Advertisement - Remove

ਲਿਸਟ - Example Sentences

Popularity:
Difficulty:
lisaṭa  lisata
ਇਸ ਸੰਦਰਭ ਵਿੱਚ, ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਭਵਿੱਖ ਵਿੱਚ ਜਦੋਂ ਲੋਕ 21ਵੀਂ ਸਦੀ ਵਿੱਚ ਮਨੁੱਖਤਾ ਦੀ ਭਲਾਈ ਲਈ ਕਾਇਮ ਹੋਏ ਸੰਗਠਨਾਂ ਦੀ ਗੱਲ ਕਰਨਗੇ, ਉਸ ਵੇਲੇ ਇੰਟਰਨੈਸ਼ਨਲ ਸੋਲਰ ਅਲਾਇੰਸ ਲਿਸਟ ਵਿੱਚ ਸਭ ਤੋਂ ਉੱਪਰ ਹੋਵੇਗਾ।
In this context, he expressed confidence that in future, when people talk of organisations for the welfare of mankind established in the 21st century, the International Solar Alliance will be at the top of the list.
ਲਗਾਤਾਰ ਦੂਜੇ ਸਾਲ, ਭਾਰਤ ਇਸ ਤਰ੍ਹਾਂ ਦਾ ਸੁਧਾਰ ਕਰਨ ਵਾਲੇ ਸਿਖਰਲੇ 10 ਦੇਸ਼ਾਂ ਦੀ ਲਿਸਟ ਵਿੱਚ ਸ਼ਾਮਲ ਹੋਇਆ ਹੈ।
For the second consecutive year, India has joined the list of top 10 countries in terms of such improvement levels.
ਲਗਾਤਾਰ ਦੂਸਰੇ ਸਾਲ, ਭਾਰਤ ਇਸ ਤਰ੍ਹਾਂ ਦਾ ਸੁਧਾਰ ਕਰਨ ਵਾਲੇ ਟੌਪ 10 ਦੇਸ਼ਾਂ ਦੀ ਲਿਸਟ ਵਿੱਚ ਸ਼ਾਮਲ ਹੋਇਆ ਹੈ।
For the second consecutive year, India has joined the list of top 10 countries in terms of such improvement levels.
ਇਲਾਕਿਆਂ ਦੀ ਸੁਵਿਧਾ ਲਈ ਪਲੰਬਰਾਂ, ਇਲੈਕਟ੍ਰੀਸ਼ਿਅਨਾਂ ਅਤੇ ਏਸੀ ਮੈਕੈਨਿਕਾਂ ਦੀ ਇੱਕ ਲਿਸਟ ਤਿਆਰ ਕਰਕੇ ਲੋਕਾਂ ਤੱਕ ਪਹੁੰਚਾਈ ਗਈ ਹੈ।
For the convenience of the residents a list of plumbers, electricians and AC mechanics has been drawn up and publicized.
ਏਰੀਜ਼ ਨੇ ਉਨਾਂ ਕਾਰਜਾਂ ਦੀ ਇੱਕ ਵਿਸ਼ੇਸ਼ ਲਿਸਟ ਦਿੱਤੀ ਹੈ ਜਿਨ੍ਹਾਂ ਨੂੰ ਗ੍ਰਹਿਣ ਦੌਰਾਨ ਕਰਨਾ ਜਾਂ ਨਹੀਂ ਕਰਨਾ ਚਾਹੀਦਾ - ਕਰਨ ਵਾਲੇ ਕੰਮ 1.
ARIES has specified a list of things to do and those to avoid during the observation of the eclipse: Dos: 1.
Advertisement - Remove
ਵੈਸੇ ਵੀ ਅੱਜ GDP ਦੇ ਅਧਾਰ ‘ਤੇ ਵਿਸ਼ਵ ਦੇ top 20 ਦੇਸ਼ਾਂ ਦੀ ਲਿਸਟ ਦੇਖੀਏ ਤਾਂ ਜ਼ਿਆਦਾਤਰ ਦੇਸ਼ ਆਪਣੀ ਗ੍ਰਹਿ ਭਾਸ਼ਾ, ਮਾਤ੍ਰ ਭਾਸ਼ਾ ਵਿੱਚ ਹੀ ਸਿੱਖਿਆ ਦਿੰਦੇ ਹਨ।
Anyway, if you look at the list of the top 20 countries of the world on the basis of GDP, you will see that most of the countries provide education in their mother tongue.
ਹਾਲਾਂਕਿ, ਇਸ ਲਿਸਟ ਨੂੰ ਆਨਰੇਰੀ ਕਮਿਸ਼ਨ ਦੇ ਦਾਅਵੇ ਅਧਿਕਾਰ ਦੇ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਹੈ।
However, this list should not be taken as an authority for claiming Honorary Commission.
ਕੇਂਦਰ ਸਰਕਾਰ ਅਜੇ ਸਾਡੇ ਮਿੱਤਰ ਨੇ ਬਾਕੀ ਲੰਬੀ ਲਿਸਟ ਪੜ੍ਹ ਲਈ ਲੇਕਿਨ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਮੈਂ ਇਨ੍ਹਾਂ ਦੀਆਂ ਬਾਰੀਕੀਆਂ ਵਿੱਚ ਨਹੀਂ ਜਾਂਦਾ ਹਾਂ।
My friend has just read a long list but I want to assure you that I do not want to go into the nitty-gritty.
ਨੈਸ਼ਨਲ ਇਨਫਰਾਸਟ੍ਰਚਰ ਪਾਈਪਲਾਈਨ (ਐੱਨਆਈਪੀ) ਪਹਿਲੇ ਯਤਨ ਦੇ ਅਧਾਰ ਉੱਤੇ ਕਾਇਮ ਕੀਤਾ ਗਿਆ ਹੈ ਅਤੇ ਜੋ ਸੂਚਨਾ ਵੱਖ-ਵੱਖ ਪ੍ਰਤੀਭਾਗੀਆਂ, ਜਿਨ੍ਹਾਂ ਵਿੱਚ ਮੰਤਰੀ, ਵਿਭਾਗ, ਰਾਜ ਸਰਕਾਰਾਂ ਅਤੇ ਪ੍ਰਾਈਵੇਟ ਖੇਤਰ ਦੁਆਰਾ ਢਾਂਚੇ ਦੇ ਉਪ-ਖੇਤਰਾਂ ਬਾਰੇ ਪ੍ਰਦਾਨ ਕੀਤੀ ਗਈ ਹੈ, ਉਸ ਨੂੰ ਢਾਂਚੇ ਦੀ ਸੰਤੁਲਿਤ ਮਾਸਟਰ ਲਿਸਟ ਵਿੱਚ ਸ਼ਾਮਲ ਕਰਨਾ ਹੈ।
The NIP has been made on a best effort basis by aggregating the information provided by various stakeholders including line ministries, departments, state governments and private sector across infrastructure sub-sectors identified in the Harmonised Master List of Infrastructure.
ਇਨ੍ਹਾਂ 13 ਬੈਂਕਾਂ ਨੇ ਅੰਕੜਿਆਂ ਦੀ ਆਪਣੀ ਪਹਿਲੀ ਲਿਸਟ ਸਰਕਾਰ ਨੂੰ ਭੇਜੀ ਹੈ।
These 13 banks have submitted their First Instalment of data.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading