Advertisement - Remove

ਮੰਤਰਾਲੇ - Example Sentences

i. ਟ੍ਰਾਂਸਪੋਰਟ ਸਿੱਖਿਆ ਵਿੱਚ ਸਹਿਯੋਗ ਦੇ ਵਿਕਾਸ ਲਈ ਰੂਸ ਦੇ ਟ੍ਰਾਂਸਪੋਰਟ ਮੰਤਰਾਲੇ ਨਾਲ ਸਹਿਮਤੀ ਪੱਤਰ।
1. MoU with the Ministry of Transport of the Russian federation for the development of cooperation in transport education for the development of cooperation in transport education.
ਕੁੰਭ ਵਿੱਚ, ਉਹ ਪੇਅਜਲ ਅਤੇ ਸਵੱਛਤਾ ਮੰਤਰਾਲੇ ਵੱਲੋਂ ਆਯੋਜਿਤ ਸਵੱਛ ਕੁੰਭ ਸਵੱਛ ਆਭਾਰ ਸਮਾਗਮ ਵਿੱਚ ਹਿੱਸਾ ਲੈਣਗੇ।
At Kumbh, he will participate in the Swachh Kumbh Swachh Aabhaar event, organized by Ministry of Drinking Water & Sanitation.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਕਮੇਟੀ ਨੇ ਵਿਦੇਸ਼ ਮੰਤਰਾਲੇ ਦੇ ਦੁਭਾਸ਼ੀਏ ਕੇਡਰ ਲਈ ਸੰਯੁਕਤ ਸਕੱਤਰ ਪੱਧਰ ਦੇ ਦੋ ਪਦਾਂ ਦੇ ਸਿਰਜਣ ਨੂੰ ਪ੍ਰਵਾਨਗੀ ਦਿੱਤੀ ਹੈ।
The Union Cabinet chaired by Prime Minister Shri Narendra Modi has approved the creation of two posts equivalent to Joint Secretary level in the Interpreters’ cadre of the Ministry of External Affairs.
ਸੈਰ-ਸਪਾਟੇ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਦੇ ਸੈਰ-ਸਪਾਟਾ ਮੰਤਰਾਲੇ ਅਤੇ ਸਾਊਦੀ ਅਰਬ ਦੇ ਸੈਰ-ਸਪਾਟਾ ਆਯੋਗ ਅਤੇ ਸਾਊਦੀ ਅਰਬ ਸਾਮਰਾਜ ਦੀ ਰਾਸ਼ਟਰੀ ਵਿਰਾਸਤ ਦਰਮਿਆਨ ਸਹਿਮਤੀ ਪੱਤਰ
Memorandum of Understanding on Cooperation in the field of Tourism between the Ministry of Tourism of the Republic of India and the Saudi Commission for Tourism and National Heritage of the Kingdom of Saudi Arabia
ਪਾਠਕ੍ਰਮਾਂ ਨੂੰ ਵਿਕਸਿਤ ਕਰਨ ਅਤੇ ਅਧਿਆਪਨ ਕਰਮੀ ਦੀ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਵੀ ਮਾਨਵ ਸੰਸਾਧਨ ਵਿਕਾਸ ਮੰਤਰਾਲਾ, ਅਫ਼ਗ਼ਾਨਿਸਤਾਨ ਦੇ ਉੱਚ ਸਿੱਖਿਆ ਮੰਤਰਾਲੇ ਨੂੰ ਸਹਾਇਤਾ ਪ੍ਰਦਾਨ ਕਰੇਗਾ।
MHRD would assist the Ministry of Higher Education, Afghanistan in the areas of Curriculum Development and Capacity Development of Teaching Staff.
Advertisement - Remove
ਸੰਚਾਰ ਮੰਤਰਾਲੇ ਤਹਿਤ ਦੂਰਸੰਚਾਰ ਵਿਭਾਗ ਨਾਲ ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲੇ ਨੂੰ ਇਕੁਇਟੀ ਸ਼ੇਅਰਾਂ ਦੀ ਟਰਾਂਸਫਰ ਅਤੇ ਐੱਚਪੀਆਈਐੱਲ ਪ੍ਰਬੰਧਨ ਕੰਟਰੋਲ ਕਰਨਾ।
d) Transfer of equity stake and management control of HPIL from Department of Telecommunications under Ministry of Communications to Ministry of Housing and Urban Affairs (MoHUA).
ਸੰਚਾਰ ਮੰਤਰਾਲੇ ਤੋਂ ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲੇ ਨੂੰ ਇਕੁਇਟੀ ਸ਼ੇਅਰ ਟਰਾਂਸਫਰ ਕਰਨ, ਇਕੁਇਟੀ ਲਗਾਉਣ ਅਤੇ ਪ੍ਰਬੰਧਨ ਯੋਜਨਾ ਲਾਗੂ ਕਰਨ ਲਈ ਦੂਰਸੰਚਾਰ ਵਿਭਾਗ ਨੂੰ ਅਧਿਕਾਰਤ ਕਰਨਾ।
e) Authorizing Department of Telecommunications (DoT) to undertake all steps incidental for transfer of equity stake in HPIL from Ministry of Communications to the Ministry of Housing and Urban Affairs (MoHUA) infusion of equity and implementation of Scheme of Arrangement.
ਸੰਚਾਰ ਮੰਤਰਾਲੇ ਤੋਂ ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲੇ ਨੂੰ ਇਕੁਇਟੀ ਸ਼ੇਅਰ ਟਰਾਂਸਫਰ ਕਰਨ, ਇਕੁਇਟੀ ਲਗਾਉਣ ਅਤੇ ਪ੍ਰਬੰਧਨ ਯੋਜਨਾ ਲਾਗੂ ਕਰਨ ਲਈ ਦੂਰਸੰਚਾਰ ਵਿਭਾਗ ਨੂੰ ਅਧਿਕਾਰਤ ਕਰਨਾ।
e) Authorizing Department of Telecommunications (DoT) to undertake all steps incidental for transfer of equity stake in HPIL from Ministry of Communications to the Ministry of Housing and Urban Affairs (MoHUA) infusion of equity and implementation of Scheme of Arrangement.
ਨੀਤੀ ਆਯੋਗ ਅਤੇ ਜਪਾਨ ਦੇ ਅਰਥਵਿਵਸਥਾ , ਵਪਾਰ ਅਤੇ ਉਦਯੋਗ ਮੰਤਰਾਲੇ ( ਐੱਮਈਟੀਆਈ ) ਦਰਮਿਆਨ ਆਰਟੀਫਿਸ਼ਲ ਇੰਟੈਲੀਜੈਂਸ ( ਏਆਈ ) ਬਾਰੇ ਇਰਾਦਾ ਬਿਆਨ
Statement of Intent between NITI Aayog and Ministry of Economy, Trade & Industry (METI), Japan on Artificial Intelligence (AI)
ਸਿਹਤ – ਸੰਭਾਲ ਅਤੇ ਵੈੱਲਨੈੱਸ (ਤੰਦਰੁਸਤੀ) ਦੇ ਖੇਤਰ ਵਿੱਚ ਭਾਰਤ ਸਿਹਤ ਏ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਜਪਾਨ ਸਰਕਾਰ ਦੇ ਆਫਿਸ ਆਵ੍ ਦ ਹੈਲਥ ਕੇਅਰ ਪਾਲਿਸੀ , ਕੈਬਨਿਟ ਸੈਕ੍ਰੇਟੇਰੀਅਟ ਅਤੇ ਜਪਾਨ ਦੇ ਸਿਹਤ , ਕਿਰਤ ਅਤੇ ਭਲਾਈ ਮੰਤਰਾਲੇ ਦਰਮਿਆਨ ਸਹਿਯੋਗ ਪੱਤਰ (ਐੱਮਓਸੀ)
MoC between Ministry of Health and Family Welfare of Republic of India and the Office of Healthcare Policy, Cabinet Secretariat, Government of Japan and the Ministry of Health, Labour and Welfare of Japan in the field of Healthcare and Wellness
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading