Advertisement - Remove

ਬੱਸ - Example Sentences

Popularity:
basa  basa
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਓਡੀਸ਼ਾ ਦੇ ਕਟਕ ਵਿੱਚ ਬੱਸ ਹਾਦਸੇ ‘ਚ ਹੋਏ ਜਾਨੀ ਨੁਕਸਾਨ ‘ਤੇ ਸੋਗ ਪ੍ਰਗਟ ਕੀਤਾ ਹੈ।
The Prime Minister, Shri Narendra Modi has condoled the loss of lives due to the bus accident in Cuttack, Odisha.
ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਕੇ ਪਾਲਘਰ ਜ਼ਿਲ੍ਹੇ ਵਿੱਚ ਇੱਕ ਬੱਸ ਹਾਦਸੇ ਕਾਰਨ ਹੋਏ ਜਾਨੀ ਨੁਕਾਸਾਨ ‘ਤੇ ਸੋਗ ਪ੍ਰਗਟ ਕੀਤਾ ਹੈ।
The Prime Minister, Shri Narendra Modi has condoled the loss of lives due to a bus accident in Palghar district of Maharashtra.
ਪ੍ਰਧਾਨ ਮੰਤਰੀ ਨੇ ਕਿਹਾ, ‘‘ਮਹਾਰਾਸ਼ਟਰ ਦੇ ਪਾਲਘਰ ਵਿੱਚ ਹੋਇਆ ਬੱਸ ਹਾਦਸਾ ਮੰਦਭਾਗਾ ਹੈ।
The bus accident in Maharashtra’s Palghar is unfortunate.
ਕਰੌਂਦ ਤੋਂ ਏਮਸ ਵਿੱਚ ਦੀ ਮੈਟਰੋ ਰੇਲ ਲਾਈਨ ਸ਼ਹਿਰ ਦੇ ਮੱਧ ਭਾਗ ਤੋਂ ਗੁਜਰਦੇ ਹੋਏ ਸੰਘਣੀ ਅਬਾਦੀ ਵਾਲੇ ਇਲਾਕਿਆਂ ਨੂੰ ਬੱਸ ਅੱਡੇ, ਰੇਲਵੇ ਸਟੇਸ਼ਨਾਂ ਅਤੇ ਏਮਸ ਨਾਲ ਜੋੜੇਗੀ।
Karond to AIIMS corridor will pass through the heart of city and connect densely populated areas with Bus Station, Railway Stations and AIIMS.
ਕਰੌਂਦ ਤੋਂ ਏਮਸ ਵਿੱਚ ਦੀ ਮੈਟਰੋ ਰੇਲ ਲਾਈਨ ਸ਼ਹਿਰ ਦੇ ਮੱਧ ਭਾਗ ਤੋਂ ਗੁਜਰਦੇ ਹੋਏ ਸੰਘਣੀ ਅਬਾਦੀ ਵਾਲੇ ਇਲਾਕਿਆਂ ਨੂੰ ਬੱਸ ਅੱਡੇ, ਰੇਲਵੇ ਸਟੇਸ਼ਨਾਂ ਅਤੇ ਏਮਸ ਨਾਲ ਜੋੜੇਗੀ।
Karond to AIIMS corridor will pass through the heart of city and connect densely populated areas with Bus Station, Railway Stations and AIIMS.
Advertisement - Remove
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲ੍ਹੇ ਵਿੱਚ ਬੱਸ ਦੁਰਘਟਨਾ ਕਾਰਨ ਹੋਏ ਜਾਨੀ ਨੁਕਸਾਨ ‘ਤੇ ਸੋਗ ਪ੍ਰਗਟਾਇਆ ਹੈ।
The Prime Minister, Shri Narendra Modi has condoled the loss of lives due to a bus accident in Raigad district of Maharashtra.
ਮੈਂ ਤਾਂ ਇਹ ਵੇਖਿਆ ਹੈ ਕਿ ਦੇਸ਼ ਦੇ ਆਮ ਨਾਗਰਿਕ ਦੀ ਇੱਕੋ ਹੀ ਇੱਛਾ ਹੈ ਕਿ ਉਹ ਕੁਝ ਵੀ ਕਰਨ ਲਈ ਤਿਆਰ ਹੈ – ਬੱਸ ਦੇਸ਼ ਦੀ ਭਲਾਈ ਹੋਵੇ।
I have seen that the ordinary citizen has the determination to do anything, if it will lead to the country’s progress.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਵਿਖੇ ਹੋਏ ਦੁਖਦਾਈ ਬੱਸ ਹਾਦਸੇ ਵਿੱਚ ਜਾਨੀ ਨੁਕਸਾਨ ‘ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ।
The Prime Minister Shri Narendra Modi has expressed grief on loss of lives in tragic bus accident in Himachal Pradesh.
ਪ੍ਰਧਾਨ ਮੰਤਰੀ ਨੇ ਕਿਹਾ, “ਮੇਰੇ ਵਿਚਾਰ ਉਨ੍ਹਾਂ ਲੋਕਾਂ ਨਾਲ ਹਨ ਜਿਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਦੁਖਦਾਈ ਬੱਸ ਹਾਦਸੇ ਵਿੱਚ ਆਪਣੇ ਨਜ਼ਦੀਕੀ ਪਿਆਰਿਆਂ ਨੂੰ ਗੁਆ ਦਿੱਤਾ ਹੈ।
“My thoughts are with those who lost their loved ones in the tragic bus accident in Himachal Pradesh.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਦਿੱਲੀ ਮੈਟਰੋ ਕੌਰੀਡੋਰ ਨੂੰ ਦਿਲਸ਼ਾਦ ਗਾਰਡਨ ਤੋਂ ਨਵਾਂ ਬੱਸ ਅੱਡਾ, ਗਾਜ਼ੀਆਬਾਦ ਤੱਕ ਵਧਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
The Union Cabinet chaired by Prime Minister Shri Narendra Modi has approved the extension of Delhi Metro corridor from Dilshad Garden to New Bus Adda Ghaziabad.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading