Advertisement - Remove

ਵਿਵਹਾਰ - Example Sentences

Popularity:
Difficulty:
vivahāra  vivahaara
ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਵਿਵਹਾਰ ਵਿੱਚ ਲਿਆਂਦਾ ਅਤੇ ਦਿਖਾਇਆ ਕਿ ਕਿਵੇਂ ਉਨ੍ਹਾਂ ਦੇ ਵਿਚਾਰ 21ਵੀਂ ਸਦੀ ਵਿੱਚ ਵੀ ਪ੍ਰਸੰਗਿਕ ਹਨ।
The Prime Minister has put into practice the ideas of Mahatma Gandhi and showcased how his ideas remain relevant even in 21st century.
ਉਨ੍ਹਾਂ ਕਿਹਾ ਕਿ ਅਨੁਸ਼ਾਸਨ ਅਤੇ ਵਿਵਹਾਰ ਜਿਹੇ ਮਾਪਦੰਡਾਂ ’ਤੇ ਪਰਖਿਆ ਜਾਵੇ, ਤਾਂ ਸਮੁੱਚੇ ਵਿਸ਼ਵ ’ਚ ਭਾਰਤੀ ਹਥਿਆਰਬੰਦ ਬਲ ਹੀ ਸਭ ਤੋਂ ਵਧੀਆ ਹਨ।
He said the Indian Armed Forces rank among the best in the world on parameters such as discipline and conduct.
ਇੱਥੇ ਸਮਾਜਕ ਜ਼ਿੰਮੇਵਾਰੀ ਅਤੇ ਨੈਤਿਕ ਵਿਵਹਾਰ ਦੀ ਡੂੰਘੀ ਸਮਝ ਵੀ ਹੈ।
There is also a deep sense of social responsibility and ethical behaviour.
ਇੰਝ, ਸਾਡੀ ਮਨਸ਼ਾ, ਸਾਡੇ ਵਿਚਾਰਾਂ ਤੇ ਸਾਡੇ ਮੌਜੂਦਾ ਵਿਵਹਾਰ ਵਿੱਚ ਕੋਈ ਤਬਦੀਲੀ ਨਹੀਂ ਆਈ।
So there has been no change in our intent, our thoughts and our current behaviour.
ਇੱਕ ਪਾਰਟੀ ਜਿਹੜੀ ਕਦੇ ਸੱਤਾ ਵਿੱਚ ਨਾ ਰਹੀ ਹੋਵੇ ਜਾਂ ਜਿਸ ਨੇ ਕਦੇ ਕੁਝ ਨਾ ਵੇਖਿਆ ਹੋਵੇ, ਦਾ ਵਿਵਹਾਰ ਅਜਿਹਾ ਹੋ ਸਕਦਾ ਹੈ।
A party which hasn’t been in power or hasn’t seen anything, could behave in this way.
Advertisement - Remove
ਇਕ ਤਰ੍ਹਾਂ ਨਾਲ ਹਰ ਕੋਈ ਕਿਸੇ ਨਾ ਕਿਸੇ ਰੂਪ ਵਿੱਚ ਸਵੱਛਤਾ ਦੇ ਸਬੰਧ ਵਿੱਚ ਜਾਗਰੂਕ ਵਿਵਹਾਰ ਕਰਦਾ ਨਜ਼ਰ ਆ ਰਿਹਾ ਹੈ।
In a way, everyone is seen working towards the cause of cleanliness in a conscious manner.
ਹੁਣ ਸਾਨੂੰ ਦੇਸ਼ ਦੇ ਇੱਕ ਵੱਡੇ ਵਰਗ ਦੇ ਵਿਵਹਾਰ ਵਿੱਚ ਆਏ ਇਸ ਪਰਿਵਰਤਨ ਨੂੰ ਸਥਾਈ ਬਣਾਉਣਾ ਹੈ।
Now we have to make this change in the habit of a large section of the country a permanent affair.
ਅਸੀਂ ਯੋਗ ਦਿਵਸ, ਆਯੁਸ਼ਮਾਨ ਭਾਰਤ, ਫਿਟ ਇੰਡੀਆ ਮੂਵਮੈਂਟ ਦੇ ਜ਼ਰੀਏ ਇਸ ਵਿਚਾਰ ਨੂੰ ਦੇਸ਼ ਦੇ ਵਿਵਹਾਰ ਵਿੱਚ ਲਿਆਉਣ ਦਾ ਪ੍ਰਯਤਨ ਕਰ ਰਹੇ ਹਾਂ।
We are trying to bring this idea into the practice in this country through Yoga Day, Ayushman Bharat and Fit India Movement.
ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ-ਹਿੰਸਾ, ਦੁਰਵਿਵਹਾਰ ਅਤੇ ਮਾੜਾ ਵਿਵਹਾਰ ਸਵੀਕਾਰ ਨਹੀਂ ਹੈ।
I want to state it clearly - violence, abuse and rude behaviour is not acceptable.
ਨਵੇਂ ਦਿਸ਼ਾਨਿਰਦੇਸ਼ਾਂ ਦਾ ਉਦੇਸ਼ ਅਜਿਹਾ ਵਿਵਹਾਰ ਕਾਇਮ ਰੱਖਣ ਉੱਤੇ ਜ਼ੋਰ ਦੇਣਾ ਹੈ ਕਿ ਤਾਂ ਜੋ ਕੋਵਿਡ ਦੇ ਫੈਲਣ ਦੀ ਲੜੀ ਨੂੰ ਰੋਕਿਆ ਜਾ ਸਕੇ ਅਤੇ ਸਮਾਜਿਕ ਤੇ ਆਰਥਿਕ ਗਤੀਵਿਧੀਆਂ ਵੀ ਦੋਬਾਰਾ ਸ਼ੁਰੂ ਹੋ ਸਕਣ।
The new guidelines aim to instill COVID appropriate behaviour to contain the chain of transmission while allowing social and economic activity to resume.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading