Advertisement - Remove

ਵਫਦ - Example Sentences

Popularity:
Difficulty:
vafada  vafada
ਵਫ਼ਦ ਦੇ ਮੈਂਬਰਾਂ ਨੇ ਭਾਰਤ ਵਿੱਚ ਆਰਥਿਕ ਸੁਧਾਰਾਂ ਦੀ ਗਤੀ ਦੀ ਸ਼ਲਾਘਾ ਕੀਤੀ ਅਤੇ ਦੇਸ਼ ਵਿੱਸ ਮੌਜ਼ੂਦ ਵਿਕਾਸ ਸਮਰੱਥਾ `ਤੇ ਜ਼ੋਰ ਦਿੱਤਾ।
The delegation members praised the pace of economic reforms in India, and emphasized the growth potential that exists in the country.
ਵਫ਼ਦ ਨੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਵਿੱਚ ਪੰਚਾਇਤਾਂ ਦੀਆਂ ਚੋਣਾਂ ਸਫ਼ਲ ਅਤੇ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਾ ਕੇ ਸਥਾਨਕ ਸਵੈ-ਸ਼ਾਸਨ ਦੀਆਂ ਸੰਸਥਾਵਾਂ ਨੂੰ ਅਧਿਕਾਰ ਸੰਪੰਨ ਬਣਾਇਆ।
The delegation conveyed its appreciation to the Prime Minister for empowering the institutions of local self-governance through the successful and peaceful conduct of Panchayat elections in Jammu and Kashmir.
ਇਸ ਨੂੰ 25 ਤੋਂ 27 ਜੂਨ ਤੱਕ ਪ੍ਰਧਾਨ ਮੰਤਰੀ ਦੇ ਅਮਰੀਕਾ ਦੌਰੇ ਦੌਰਾਨ ਮੁੜ ਦੁਹਰਾਇਆ ਗਿਆ ਅਤੇ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਦੀ ਸਲਾਹਕਾਰ ਸੁਸ਼੍ਰੀ ਇਵਾਂਕਾ ਟ੍ਰੰਪ ਨੂੰ ਇੱਕ ਵਫ਼ਦ ਦੇ ਆਗੂ ਵਜੋਂ ਭਾਰਤ ਵਿੱਚ ਹੋਣ ਵਾਲੇ ਜੀਈਐੱਸ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ।
This was reiterated by the Prime Minister during his visit to the USA from 25-27 June 2017 and he invited Ms. Ivanka Trump, Adviser to the US President to lead the US delegation to the GES in India.
ਮੈਂ ਆਪਣੇ ਸਮੁੱਚੇ ਦੇਸ਼ ਵਾਸੀਆਂ ਵੱਲੋਂ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਇਜ਼ਰਾਈਲੀ ਵਫ਼ਦ ਦੇ ਮੈਂਬਰਾਂ ਦਾ ਸਵਾਗਤ ਕਰਦਾ ਹਾਂ।
I welcome Prime Minister Netanyahu and members of the Israeli Delegation on behalf of all my countrymen.
ਵਫ਼ਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸ਼ਾਮਲ ਸਨ।
The delegation also consisted of members from Shiromani Gurdwara Parbandhak Committee.
Advertisement - Remove
ਇਸ ਤੋਂ ਪਹਿਲਾਂ ਰਾਸ਼ਟਰਪਤੀ ਮਿਰਜ਼ੀਯੋਯੇਵ ਜੋ ਕਿ 17 ਜਨਵਰੀ ਨੂੰ ਇੱਕ ਵੱਡਾ ਅਤੇ ਉੱਚ ਤਾਕਤੀ ਵਫ਼ਦ ਲੈ ਕੇ ਗਾਂਧੀਨਗਰ ਪਹੁੰਚੇ ਸਨ, ਦਾ ਸੁਆਗਤ ਗੁਜਰਾਤ ਦੇ ਰਾਜਪਾਲ ਸ਼੍ਰੀ ਓਪੀ ਕੋਹਲੀ ਨੇ ਕੀਤਾ।
Earlier, President Mirziyoyev, leading a large and high powered delegation arrived in Gandhinagar on 17 January received by Shri O. P. Kohli, Governor of Gujarat.
ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮਿਰਜ਼ੀਯੋਯੇਵ ਅਤੇ ਉਨ੍ਹਾਂ ਦੇ ਵਫ਼ਦ ਦਾ ਗੁਜਰਾਤ ਵਿੱਚ ਨਿੱਘਾ ਸੁਆਗਤ ਕੀਤਾ।
During their meeting, Prime Minister extended a warm welcome to President Mirziyoyev and his delegation to Gujarat.
ਵਫ਼ਦ ਨੇ ਭਾਰਤ ਦੇ ਮਨੋਰੰਜਨ ਉਦਯੋਗ ਲਈ ਜੀਐੱਸਟੀ ਦੀਆਂ ਦਰਾਂ ਹੋਰ ਘਟਾਉਣ ਅਤੇ ਇੱਕ ਸਮਾਨ ਕਰਨ ਦੀ ਮੰਗ ਕੀਤੀ।
The delegation pitched for lower, and uniform rates of GST, for the entertainment industry in India.
ਪ੍ਰਧਾਨ ਮੰਤਰੀ ਨੇ ਵਫ਼ਦ ਦਾ ਸੁਆਗਤ ਕੀਤਾ ਅਤੇ ਅਜਿਹੇ ਸਬੰਧਾਂ ਦੇ ਮਹੱਤਵ ’ਤੇ ਜ਼ੋਰ ਦਿੱਤਾ।
The Prime Minister welcomed the delegation and stressed the importance of such linkages.
ਪ੍ਰਧਾਨ ਮੰਤਰੀ ਨਾਲ ਭਾਰਤ ਸਰਕਾਰ ਦੇ ਆਲਾ ਅਧਿਕਾਰੀਆਂ ਦਾ ਇੱਕ ਉੱਚ ਪੱਧਰੀ ਵਫ਼ਦ ਅਤੇ ਇੱਕ ਵੱਡਾ ਵਪਾਰ ਵਫ਼ਦ ਵੀ ਗਿਆ ਸੀ।
He was accompanied by a high-level delegation of senior officials of the Government of India and a large business delegation.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading