Advertisement - Remove

ਸਾਧਨਾ - Example Sentences

Popularity:
Difficulty:
sādhanā  saadhanaa
ਸਾਧਨਾ ਂ ਤੇ ਸੰਸਾਧਨਾਂ ਨਾਲ ਭਰਪੂਰ ਸਾਡੇ ਦੇਸ਼ ਵਿੱਚ ਕੋਈ ਅਜਿਹੀ ਵਜ੍ਹਾ ਨਹੀਂ ਕਿ ਅਸੀਂ ਪਿਛੜੇ ਰਹੀਏ,ਗਰੀਬ ਰਹੀਏ।
There is no reason for our country having all resources and means to remain poor and under developed.
ਸਾਡੇ ਪੁਰਖਿਆਂ ਨੇ ਜੋ ਤਪ ਕੀਤਾ, ਸਾਧਨਾ ਕੀਤੀ, ਸੇਵਾ ਕੀਤੀ, ਉਸੀ ਦਾ ਪਰਿਣਾਮ ਹੈ ਕਿ ਅੱਜ ਅਸੀਂ ਨਰਮਦਾ ਮਾਂ ਦਾ ਲਾਭ ਲੈ ਰਹੇ ਹਾਂ।
Today weve been reaping the benefits of mother Narmada only due to hard work, industriousness and the rigorous services done by our ancestors.
ਇਹ ਪਟਨਾ ਯੂਨੀਵਰਸਿਟੀ ਉਸ ਗੱਲ ਦੀ ਜਿਊਂਦਾ-ਜਾਗਦਾ ਸਬੂਤ ਹੈ ਕਿ 100 ਸਾਲ ਪਹਿਲਾਂ ਜੋ ਬੀਜਿਆ ਗਿਆ ਸੀ, 100 ਸਾਲ ਦੇ ਅੰਦਰ ਕਈ ਪੀੜ੍ਹੀਆਂ ਇੱਥੇ ਆ ਕੇ ਮਾਂ ਸਰਸਵਤੀ ਦੀ ਸਾਧਨਾ ਕਰਕੇ ਅੱਗੇ ਨਿਕਲ ਗਈਆਂ ਪਰ ਉਹ ਨਾਲ ਨਾਲ ਦੇਸ਼ ਨੂੰ ਵੀ ਅੱਗੇ ਲੈ ਗਈਆਂ।
Patna University exemplifies this saying. After the seed was sown hundred years ago, within hundred years several generations came and studied in the University some of them became politicians and started serving several areas after passing out.
ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਰੋਜ਼ੀ-ਰੋਟੀ ਦੇ ਸਾਧਨਾ ਦੀ ਵਿਭਿੰਨਤਾ ਕਰਨ ਦਾ ਟੀਚਾ ਹੈ।
Under DAY-NRLM, thrust has been on livelihood diversification and current level of SHG bank linkage is over Rs.
ਇਸ ਲਈ ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਇਹ ਕਿ ਸਾਡੇ ਨੌਜਵਾਨ ਇੱਕ ਪਾਸੇ ਮਾਨਵੀ ਇਸਲਾਮ ਨਾਲ ਜੁੜੇ ਹੋਣ ਅਤੇ ਦੂਜੇ ਪਾਸੇ ਆਧੁਨਿਕ ਵਿਗਿਆਨ ਅਤੇ ਤਰੱਕੀ ਦੇ ਸਾਧਨਾ ਦਾ ਇਸਤੇਮਾਲ ਵੀ ਕਰ ਸਕਣ।
Therefore, the need of the hour is while on the one hand to connect our youths to a humane Islam make them use modern science for progress on the other.
Advertisement - Remove
ਕਬੀਰ ਦੀ ਸਾਧਨਾ ਮੰਨਣ ਨਾਲ ਨਹੀਂ, ਜਾਣਨ ਨਾਲ ਸ਼ੁਰੂ ਹੁੰਦੀ ਹੈ।
Kabir emphasised not on belief, but on knowing.
ਇੱਕ ਵਾਰ ਫਿਰ ਜਿਨ੍ਹਾਂ ਮਹਾਨ ਲੋਕਾਂ ਨੇ ਵਿਗਿਆਨ ਦੇ ਖੇਤਰ ਵਿੱਚ ਸਾਧਨਾ ਕੀਤੀ ਹੈ । ਅਜਿਹੇ ਸਾਰੇ ਰਿਸ਼ੀ ਸਮਾਨ ਵਿਗਿਆਨੀਆਂ ਨੂੰ ਅੱਜ ਪੁਰਸਕਾਰ ਪ੍ਰਾਪਤ ਹੋਇਆ ਹੈ ।
Once again I congratulate those sage-like scientists who have toiled hard in the field of science and have received awards today.
ਸਾਡੀਆਂ ਸਾਂਝੀਆਂ ਮਹੱਤਵਪੂਰਨ ਅਕਾਂਖਿਆਵਾਂ, ਸਾਨੂੰ ਸੰਯੁਕਤ ਰੂਪ ਵਿੱਚ ਆਪਣੇ ਸਾਧਨਾ ਂ ਅਤੇ ਸਮਰੱਥਾਵਾਂ ਦੇ ਉਪਯੋਗ ਦੇ ਬਿਹਤਰੀਨ ਤਰੀਕੇ ਲੱਭਣ ਦੀ ਦਿਸ਼ਾ ਵਿੱਚ ਅੱਗੇ ਲੈ ਜਾਣਗੀਆਂ ।
Our shared aspirations should lead us to find the best ways to jointly harnessing our resources and capacities.
ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਐੱਮਐੱਫਪੀ ਕਬਾਇਲੀ ਲੋਕਾਂ ਲਈ ਆਜੀਵਿਕਾ ਦੇ ਪ੍ਰਮੁੱਖ ਸਾਧਨਾ ਂ ਵਜੋਂ ਉੱਭਰੀ ਹੈ ਅਤੇ ਸਰਕਾਰ ਇਹ ਯਕੀਨੀ ਬਣਾਉਣ ਲਈ ਸਾਰੇ ਉਪਰਾਲੇ ਕਰ ਰਹੀ ਹੈ ਕਿ ਆਦਿਵਾਸੀਆਂ ਨੂੰ ਉਨ੍ਹਾਂ ਦੇ ਉਤਪਾਦਾਂ ਦਾ ਸਹੀ ਮੁੱਲ ਮਿਲੇ।
Shri Arjun Munda said that MFP has emerged as a prominent means of livelihood for the tribal population and the government is making all efforts to ensure that the tribals get true value for their products.
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਮੈਂਬਰ ਦੇਸ਼ ਅਤੇ ਹੋਰ ਦਾਅਵੇਦਾਰਾਂ ਨਾਲ ਨਿਰੰਤਰ ਗੱਲਬਾਤ ਸੁਧਾਰਾਂ ਨੂੰ ਮਜ਼ਬੂਤ ਕਰੇਗੀ। ਇਸ ਨਾਲ ਟਿਕਾਊ ਵਿਕਾਸ ਦੇ ਟੀਚੇ ਹਾਸਲ ਕਰਨ ਸਬੰਧੀ ਪ੍ਰਗਤੀ ਵਿੱਚ ਤੇਜ਼ੀ ਆਵੇਗੀ ਅਤੇ ਵਧੇਰੇ ਲਾਭਕਾਰੀ , ਯੋਗ ਅਤੇ ਸਾਧਨਾ ਂ ਦੀ ਨਿਰਧਾਰਿਤ ਟੀਚੇ ਨਾਲ ਉਪਯੋਗਤਾ ਸਦਕਾ ਸਿਹਤ ਸੰਭਾਲ਼ ਦੇ ਖ਼ੇਤਰ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।
I am sure that constant engagement with member states and other stakeholders will reinforce reforms and help accelerate progress towards achieving sustainable development goals and universal health coverage with the most productive, efficient and targeted utilization of resources.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading