Advertisement - Remove

ਮਾਤਾ-ਪਿਤਾ - Example Sentences

mātā-pitā  maataa-pitaa
ਗੱਲਬਾਤ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਮਿੱਤਰ ਹੋਣ ਦੇ ਨਾਤੇ 'ਟਾਊਨ ਹਾਲ' ਸੈਸ਼ਨ ਵਿੱਚ ਆਏ ਹਨ।
Beginning the conversation, the Prime Minister said that he had come to the Town Hall session as a friend of the students, and their parents and family.
ਗੱਲਬਾਤ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਮਿੱਤਰ ਹੋਣ ਦੇ ਨਾਤੇ ‘ਟਾਊਨ ਹਾਲ’ ਸੈਸ਼ਨ ਵਿੱਚ ਆਏ ਹਨ।
Beginning the conversation, the Prime Minister said that he had come to the Town Hall session as a friend of the students, and their parents and family.
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਮਾਤਾ-ਪਿਤਾ ਬੱਚਿਆਂ ਲਈ ਕੁਰਬਾਨੀ ਕਰਦਾ ਹੈ। ਉਨ੍ਹਾਂ ਮਾਤਾ-ਪਿਤਾ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਸਮਾਜਿਕ ਵੱਕਾਰ ਦਾ ਮੁੱਦਾ ਨਾ ਬਣਾਉਣ।
Noting that every parent sacrifices for his or her child, the Prime Minister urged parents not to make the achievements of their child a matter of social prestige.
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਅਗਾਮੀ ਸਕੂਲ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਮਾਤਾ-ਪਿਤਾ ਅਤੇ ਵਿਦਿਆਰਥੀਆਂ ਨਾਲ 29 ਜਨਵਰੀ, 2019 ਨੂੰ 11 ਵਜੇ ਪਰੀਕਸ਼ਾ ਪੇ ਚਰਚਾ ਵਿੱਚ ਨਮੋ ਐਪ ਰਾਹੀਂ ਗੱਲਬਾਤ ਕਰਨਗੇ।
PM said that ahead of upcoming School Board examinations, he will interact with the parents and students through NAMO App in ParikshapeCharcha – at 11am on 29th January, 2019.
ਮਾਣਯੋਗ ਪ੍ਰਧਾਨ ਮੰਤਰੀ ਨੇ ਸਾਰੇ ਵਿਜੇਤਾਵਾਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।
The Prime Minister congratulated all the award winners, their parents and schoolteachers.
Advertisement - Remove
ਅਤੇ ਮੈਂ ਇਸ ਵਿੱਚ ਮਾਤਾ-ਪਿਤਾ ਨੂੰ ਜ਼ਿਆਦਾ ਬੇਨਤੀ ਨਾਲ ਕਹਿੰਦਾ ਹਾਂ ਕਿ ਤੁਸੀਂ ਇਨ੍ਹਾਂ ਤਿੰਨ-ਚਾਰ ਮਹੀਨਿਆਂ ਨੂੰ ਇੱਕ ਉਤਸਵ ਦਾ ਵਾਤਾਵਰਣ ਬਣਾਓ।
And I especially urge the parents to create a festive atmosphere during these 3-4 months.
ਤਾਂ ਜਿਵੇਂ ਮੈਂ ਤੁਹਾਡੇ ਪਰਿਵਾਰ ਦੇ ਮਾਤਾ-ਪਿਤਾ ਨੂੰ ਬੋਝ ਨਾ ਬਣਨ ਦੀ ਸਲਾਹ ਦਿੰਦਾ ਹਾਂ, ਉਹ ਮੇਰੇ ‘ਤੇ ਵੀ ਲਾਗੂ ਹੁੰਦੀ ਹੈ।
Just as I advise your parents not to be burdensome to you, the same applies to me too.
ਸਾਰਿਆਂ ਨੇ, ਭਾਵੇਂ ਸਰਕਾਰ ਹੋਵੇ, ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਹੋਣ, ਉਨ੍ਹਾਂ ਦੇ ਰਿਸ਼ਤੇਦਾਰ ਹੋਣ, ਮੀਡੀਆ ਹੋਵੇ, ਦੇਸ਼ ਦੇ ਨਾਗਰਿਕ ਹੋਣ- ਹਰ ਕਿਸੇ ਨੇ ਸ਼ਾਂਤੀ ਅਤੇ ਧੀਰਜ ਦਾ ਅਨੋਖਾ ਆਚਰਨ ਦਿਖਾਇਆ।
The government, their parents, family members, media, citizens of that country, each one of them displayed an awe-inspiring sense of peace and patience.
15 ਜੁਲਾਈ ਨੂੰ ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ ਵਿੱਚ ਕਰੀਬ ਸਤਾਰਾਂ ਸੌ ਤੋਂ ਜ਼ਿਆਦਾ ਸਕੂਲਾਂ ਦੇ ਸਵਾ ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਸਮੂਹਿਕ ਰੂਪ ਵਿੱਚ ਆਪਣੇ ਮਾਤਾ-ਪਿਤਾ ਨੂੰ ਚਿੱਠੀ ਲਿਖੀ।
In Kabirdham district of Chhatisgarh more than 1.25 lakh students from about 1700 schools collectively wrote letters to their parents.
ਉਨ੍ਹਾਂ ਦੇ ਇਸ ਉਤਸ਼ਾਹ ਲਈ ਮੈਂ ਵਿਦਿਆਰਥੀਆਂ ਦਾ ਤਾਂ ਅਭਿਨੰਦਨ ਕਰਦਾ ਹਾਂ, ਪਰ ਉਨ੍ਹਾਂ ਦੇ ਮਾਤਾ-ਪਿਤਾ ਨੂੰ, ਉਨ੍ਹਾਂ ਦੇ ਮਾਪਿਆਂ ਨੂੰ, ਉਨ੍ਹਾਂ ਦੇ ਅਧਿਆਪਕਾਂ ਨੂੰ ਅਤੇ ਸਾਰੇ ਗ੍ਰਾਮ ਪ੍ਰਧਾਨਾਂ ਨੂੰ ਵੀ ਦਿਲ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
For their resolute zeal I congratulate these students and I also felicitate their parents, their kith and kin, their teachers and all the Gram Pradhans as well from the depths of my heart.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading