Advertisement - Remove

ਸਾਗਰ - Example Sentences

Popularity:
Difficulty:
sāgara  saagara
ਉਨ੍ਹਾਂ ਨੇ ਅਰਬ ਸਾਗਰ ਵਿੱਚ ਮੁੰਬਈ ਦੇ ਸਮੁੰਦਰੀ ਤਟ ’ਤੇ ਸ਼ਿਵਾਜੀ ਸਮਾਰਕ ਦੇ ਲਈ ਨੀਂਹ ਪੱਥਰ ਰੱਖਿਆ ਹੈ।
He has laid the Foundation Stone for the Shivaji memorial just off the coast of Mumbai, in the Arabian Sea.
ਉਨ੍ਹਾਂ ਨੇ ਅਰਬ ਸਾਗਰ ਵਿੱਚ ਮੁੰਬਈ ਦੇ ਸਮੁੰਦਰੀ ਤਟ ’ਤੇ ਸ਼ਿਵਾਜੀ ਸਮਾਰਕ ਦੇ ਲਈ ਨੀਂਹ ਪੱਥਰ ਰੱਖਿਆ ਹੈ।
He has laid the Foundation Stone for the Shivaji memorial just off the coast of Mumbai, in the Arabian Sea.
ਸਾਗਰ ਅਤੇ ਵਰੁਣ — ਜੋ ਕਿ ਪਾਣੀ ਦਾ ਦੇਵਤਾ ਹੈ, ਦਾ ਜ਼ਿਕਰ ਮੁੱਖ ਤੌਰ ‘ਤੇ ਦੁਨੀਆ ਦੀਆਂ ਪੁਰਾਣੀਆਂ ਪੁਸਤਕਾਂ- ਵੇਦਾਂ ਵਿੱਚ ਮਿਲਦਾ ਹੈ।
Oceans and Varuna – the Lord of all Waters – find a prominent place in the world’s oldest books- the Vedas.
ਹਾਲੇ ਪਿੱਛੇ ਜਿਹੇ, ਮੈਨੂੰ ਅਰਬ ਸਾਗਰ ‘ਚ ਸ਼ਿਵਾਜੀ ਮਹਾਰਾਜ ਦਾ ਇੱਕ ਬੁੱਤ ਸਥਾਪਤ ਕਰਨ ਦੇ ਪ੍ਰੋਗਰਾਮ ਵਿੱਚ ਭਾਗ ਲੈਣ ਦਾ ਮਾਣ ਹਾਸਲ ਹੋਇਆ ਸੀ।
Just recently, I had the honour to join the programme for Shivaji Maharaj’s statue off the Arabian Sea.
ਨੇਤਾਵਾਂ ਨੇ 1982 ਦੇ ਮਹੱਤਵ ਇੰਟਰਨੈਸ਼ਨਲ ਲਾਅ, ਸਾਗਰ (ਯੂਐੱਨਸੀਐੱਲਓਐੱਸ) ਦੇ ਕਾਨੂੰਨ ‘ਤੇ ਖਾਸ ਤੌਰ ‘ਤੇ ਸੰਯੁਕਤ ਰਾਸ਼ਟਰ ਸੰਮੇਲਨ ਦੇ ਯੂਨੀਵਰਲ ਮਾਨਤਾ ਪ੍ਰਾਪਤ ਸਿਧਾਂਤਾਂ ਦੇ ਅਨੁਸਾਰ ਸੈਰ, (ਯੂਐੱਨਸੀਐੱਲਓਐੱਸ) ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦੀ ਅਜ਼ਾਦੀ ਦੇ ਮਹੱਤਵ ਨੂੰ ਉਲੀਕਿਆ।
They also underlined the importance of freedom of navigation, overflight and peaceful resolution of disputes, in accordance with the universally recognised principles of International Law, notably the United Nations Convention on the Law of the Sea (UNCLOS) 1982.
Advertisement - Remove
ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਬਟਨ ਦਬਾ ਕੇ ਅਤੇ ਫੁੱਲਾਂ ਪੰਖੜੀਆਂ ਅਰਪਿਤ ਕਰਕੇ ਕ੍ਰਿਸ਼ਨਾ ਸਾਗਰ ਝੀਲ ਵਿੱਚ ਨਰਮਦਾ ਦੇ ਪਾਣੀ ਦੇ ਆਗਮਨ ਦਾ ਸਵਾਗਤ ਕੀਤਾ।
Earlier, he welcomed Narmada water into the Krishna Sagar Lake by pressing a button and offering flower petals.
ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਬਟਨ ਦਬਾ ਕੇ ਅਤੇ ਫੁੱਲਾਂ ਪੰਖੜੀਆਂ ਅਰਪਿਤ ਕਰਕੇ ਕ੍ਰਿਸ਼ਨਾ ਸਾਗਰ ਝੀਲ ਵਿੱਚ ਨਰਮਦਾ ਦੇ ਪਾਣੀ ਦੇ ਆਗਮਨ ਦਾ ਸਵਾਗਤ ਕੀਤਾ।
Earlier, he welcomed Narmada water into the Krishna Sagar Lake by pressing a button and offering flower petals.
ਭਾਰਤ ਅਤੇ ਅਮਰੀਕਾ ਨੇ ਦੱਖਣੀ ਚੀਨ ਸਾਗਰ ਵਿੱਚ ਇੱਕ ਸਾਰਥਕ ਅਚਾਰ ਸੰਹਿਤਾ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਪ੍ਰਯਤਨਾਂ ਨੂੰ ਧਿਆਨ ਵਿੱਚ ਰੱਖਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਪੂਰੀ ਗੰਭੀਰਤਾ ਦੇ ਨਾਲ ਬੇਨਤੀ ਕਰਦੇ ਹੋਏ ਕਿਹਾ ਕਿ ਇਹ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਸਾਰੇ ਰਾਸ਼ਟਰਾਂ ਦੇ ਉਚਿਤ ਅਧਿਕਾਰਾਂ ਅਤੇ ਹਿਤਾਂ ਲਈ ਪੱਖਪਾਤੀ ਨਹੀਂ ਹੋਣਾ ਚਾਹੀਦਾ ।
India and the United States took note of efforts towards a meaningful Code of Conduct in the South China Sea and solemnly urged that it not prejudice the legitimate rights and interests of all nations according to international law.
ਇਹ ਕਿਸ਼ਤੀ 12 ਮਾਰਚ ਨੂੰ ਕੋਚੀ ਤੋਂ ਮੱਛੀਆਂ ਫੜਨ ਲਈ ਅਰਬ ਸਾਗਰ ਲਈ ਰਵਾਨਾ ਹੋਈ ਸੀ ਅਤੇ ਉਸ ਨੇ ਤਦ ਤੋਂ ਲੈ ਕੇ ਕਿਸੇ ਬੰਦਰਗਾਹ ਨੂੰ ਨਹੀਂ ਛੂਹਿਆ ਸੀ।
The boat had left kochi on 12 Mar for fishing in Arabian Sea and has not touched any other port since then.
ਇਸ ਅਨੁਸਾਰ ਅਗਲੇ 48 ਘੰਟਿਆਂ ਦੌਰਾਨ ਇਸ ਖੇਤਰ ਵਿੱਚ ਇਸ ਦੇ ਜ਼ਿਆਦਾ ਮਜ਼ਬੂਤ ਹੋਣ ਦੀ ਸੰਭਾਵਨਾ ਹੈ ਅਤੇ ਬਾਅਦ ਦੇ 48 ਘੰਟਿਆਂ ਦੌਰਾਨ ਇਹ ਅੰਡੇਮਾਨ ਸਾਗਰ ਅਤੇ ਦੱਖਣ-ਪੂਰਬ ਬੰਗਾਲ ਦੀ ਖਾੜੀ ਦੇ ਉੱਪਰ ਇੱਕ ਡਿਪਰੈਸ਼ਨ ਦੇ ਰੂਪ ਵਿੱਚ ਕੇਂਦ੍ਰਿਤ ਹੋ ਸਕਦਾ ਹੈ ਅਤੇ ਇਸਦੇ ਬਾਅਦ ਹੋਰ ਤੀਬਰ ਹੋ ਸਕਦਾ ਹੈ।
Accordingly, it is likely to become more marked over the same region during next 48 hours, concentrate into a Depression over Andaman Sea and adjoining southeast Bay of Bengal during subsequent 48 hours and intensify further thereafter.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading