment.
Advertisement - Remove
ਦੋਹਾਂ ਹੀ ਕੇਂਦਰ ਅਤੇ ਰਾਜ ਪੱਧਰ ਦੀਆਂ ਸਰਕਾਰਾਂ ਦੁਆਰਾ ਕੋਵਿਡ -19 ਨੂੰ ਦੇ ਹੋਰ ਵਧੇਰੇ ਵਿਨਾਸ਼ਕਾਰੀ ਹੋਣ ਤੋਂ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਗਏ ਹਨ ਤੇ ਕਈ ਤਰ੍ਹਾਂ ਦੇ ਸਾਧਨਾ ਂ ਦਾ ਇਸਤੇਮਾਲ ਕਰਦਿਆਂ ਯਤਨਾਂ ਨੂੰ ਹੋਰ ਤੇਜ਼ ਕੀਤਾ ਗਿਆ ਹੈ।
Urgent measures are being taken by Governments at both Centre and State level to shore up these efforts and infuse resources in various forms to contain the further havoc of COVID-19.
*ਸੂਚਨਾ- ਬੋਰਡਾਂ, ਲਾਊਡ ਸਪੀਕਰਾਂ ਅਤੇ ਹੋਰ ਸਾਧਨਾ ਂ ਦੀ ਵਰਤੋਂ ਕਰਦਿਆਂ ਵੱਧ ਤੋਂ ਵੱਧ ਲੋਕਾਂ ਤੱਕ ਕੋਰੋਨਾ ਤੋਂ ਬਚਾਅ ਦੇ ਲਈ ਘਰ ਵਿੱਚ ਹੀ ਰਹਿਣ ਬਾਰੇ ਸਰਕਾਰ ਦੇ ਨਿਰਦੇਸ਼ਾਂ ਨੂੰ ਪ੍ਰਚਾਰਿਤ ਕੀਤਾ ਜਾ ਰਿਹਾ ਹੈ।
Instructions given by the government to the people to stay at home for protection from corona are being publicized to reach as many people as possible using information board, loud speakers and other means.
ਸ਼੍ਰੀ ਗੋਇਲ ਨੇ ਕਿਹਾ ਕਿ ਨਿਰਯਾਤ ਪਾਬੰਦੀਆਂ ਦੇ ਨੀਤੀਗਤ ਸਾਧਨਾ ਂ ਨੂੰ ਖ਼ਤਮ ਕਰਨਾ ਕੋਈ ਇਲਾਜ਼ ਨਹੀਂ ਹੈ ਜੋ ਡਾਕਟਰੀ ਉਤਪਾਦਾਂ ਅਤੇ ਖਾਣੇ ਦੀ ਪਹੁੰਚ ਦੀ ਗਰੰਟੀ ਦੇਵੇਗਾ।
Shri Goyal said that doing away with the policy instrument of export restrictions is not a panacea that will guarantee access to medical products and food for all.
ਭਾਰਤ ਸਰਕਾਰ ਹੋਵੇ, ਰਾਜ ਸਰਕਾਰ ਹੋਵੇ, ਖੇਤੀ ਵਿਭਾਗ ਹੋਵੇ, ਪ੍ਰਸ਼ਾਸਨ ਵੀ ਇਸ ਸੰਕਟ ਦੇ ਨੁਕਸਾਨ ਤੋਂ ਬਚਣ ਦੇ ਲਈ, ਕਿਸਾਨਾਂ ਦੀ ਮਦਦ ਕਰਨ ਦੇ ਲਈ ਆਧੁਨਿਕ ਸਾਧਨਾ ਂ ਦੀ ਵੀ ਵਰਤੋਂ ਕਰ ਰਿਹਾ ਹੈ।
Be it at the level of the Government of India, State Government, Agriculture Department or Administration, all are involved using modern techniques to not only help the farmers but also lessen the loss accruing due to this crisis.
ਉਨ੍ਹਾਂ ਤਾਮਿਲ ਨਾਡੂ ਦੇ ਕੇਸੀ ਮੋਹਨ, ਅਗਰਤਲਾ ਦੇ ਗੌਤਮ ਦਾਸ, ਪਠਾਨਕੋਟ ਦੇ ਇੱਕ ਦਿਵਯਾਂਗ ਰਾਜੂ, ਜੋ ਸੀਮਤ ਸਾਧਨਾ ਂ ਦੇ ਬਾਵਜੂਦ ਸੰਕਟ ਦੇ ਇਸ ਸਮੇਂ ਹੋਰਨਾਂ ਦੀ ਮਦਦ ਕਰਦੇ ਰਹੇ ਸਨ।
He cited the examples of common countrymen like KC Mohan of Tamil Nadu, Gautam Das of Agartala, Raju a Divyang from Pathankot, who went out of their way despite limited means to help others in this time of crisis.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading