Advertisement - Remove

ਬਚਿਆ - Example Sentences

baci'ā  bachiaa
ਯੂਗਾਂਡਾ ਦੇ ਸਕੂਲੀ ਬੱਚਿਆਂ ਲਈ ਐੱਨਸੀਈਆਰਟੀ ਦੀਆਂ 100,000 ਪੁਸਤਕਾਂ ਦਾ ਤੋਹਫ਼ਾ।
Gifting of 100,000 NCERT books for school going children of Uganda.
ਯੂਗਾਂਡਾ ਦੇ ਸਕੂਲੀ ਬੱਚਿਆਂ ਲਈ ਐੱਨਸੀਈਆਰਟੀ ਦੀਆਂ 100,000 ਪੁਸਤਕਾਂ ਦਾ ਤੋਹਫ਼ਾ।
Gifting of 100,000 NCERT books for school going children of Uganda.
ਉਨ੍ਹਾਂ ਨੇ ਬੁਣਕਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਟੂਲ ਕਿੱਟਾਂ ਅਤੇ ਸੌਰ ਲੈਂਪ ਵੰਡੇ।
He distributed tool-kits and solar lamps to weavers and their children.
ਬਾਅਦ ਵਿੱਚ, ਡੀਐੱਲਡਬਲਿਊ ਵਾਰਾਣਸੀ ਵਿਖੇ, ਪ੍ਰਧਾਨ ਮੰਤਰੀ ਨੇ ਗ਼ਰੀਬ ਅਤੇ ਵੰਚਿਤ ਤਬਕਿਆਂ ਦੇ ਬੱਚਿਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੀ ਸਹਾਇਤਾ ਕਾਸ਼ੀ ਵਿੱਦਿਆਪੀਠ ਦੇ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਹੈ।
Later, at DLW campus, the Prime Minister will interact with students of Kashi Vidyapeeth, and children assisted by them.
ਬਾਅਦ ਵਿੱਚ, ਡੀਐੱਲਡਬਲਿਊ ਪਰਿਸਰ, ਵਿੱਚ ਪ੍ਰਧਾਨ ਮੰਤਰੀ ਕਾਸ਼ੀ ਵਿਦਿਆਪੀਠ ਦੇ ਵਿਦਿਆਰਥੀਆਂ ਤੇ ਉਨ੍ਹਾਂ ਵੱਲੋਂ ਸਹਾਇਤਾ ਪ੍ਰਾਪਤ ਬੱਚਿਆਂ ਨਾਲ ਮੁਲਾਕਾਤ ਕਰਨਗੇ।
Later, at DLW campus, the Prime Minister will interact with students of Kashi Vidyapeeth, and children assisted by them.
Advertisement - Remove
ਅਨਘਾ, ਜਯੇਸ਼ ਮੈਂ ਤੁਹਾਨੂੰ ਸਾਰੇ ਬੱਚਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਡੇ ਇਨ੍ਹਾਂ ਪੱਤਰ੍ਹਾਂ ਦੇ ਨਾਲ ਮੇਰੀ ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ।
Let me tell Anagha, Jayesh & other children that these letters enliven me up after a hard day’s work.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਸੰਸਦੀ ਖੇਤਰ, ਵਾਰਾਣਸੀ ਵਿੱਚ ਲਗਭਗ 90 ਮਿੰਟ ਸਕੂਲੀ ਬੱਚਿਆਂ ਨਾਲ ਗੱਲਬਾਤ ਵਿੱਚ ਬਿਤਾਏ।
The Prime Minister, Shri Narendra Modi, today spent nearly ninety minutes in close interaction with young school children in his constituency, Varanasi.
ਉਨ੍ਹਾਂ ਨੇ ਵਿਸ਼ਵਕਰਮਾ ਜਯੰਤੀ ’ਤੇ ਵੀ ਬੱਚਿਆਂ ਨੂੰ ਵਧਾਈਆਂ ਦਿੱਤੀਆਂ, ਅਤੇ ਕਿਹਾ ਕਈ ਹੁਨਰ ਸਿੱਖਣਾ ਮਹੱਤਵਪੂਰਨ ਹੈ।
He too, greeted the children on Vishwakarma Jayanti, and said it is important to learn various skills.
ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਬੱਚਿਆਂ ਨੇ ਸਿੱਕਿਆਂ ਦੀ ਨਵੀਂ ਸੀਰੀਜ਼ ਜਾਰੀ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
During the interaction with the Prime Minister, the children thanked the Prime Minister for introducing the new series of coins.
ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਬੱਚਿਆਂ ਨੇ ਸਿੱਕਿਆਂ ਦੀ ਨਵੀਂ ਸੀਰੀਜ਼ ਜਾਰੀ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
During the interaction with the Prime Minister, the children thanked the Prime Minister for introducing the new series of coins.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading