Advertisement - Remove

ਵਡਮੁੱਲਾ - Example Sentences

Popularity:
vaḍamulā  vadamulaa
ਇਸ ਮੌਕੇ `ਤੇ ਵਿਸ਼ਵ ਦੇ ਯੋਗ ਉਤਸ਼ਾਹੀ ਲੋਕਾਂ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਭਾਰਤੀ ਪ੍ਰਾਚੀਨ ਸੰਤਾਂ ਵੱਲੋਂ ਮਾਨਵਤਾ ਨੂੰ ਦਿੱਤਾ ਗਿਆ ਇੱਕ ਵਡਮੁੱਲਾ ਤੋਹਫ਼ਾ ਹੈ ।
Greeting Yoga enthusiasts across the world on the occasion, the Prime Minister said that Yoga is one of the most precious gifts given by the ancient Indian sages to humankind.
ਇਸ ਮੌਕੇ `ਤੇ ਵਿਸ਼ਵ ਦੇ ਯੋਗ ਉਤਸ਼ਾਹੀ ਲੋਕਾਂ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਭਾਰਤੀ ਪ੍ਰਾਚੀਨ ਸੰਤਾਂ ਵੱਲੋਂ ਮਾਨਵਤਾ ਨੂੰ ਦਿੱਤਾ ਗਿਆ ਇੱਕ ਵਡਮੁੱਲਾ ਤੋਹਫ਼ਾ ਹੈ ।
Greeting Yoga enthusiasts across the world on the occasion, the Prime Minister said that Yoga is one of the most precious gifts given by the ancient Indian sages to humankind.
ਸ਼ੰਘਾਈ ਸਹਿਯੋਗ ਸੰਗਠਨ ਵੀ ਇਨ੍ਹਾਂ ਮੁੱਦਿਆ ‘ਤੇ ਇਕੱਠੇ ਕੰਮ ਕਰਨ ਲਈ ਸਾਨੂੰ ਵਡਮੁੱਲਾ ਢਾਂਚਾ ਪ੍ਰਦਾਨ ਕਰਦਾ ਹੈ।
The Shanghai Cooperation Organization will also give us a valuable framework to work together on these issues.
ਇਸ ਮਾਮਲੇ ਵਿੱਚ, ਭਾਰਤ ਇੱਕ ਵਡਮੁੱਲਾ ਭਾਈਵਾਲ ਹੋ ਸਕਦਾ ਹੈ।
In this, India can be a valuable partner.
ਸਾਡੀਆਂ ਵਿਕਾਸ ਪਹਿਲਕਦਮੀਆਂ ਵਿੱਚ ਜਰਮਨੀ ਇਕ ਵਡਮੁੱਲਾ ਭਾਈਵਾਲ ਹੈ ਅਤੇ ਭਾਰਤ ਦੀ ਕਾਇਆ-ਕਲਪ ਲਈ ਜੋ ਸੁਪਨਾ ਮੈਂ ਦੇਖਿਆ ਹੈ ਉਸ ਵਿੱਚ ਜਰਮਨ ਯੋਗਤਾਵਾਂ ਬਿਲਕੁਲ ਫਿੱਟ ਬੈਠਦੀਆਂ ਹਨ ।
Germany is a valuable partner in our development initiatives and German competencies fit well with my vision for India’s transformation.
Advertisement - Remove
ਸਾਡੇ ਖੇਤਰ ਨੂੰ ਇਹ ਆਸ਼ੀਰਵਾਦ ਹਾਸਲ ਹੈ ਕਿ ਉਸ ਨੇ ਬੁੱਧ ਅਤੇ ਉਸ ਦੀਆਂ ਸਿੱਖਿਆਵਾਂ ਦਾ ਇੱਕ ਵਡਮੁੱਲਾ ਤੋਹਫ਼ਾ ਸਮੁੱਚੇ ਵਿਸ਼ਵ ਨੂੰ ਦਿੱਤਾ।
Our region is blessed to have given to the world the invaluable gift of Buddha and his teachings.
ਉਨ੍ਹਾਂ ਦਾ ਮੌਨ ਪਰੰਤੂ ਵਡਮੁੱਲਾ ਸਮਰਥਨ ਸਾਡੇ ਪ੍ਰਯਤਨ ਦੀ ਇੱਕ ਮਹੱਤਵਪੂਰਣ ਸ਼ਕਤੀ ਹੈ।” ਭੈਣੋਂ ਅਤੇ ਭਾਈਓ, ਦ੍ਰਿੜ੍ਹਤਾ ਅਤੇ ਅਨੁਕੂਲਤਾ (ਲਚੀਲਾਪਨ) ਭਾਰਤੀ ਸੁਭਾਅ ਦੇ ਕੇਂਦਰ ਵਿੱਚ ਰਹੇ ਹਨ ।
Their silent but valuable support remains a major strength in our effort. Sisters and brothers, resilience and tenacity are centre to Indias ethos.
ਸ਼੍ਰੀਲੰਕਾ ਵਿੱਚ ਸਥਿਰਤਾ , ਸੁਰੱਖਿਆ , ਅਤੇ ਸਮ੍ਰਿੱਧੀ ਭਾਰਤ ਦੇ ਹਿਤ ਵਿੱਚ ਤਾਂ ਹੈ ਹੀ , ਪੂਰੇ ਹਿੰਦ ਮਹਾਸਾਗਰ ਖੇਤਰ ਦੇ ਹਿੱਤ ਵਿੱਚ ਵੀ ਹੈ । ਅਤੇ ਇਸ ਲਈ , ਇੰਡੋ - ਪੈਸੀਫ਼ਿਕ ਖੇਤਰ ਵਿੱਚ ਵੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਸਾਡਾ ਗਹਿਰਾ ਸਹਿਯੋਗ ਵਡਮੁੱਲਾ ਹੈ ।
Stability, security and prosperity in Sri Lanka are not only in interest of India, but also in the interest of the entire Indian Ocean region and therefore, our close cooperation is valuable for peace and prosperity even in the Indo-Pacific region.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਵਿੱਚੋਂ ਹਰੇਕ ਕੋਵਿਡ - 19 ਦੇ ਖ਼ਿਲਾਫ਼ ਇਸ ਲੜਾਈ ਵਿੱਚ ਇੱਕ ਅਤਿਅੰਤ ਵਡਮੁੱਲਾ ਸੈਨਿਕ ਹੈ ਅਤੇ ਇਸ ਬਾਰੇ ਸਤਰਕ ਅਤੇ ਸਜਗ ਰਹਿਣ ਨਾਲ ਲੱਖਾਂ ਹੋਰ ਲੋਕਾਂ ਦੀ ਵੀ ਬਹੁਮੁੱਲੀ ਮਦਦ ਕੀਤੀ ਜਾ ਸਕਦੀ ਹੈ।
Prime Minister called for a constant vigilance and monitoring of spread of the virus and that Centre and States must work together to combat the pandemic.
ਸਖ਼ਤ ਮਿਹਨ ਤੇ ਸਮਰਪਣ ਲਈ ਆਪਣੇ ਉਤਸ਼ਾਹ ਰਾਹੀਂ, ਭਾਰਤ ਦੇ ਪਾਰਸੀ ਭਾਈਚਾਰੇ ਨੇ ਰਾਸ਼ਟਰ ਨਿਰਮਾਣ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ।
Through their zeal for hard work and dedication, Indias Parsi community has made invaluable contribution to nation building.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading