Advertisement - Remove

ਵਲਾਦੀਮੀਰ - Example Sentences

ਪ੍ਰਧਾਨ ਮੰਤਰੀ, ਨੇ ਕੱਲ੍ਹ ਰੂਸ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ’ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਫੋਨ ਕਰਕੇ ਵਧਾਈਆਂ ਦਿੱਤੀਆਂ।
The Prime Minister had a telephone call with the President of the Russian Federation Vladimir Putin to congratulate him on his victory in the Presidential elections held in Russia yesterday.
ਪ੍ਰਧਾਨ ਮੰਤਰੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਰੋਜ਼ਨੈਫਟ ਦਾ ਉਨ੍ਹਾਂ ਦੀ ਭਾਰਤ ਦੇ ਊਰਜਾ ਖੇਤਰ ਲਈ ਵੱਚਨਬੱਧਤਾ ਅਤੇ ਸਹਾਇਤਾ ਲਈ ਧੰਨਵਾਦ ਕੀਤਾ ।
The Prime Minister thanked the President of Russia, Vladimir Putin, and Rosneft, for their commitments and support to the energy sector in India.
ਪ੍ਰਧਾਨ ਮੰਤਰੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਰੋਜ਼ਨੈਫਟ ਦਾ ਉਨ੍ਹਾਂ ਦੀ ਭਾਰਤ ਦੇ ਊਰਜਾ ਖੇਤਰ ਲਈ ਵੱਚਨਬੱਧਤਾ ਅਤੇ ਸਹਾਇਤਾ ਲਈ ਧੰਨਵਾਦ ਕੀਤਾ ।
The Prime Minister thanked the President of Russia, Vladimir Putin, and Rosneft, for their commitments and support to the energy sector in India.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਰਮਿਆਨ ਰੂਸੀ ਫੈਡਰੇਸ਼ਨ ਦੇ ਸੋਚੀ ਸ਼ਹਿਰ ਵਿੱਚ 21 ਮਈ 2018 ਨੂੰ ਪਹਿਲੀ ਗ਼ੈਰ ਰਸਮੀ ਸਿਖਰ ਮੀਟਿੰਗ ਹੋਈ।
Prime Minister Narendra Modi and President Vladimir Putin held their first informal Summit in the city of Sochi in the Russian Federation on May 21, 2018.
ਪ੍ਰਧਾਨ ਮੰਤਰੀ ਮੋਦੀ, ਰੂਸੀ ਫੈਡਰੇਸ਼ਨ ਦੇ ਰਾਸ਼ਟਰਪਤੀ ਵਲਾਦੀਮੀਰ ਵੀ ਪੁਤਿਨ ਅਤੇ ਚੀਨੀ ਗਣਰਾਜ ਦੇ ਰਾਸ਼ਟਰਪਤੀ ਸ੍ਰੀ ਜ਼ੀ ਜਿਨਪਿੰਗ ਨੇ ਅੱਜ ਬੁਏਨਸ ਆਇਰਸ ਵਿਖੇ ਤ੍ਰੈ ਪੱਖੀ ਮੀਟਿੰਗ ਕੀਤੀ।
Prime Minister Modi, President Vladimir V Putin of Russian Federation and President Xi Jinping of the People’s Republic of China, held a Trilateral Meeting in Buenos Aires today.
Advertisement - Remove
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਨੇ ਅੱਜ ਟੈਲੀਫੋਨ ‘ਤੇ ਗੱਲਬਾਤ ਦੌਰਾਨ ਸਾਲ 2019 ਲਈ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
Prime Minister Shri Narendra Modi and President Vladimir Putin of Russia exchanged warm greetings for the Year 2019 in a telephonic conversation today.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੇਂਟ ਪੀਟਰਸਬਰਗ ਵਿਖੇ 18ਵੇਂ ਭਾਰਤ ਰੂਸ ਸਿਖਰ ਸੰਮੇਲਨ ‘ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ।
The Prime Minister, Shri Narendra Modi, today met Russian President Vladimir Putin at the 18th Annual India Russia Summit at St. Petersburg.
ਮਾਣਯੋਗ ਰਾਸ਼ਟਰਪਤੀ ਸ਼ੀ ਜਿਨਪਿੰਗ ਜੀ, ਮਾਣਯੋਗ ਰਾਸ਼ਟਰਪਤੀ ਜੈਕਬ ਜ਼ੂਮਾ ਜੀ, ਮਾਣਯੋਗ ਰਾਸ਼ਟਰਪਤੀ ਮਿਸ਼ੇਲ ਟੇਮੀ ਜੀ, ਮਾਣਯੋਗ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜੀ,
Your Excellency President Xi Jinping, Your Excellency President Jacob Zuma, Your Excellency President Michel Temer, Your Excellency President Vladimir Putin,
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਜੈ ਦਿਵਸ ਦੀ 75ਵੀਂ ਵਰ੍ਹੇਗੰਢ ਦੇ ਮੌਕੇ ’ਤੇ ਰੂਸੀ ਫੈਡਰੇਸ਼ਨ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਨੂੰ ਵਧਾਈ ਦਿੱਤੀ ਸੀ ਅਤੇ ਰੱਖਿਆ ਮੰਤਰੀ ਨੇ ਰੂਸ ਦੇ ਰੱਖਿਆ ਮੰਤਰੀ ਨੂੰ ਵਿਸ਼ੇਸ਼ ਸੰਦੇਸ਼ਾਂ ਦੇ ਜ਼ਰੀਏ ਵਧਾਈ ਦਿੱਤੀ ਸੀ।
It may be recalled that Prime Minister Shri Narendra Modi had congratulated President of the Russian Federation Mr Vladimir Putin and Raksha Mantri congratulated his counterpart through special messages sent on the occasion of the 75thanniversary of the Victory Day.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ’ਤੇ ਗੱਲਬਾਤ ਹੋਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਨਾਲ 2 ਜੁਲਾਈ 2020 ਨੂੰ ਟੈਲੀਫੋਨ ’ਤੇ ਗੱਲਬਾਤ ਕੀਤੀ।
Prime Minister's Office Telephone conversation between Prime Minister and the President of Russian Federation Prime Minister Shri Narendra Modi spoke on phone with President of the Russian Federation H.E.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading