Advertisement - Remove

ਰਫ਼ਤਾਰ - Example Sentences

rafatāra  rafataara
ਜਿਸ ਰਫਤਾਰ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਊਰਜਾ ਖੇਤਰ ਵਿੱਚ ਸੁਧਾਰ ਕੀਤੇ ਗਏ, ਉਸ ਦੀ ਹਿੱਸਾ ਲੈਣ ਵਾਲੇ ਮੈਂਬਰਾਂ ਵੱਲੋਂ ਪ੍ਰਸ਼ੰਸਾ ਕੀਤੀ ਗਈ ।
Participants appreciated the pace and drive with which Prime Minister Modi has brought about reform in the energy sector.
ਜਿਸ ਰਫਤਾਰ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਊਰਜਾ ਖੇਤਰ ਵਿੱਚ ਸੁਧਾਰ ਕੀਤੇ ਗਏ, ਉਸ ਦੀ ਹਿੱਸਾ ਲੈਣ ਵਾਲੇ ਮੈਂਬਰਾਂ ਵੱਲੋਂ ਪ੍ਰਸ਼ੰਸਾ ਕੀਤੀ ਗਈ ।
Participants appreciated the pace and drive with which Prime Minister Modi has brought about reform in the energy sector.
ਇਸ ਸਮੇਂ ਤੁਹਾਡੀ ਫੇਰੀ ਸਾਡੇ ਸਹਿਯੋਗ ਅਤੇ ਉੱਚ ਪੱਧਰੀ ਸਬੰਧਾਂ ਦੀ ਰਫਤਾਰ ਨੂੰ ਹੋਰ ਅੱਗੇ ਵਧਾਉਣ ਲਈ ਮਦਦਗਾਰ ਹੋਵੇਗੀ।
Your visit this time helps us to carry forward the momentum of our cooperation and high level contacts.
ਅੱਜ ਸਵੇਰੇ ਅਸੀਂ ਦੋਹਾਂ ਨੇ ਮਿਲ ਕੇ ਜਪਾਨ ਦੇ ਸਹਿਯੋਗ ਨਾਲ ਬਣਾਏ ਜਾ ਰਹੇ ਮੁੰਬਈ-ਅਹਿਮਦਾਬਾਦ ਤੇਜ ਰਫਤਾਰ ਰੇਲਵੇ ਪ੍ਰਾਜੈਕਟ ਦੀ ਭੂਮੀ ਪੂਜਾ ਕੀਤੀ ।
This morning, together we carried out the ground-breaking ceremony of Mumbai-Ahmedabad high speed railway project, which is being built with Japanese cooperation.
ਦੁਗਣੀ ਰਫਤਾਰ ਨਾਲ ਨੈਸ਼ਨਲ ਹਾਈਵੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
National highways have been built at twice the speed.
Advertisement - Remove
ਸਾਥੀਓ, ਅੱਜ ਭਾਰਤ ਵਿੱਚ ਦੁੱਗਣੀ ਤੋਂ ਅਧਿਕ ਗਤੀ ਨਾਲ ਨਵੀਂਆਂ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ, ਦੁੱਗਣੀ ਤੋਂ ਅਧਿਕ ਰਫਤਾਰ ਨਾਲ ਰੇਲਵੇ ਲਾਈਨ ਦਾ ਦੋਹਰੀਕਰਨ ਹੋ ਰਿਹਾ ਹੈ।
Friends, Today, new railway tracks in India have been laid at twice the speed. Doubling of tracks has been taking place at more than twice the speed.
ਇਹ ਆਪਣੀ ਅਸਲੀ ਸਮਰੱਥਾ ਦਾ ਅਨੁਭਵ ਕਰਵਾ ਰਿਹਾ ਹੈ ਅਤੇ ਲੋਕਾਂ ਦੀਆਂ ਆਕਾਂਖਿਆਵਾਂ ਇੱਕ ਰਿਕਾਰਡ ਰਫਤਾਰ ਨਾਲ ਪੂਰੀਆਂ ਕੀਤੀਆਂ ਜਾ ਰਹੀਆਂ ਹਨ।
It is realising its true potential and peoples aspirations are being fulfilled at a record pace.
ਇਸ ਲਈ ਅਜਿਹੇ ਸਮੇਂ ਵਿੱਚ ਜਦੋਂ ਦੇਸ਼ ਵਿੱਚ ਗ਼ਰੀਬੀ ਘੱਟ ਹੋਣ ਦੀ ਰਫਤਾਰ ਵਧੀ ਹੈ, ਯੋਗ ਉਨ੍ਹਾਂ ਲੋਕਾਂ ਲਈ ਵੀ ਇਕ ਵੱਡਾ ਮਾਧਿਅਮ ਹੈ ਜੋ ਗ਼ਰੀਬੀ ਤੋਂ ਬਾਹਰ ਨਿਕਲ ਰਹੇ ਹਨ।
Thus, at a time, when poverty is declining at a faster rate, Yoga is a crucial medium for those who are coming out of poverty.
ਤਬਦੀਲੀਆਂ ਹਰ ਦਿਨ ਬੇਮਿਸਾਲ ਰਫਤਾਰ ਨਾਲ ਹੋ ਰਹੀਆਂ ਹਨ।
The changes are taking place at an unprecedented pace every day.
ਦੋਹਾਂ ਨੇਤਾਵਾਂ ਨੇ ਪੂਰੀ ਸਰਗਰਮੀ ਤੇ ਸਦਭਾਵਨਾਪੂਰਨ ਤਰੀਕੇ ਨਾਲ ਦੁਵੱਲੇ ਸਬੰਧਾਂ ਦੀ ਸ਼ਾਨਦਾਰ ਰਫਤਾਰ ਤੇ ਨਿੱਘੀ ਸਾਂਝ ਨੂੰ ਬਣਾਈ ਰੱਖਣ ਲਈ ਨੇੜਲੇ ਸਹਿਯੋਗ ਨੂੰ ਜਾਰੀ ਰੱਖਣ ਲਈ ਵੀ ਸਹਿਮਤੀ ਪ੍ਰਗਟਾਈ ।
The two leaders also agreed to continue their close cooperation for maintaining the excellent momentum and the warm of the cordial and time-tested bilateral relations.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading